Back to Top

YXNG SXNGH - Bas Kar Lyrics



YXNG SXNGH - Bas Kar Lyrics
Official




[ Featuring Harman ]

Yxng Sxngh on the track

ਓ ਜਿਨੇ-ਜਿਨੇ ਵੇਖਿਆ ਜਵਾਨ ਹੁੰਦੀ ਤੈਨੂ
ਲੇਖ ਸੋਨੇ ਦੀ ਸਿਆਹੀ ਨਾਲ ਲਿਖਾਏ ਲਗਦੇ
ਕੱਲਾ-ਕੱਲਾ ਮੁੰਡਾ ਨੀ ਤੂ ਤੇਰੇ ਟਾਉਨ ਦਾ ਨੀ ਲਾਤਾ
ਦਾਰੂ ਤੇ ਨੀ ਦੱਸ ਕਿੰਨੇ ਦਿਲ ਠੱਗ ਤੇ
ਪਿਆਰ ਦੀ ਉਮੀਦ ਕਯੀ ਲਾਯੀ ਫਿਰਦੇ ਨੀ
ਕਯੀ ਤੈਨੂ ਅਰਸ਼ਾ ਦੀ ਬਿੱਲੋ ਹੂਰ ਮੰਨਦੇ
ਜਿਹਨੂ-ਜਿਹਨੂ ਤੱਕਲੇ ਨੀ ਤੋੜ ਤੇਰੀ ਲੱਗੇ
ਸਾਰੇ ਅੱਖਾਂ ਤੇਰੀਆ ਦਾ ਨੀ ਕਸੂਰ ਮੰਨਦੇ
ਨੀ ਬਸ ਕਰ ਬਸ ਕਰ ਨੀ
ਸੂਲੀ ਟੰਗਤੇ ਗੱਬਰੂ ਸਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

ਓ ਸੁਣੀਦਾ ਬਠਿੰਡੇ ਤੋ ਦੁਬਈ ਤੱਕ ਨੀ
ਓ ਪੱਟ-ਤੇ ਜੱਟਾ ਦੇ ਪੁੱਤ ਤੇਰੇ ਲੱਕ ਨੇ ਨੀ
ਓ ਚੰਨ ਜਿਹੇ ਤੇਰੇ ਮੁਖੜੇ ਤੇ ਨੀ ਕੋਕਾ ਜਚਦਾ ਬਾਹਲਾ
ਬਣ ਕੇ ਫਿਰੇ ਪਟੋਲਾ ਨੀ ਤੂ ਲਾ ਕੇ ਚਸ਼ਮਾ ਕਾਲਾ
ਸੋਹਣੇ-ਸੋਹਣੇ ਹਥਾ ਵਿਚ ਹਾਥ ਮੇਰਾ ਹੋਵੇ
ਵੈੱਲੀ ਫੀਲਿੰਗ ਵ ਲੈਣ ਲੈੱਗ ਪ੍ਯਾ
ਫਡ ਕੇ ਗੁਲਾਬ ਹੋਏਆ ਅਸ਼ਿਕ-ਮਿਜ਼ਾਜ਼
ਤੈਨੂੰ ਆਪਣੀ ਵੀ ਕਿਹਨ ਲਗ ਪ੍ਯਾ
ਨਾ ਸ਼ਕ਼ ਕਰ ਸ਼ਕ਼ ਕਰ ਨੀ
ਨੀ ਤੂ ਹੁਸਨ ਦੀਏ ਸਰਕਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

ਤੇਰੇ ਸਪ ਰੰਗੇ ਵਾਲ ਨੀ
ਤੇਰਾ ਹੱਸਣਾ ਕਮਾਲ ਨੀ
ਜਦੋ'ਨ ਪੁਚਾ ਦਵੇ ਟਾਲ ਨੀ
ਬਿੱਲੋ ਚੱਲ ਮੇਰੇ ਨਾਲ ਨੀ
ਓ ਜ਼ਿੰਦਗੀ ਤੇਰੇ ਨਾਲ ਬਿਤੌਨੀ
ਰਖੀ ਦਿਲ ਵਿਚ ਆਸ ਕੁੜੇ
ਉਂਜ ਤਾ ਕੁੜੀਆਂ ਬਹੁਤ ਦਿਸਣ ਪਰ
ਤੈਥੋ ਵਧ ਨਾ ਖਾਸ ਕੁੜੇ
ਕਾਲੀ ਨਗਣੀ ਦੀ ਨੀ ਬਿੱਲੋ ਤੋਡ਼ ਤੂ ਮੁਕਾਵੇ
ਕਿਵੇ ਕਰਾ ਮੈਂ ਤਾਰੀਫਾ ਤੇਰੀਆਂ ਨੀ ਸੋਹਣੀਏ
ਵਿਚ ਬੈਠਾ ਗੋਨਿਆਨੇ ਜੀਤ ਗਿੱਲ ਲਿਖੇ ਗਾਨੇ
ਲਿਖੇ ਦਿਲ ਦਿਆ ਸੱਚੀਆਂ ਨੀ ਸੋਹਣੀਏ
ਤੈਨੂੰ ਪੌਣ ਲਯੀ ਕਯੀ ਗੇੜਿਆ ਲੌਂ ਵਿਚਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

Yxng Sxngh on high on your knees
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Yxng Sxngh on the track

ਓ ਜਿਨੇ-ਜਿਨੇ ਵੇਖਿਆ ਜਵਾਨ ਹੁੰਦੀ ਤੈਨੂ
ਲੇਖ ਸੋਨੇ ਦੀ ਸਿਆਹੀ ਨਾਲ ਲਿਖਾਏ ਲਗਦੇ
ਕੱਲਾ-ਕੱਲਾ ਮੁੰਡਾ ਨੀ ਤੂ ਤੇਰੇ ਟਾਉਨ ਦਾ ਨੀ ਲਾਤਾ
ਦਾਰੂ ਤੇ ਨੀ ਦੱਸ ਕਿੰਨੇ ਦਿਲ ਠੱਗ ਤੇ
ਪਿਆਰ ਦੀ ਉਮੀਦ ਕਯੀ ਲਾਯੀ ਫਿਰਦੇ ਨੀ
ਕਯੀ ਤੈਨੂ ਅਰਸ਼ਾ ਦੀ ਬਿੱਲੋ ਹੂਰ ਮੰਨਦੇ
ਜਿਹਨੂ-ਜਿਹਨੂ ਤੱਕਲੇ ਨੀ ਤੋੜ ਤੇਰੀ ਲੱਗੇ
ਸਾਰੇ ਅੱਖਾਂ ਤੇਰੀਆ ਦਾ ਨੀ ਕਸੂਰ ਮੰਨਦੇ
ਨੀ ਬਸ ਕਰ ਬਸ ਕਰ ਨੀ
ਸੂਲੀ ਟੰਗਤੇ ਗੱਬਰੂ ਸਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

ਓ ਸੁਣੀਦਾ ਬਠਿੰਡੇ ਤੋ ਦੁਬਈ ਤੱਕ ਨੀ
ਓ ਪੱਟ-ਤੇ ਜੱਟਾ ਦੇ ਪੁੱਤ ਤੇਰੇ ਲੱਕ ਨੇ ਨੀ
ਓ ਚੰਨ ਜਿਹੇ ਤੇਰੇ ਮੁਖੜੇ ਤੇ ਨੀ ਕੋਕਾ ਜਚਦਾ ਬਾਹਲਾ
ਬਣ ਕੇ ਫਿਰੇ ਪਟੋਲਾ ਨੀ ਤੂ ਲਾ ਕੇ ਚਸ਼ਮਾ ਕਾਲਾ
ਸੋਹਣੇ-ਸੋਹਣੇ ਹਥਾ ਵਿਚ ਹਾਥ ਮੇਰਾ ਹੋਵੇ
ਵੈੱਲੀ ਫੀਲਿੰਗ ਵ ਲੈਣ ਲੈੱਗ ਪ੍ਯਾ
ਫਡ ਕੇ ਗੁਲਾਬ ਹੋਏਆ ਅਸ਼ਿਕ-ਮਿਜ਼ਾਜ਼
ਤੈਨੂੰ ਆਪਣੀ ਵੀ ਕਿਹਨ ਲਗ ਪ੍ਯਾ
ਨਾ ਸ਼ਕ਼ ਕਰ ਸ਼ਕ਼ ਕਰ ਨੀ
ਨੀ ਤੂ ਹੁਸਨ ਦੀਏ ਸਰਕਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

ਤੇਰੇ ਸਪ ਰੰਗੇ ਵਾਲ ਨੀ
ਤੇਰਾ ਹੱਸਣਾ ਕਮਾਲ ਨੀ
ਜਦੋ'ਨ ਪੁਚਾ ਦਵੇ ਟਾਲ ਨੀ
ਬਿੱਲੋ ਚੱਲ ਮੇਰੇ ਨਾਲ ਨੀ
ਓ ਜ਼ਿੰਦਗੀ ਤੇਰੇ ਨਾਲ ਬਿਤੌਨੀ
ਰਖੀ ਦਿਲ ਵਿਚ ਆਸ ਕੁੜੇ
ਉਂਜ ਤਾ ਕੁੜੀਆਂ ਬਹੁਤ ਦਿਸਣ ਪਰ
ਤੈਥੋ ਵਧ ਨਾ ਖਾਸ ਕੁੜੇ
ਕਾਲੀ ਨਗਣੀ ਦੀ ਨੀ ਬਿੱਲੋ ਤੋਡ਼ ਤੂ ਮੁਕਾਵੇ
ਕਿਵੇ ਕਰਾ ਮੈਂ ਤਾਰੀਫਾ ਤੇਰੀਆਂ ਨੀ ਸੋਹਣੀਏ
ਵਿਚ ਬੈਠਾ ਗੋਨਿਆਨੇ ਜੀਤ ਗਿੱਲ ਲਿਖੇ ਗਾਨੇ
ਲਿਖੇ ਦਿਲ ਦਿਆ ਸੱਚੀਆਂ ਨੀ ਸੋਹਣੀਏ
ਤੈਨੂੰ ਪੌਣ ਲਯੀ ਕਯੀ ਗੇੜਿਆ ਲੌਂ ਵਿਚਾਰੇ
ਨੀ ਮੇਰਾ ਚਿੱਤ ਕਰਦੈ ਤੇਰਾ ਗੁੱਟ ਫਡ-ਲਾ ਮੁਟਿਆਰੇ
ਨੀ ਬਸ ਕਰ ਬਸ ਕਰ ਨੀ

Yxng Sxngh on high on your knees
[ Correct these Lyrics ]
Writer: Jeet Gill, YXNG SXNGH
Copyright: Lyrics © O/B/O DistroKid, Songtrust Ave

Back to: YXNG SXNGH



YXNG SXNGH - Bas Kar Video
(Show video at the top of the page)


Performed By: YXNG SXNGH
Featuring: Harman
Length: 2:50
Written by: Jeet Gill, YXNG SXNGH

Tags:
No tags yet