ਤੇਰੀ ਮੇਰੀ ਗੱਲਾਂ ਹੋ ਗਈ ਮਸ਼ਹੂਰ
ਕਰ ਨਾ ਕਭੀ ਤੂ ਮੁਝੇ ਨਜ਼ਰੋਂ ਸੇ ਦੂਰ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਜਾਣਦਾ ਏ ਦਿਲ ਏ ਤੋਂ ਜਾਂਦੀ ਏ ਤੂ
ਤੇਰੇ ਬਿਨ ਮੈਂ ਨਾ ਰਹਿਣ ਮੇਰੇ ਬਿਨਾ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਾਟੂੰ ਕੈਸੇ ਰਾਤਾਂ ਓ ਸਾਵਰੇ
ਜਿਯਾ ਨਹੀ ਜਾਤਾ ਸੁਣ ਬਾਵਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਚੰਮ ਚੰਮ ਚੰਮ ਅੰਬਰਾਂ ਦੇ ਤਾਰੇ ਕਿਹੰਦੇ ਨੇ ਸੱਜਣੀ
ਤੂ ਹੀ ਚੰਨ ਮੇਰੇ ਇਸ ਦਿਲ ਦਾ ਮੰਨ ਲੇ ਵੇ ਸੱਜਣੀ
ਤੇਰੇ ਬਿਨਾ ਮੇਰਾ ਹੋ ਨਾ ਗੁਜ਼ਾਰਾ
ਛੱਡ ਕੇ ਨਾ ਜਾਵੀਂ ਮੈਨੂ ਤੂ ਹੀ ਹੈ ਸਹਾਰਾ
ਕਾਟੂੰ ਕੈਸੇ ਰਾਤਾਂ ਓ ਸਾਵਰੇ
ਜਿਯਾ ਨਹੀ ਜਾਤਾ ਸੁਣ ਬਾਵਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ