Back to Top

Shareef Video (MV)




Performed By: YXNG SXNGH
Featuring: Harman
Length: 2:14
Written by: YXNG SXNGH
[Correct Info]



YXNG SXNGH - Shareef Lyrics
Official




[ Featuring Harman ]

Yxng Sxngh on the track

ਗਲ ਸੁਣ ਲ LA ਦੀਏ ਰੰਨੇ ਨੀ
ਟੋਲ ਨਾ ਤੂ ਸਾਨੂ ਬਣੇ ਚਨੇ ਨੀ
ਗਲ ਸੁਣ ਲ LA ਦੀਏ ਰੰਨੇ ਨੀ
ਟੋਲ ਨਾ ਤੂ ਸਾਨੂ ਬਣੇ ਚਨੇ ਨੀ
ਕੇਡੇ angel ਤੋਂ ਤੈਨੂੰ ਅਸੀ ਲਗਦੇ ਸ਼ਰੀਫ
M9 ਲੱਕ ਨਾਲ ਬੰਨੇ ਨੀ
ਨੀ ਤੂ ਘੁਮੇ downtown
ਥੱਲੇ coupe ਆ brown
ਘੁਮੇ downtown
ਥੱਲੇ coupe ਆ brown
ਜੱਟ tour ਜੇਲਾ ਦੇ ਲੌਂਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ

ਤੇਰੀ ਜ਼ਿੰਦਗੀ ਆ ਸਾਡੇ ਤੋਂ ਅਲਗ ਕੁੜੇ
ਸਾਡੇ office ਆ ਚ ਲਗੇ mugshot ਕੁੜੇ
ਜ਼ਿੰਦਗੀ ਆ ਸਾਡੇ ਤੋਂ ਅਲਗ ਕੁੜੇ
ਸਾਡੇ office ਆ ਚ ਲਗੇ mugshot ਕੁੜੇ
ਤੇਰੇ ਨਰ੍ਮ ਸੁਬਾਹ ਨੇ ਉੜੇ ਕੀਲ ਕੇ ਬੈਠਾਏ
ਸਾਨੂ ਵੇਖ ਕੇ ਡਰਦਾ ਆ ਜੱਗ ਕੁੜੇ
ਕੱਮ ਕਰੀਏ crazy
ਪਵੇ ਪੇਸ਼ੀ ਉੱਤੇ ਪੇਸ਼ੀ
ਕਰੀਏ crazy
ਪਵੇ ਪੇਸ਼ੀ ਉੱਤੇ ਪੇਸ਼ੀ
ਜੱਟ ਤੁਰ ਦੀ ਟਿਕੇਟ ਕਰੋਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ

ਅਸੀ ਦੁਨਿਯਾ ਤੇ ਰਖ ਕੇ ਲੱਤ ਜੀਣਾ
ਥੋਡਾ ਵੇਲੀਆ ਨੇ ਪਾਸੇ ਹੱਟ ਜੀਣਾ
ਦੁਨਿਯਾ ਤੇ ਰਖ ਕੇ ਲੱਤ ਜੀਣਾ
ਥੋਡਾ ਵੇਲੀਆ ਨੇ ਪਾਸੇ ਹੱਟ ਜੀਣਾ
ਤੇਰੇ ਵਾਂਗੂ ਸਾਥੋਂ ਬੰਨਡੇ ਨਹੀ future plan
Tupac ਦੇ ਵਾਂਗੂ ਘਟ ਜੀਣਾ
ਅਸੀ ਹਵਾ ਦੇ ਆ ਤੀਰ
ਕਿਸੇ ਚੀਜ ਦਾ ਨਹੀ fear
ਹਵਾ ਦੇ ਆ ਤੀਰ
ਕਿਸੇ ਚੀਜ ਦਾ ਨਹੀ fear
ਮਨ ਆਏ ਸ਼ੌਂਕ ਪਗੌਂਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Yxng Sxngh on the track

ਗਲ ਸੁਣ ਲ LA ਦੀਏ ਰੰਨੇ ਨੀ
ਟੋਲ ਨਾ ਤੂ ਸਾਨੂ ਬਣੇ ਚਨੇ ਨੀ
ਗਲ ਸੁਣ ਲ LA ਦੀਏ ਰੰਨੇ ਨੀ
ਟੋਲ ਨਾ ਤੂ ਸਾਨੂ ਬਣੇ ਚਨੇ ਨੀ
ਕੇਡੇ angel ਤੋਂ ਤੈਨੂੰ ਅਸੀ ਲਗਦੇ ਸ਼ਰੀਫ
M9 ਲੱਕ ਨਾਲ ਬੰਨੇ ਨੀ
ਨੀ ਤੂ ਘੁਮੇ downtown
ਥੱਲੇ coupe ਆ brown
ਘੁਮੇ downtown
ਥੱਲੇ coupe ਆ brown
ਜੱਟ tour ਜੇਲਾ ਦੇ ਲੌਂਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ

ਤੇਰੀ ਜ਼ਿੰਦਗੀ ਆ ਸਾਡੇ ਤੋਂ ਅਲਗ ਕੁੜੇ
ਸਾਡੇ office ਆ ਚ ਲਗੇ mugshot ਕੁੜੇ
ਜ਼ਿੰਦਗੀ ਆ ਸਾਡੇ ਤੋਂ ਅਲਗ ਕੁੜੇ
ਸਾਡੇ office ਆ ਚ ਲਗੇ mugshot ਕੁੜੇ
ਤੇਰੇ ਨਰ੍ਮ ਸੁਬਾਹ ਨੇ ਉੜੇ ਕੀਲ ਕੇ ਬੈਠਾਏ
ਸਾਨੂ ਵੇਖ ਕੇ ਡਰਦਾ ਆ ਜੱਗ ਕੁੜੇ
ਕੱਮ ਕਰੀਏ crazy
ਪਵੇ ਪੇਸ਼ੀ ਉੱਤੇ ਪੇਸ਼ੀ
ਕਰੀਏ crazy
ਪਵੇ ਪੇਸ਼ੀ ਉੱਤੇ ਪੇਸ਼ੀ
ਜੱਟ ਤੁਰ ਦੀ ਟਿਕੇਟ ਕਰੋਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ

ਅਸੀ ਦੁਨਿਯਾ ਤੇ ਰਖ ਕੇ ਲੱਤ ਜੀਣਾ
ਥੋਡਾ ਵੇਲੀਆ ਨੇ ਪਾਸੇ ਹੱਟ ਜੀਣਾ
ਦੁਨਿਯਾ ਤੇ ਰਖ ਕੇ ਲੱਤ ਜੀਣਾ
ਥੋਡਾ ਵੇਲੀਆ ਨੇ ਪਾਸੇ ਹੱਟ ਜੀਣਾ
ਤੇਰੇ ਵਾਂਗੂ ਸਾਥੋਂ ਬੰਨਡੇ ਨਹੀ future plan
Tupac ਦੇ ਵਾਂਗੂ ਘਟ ਜੀਣਾ
ਅਸੀ ਹਵਾ ਦੇ ਆ ਤੀਰ
ਕਿਸੇ ਚੀਜ ਦਾ ਨਹੀ fear
ਹਵਾ ਦੇ ਆ ਤੀਰ
ਕਿਸੇ ਚੀਜ ਦਾ ਨਹੀ fear
ਮਨ ਆਏ ਸ਼ੌਂਕ ਪਗੌਂਦੇ ਨੇ
ਵੈਰਿਆਂ ਦੇ ਹੱਡ ਖੜਕੋਦੇ ਨੇ ਨਿਤ ਨਵਾਂ ਚਨ ਚੜੋਨਦੇ ਨੇ
[ Correct these Lyrics ]
Writer: YXNG SXNGH
Copyright: Lyrics © Songtrust Ave

Back to: YXNG SXNGH

Tags:
No tags yet