[ Featuring Panjabi MC ]
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਬੜੀ ਦੁਖਾਂ ਤੋ ਹੈ ਟਾਹਣ ਮੇਰੇ ਬਾਪੂ ਦਾ ਗਰਾਂ
ਬੜੀ ਦੁਖਾਂ ਤੋ ਹੈ ਟਾਹਣ ਮੇਰੇ ਬਾਪੂ ਦਾ ਗਰਾਂ
ਸਾਰੀ ਦੁਨੀਆ ਚ ਜਿਸਨੇ ਕਮਾਲ ਕਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਪੰਜਾ ਦਰਿਆਵਾਂ ਦੀ ਹੈ ਉਹ ਧਰਤੀ
ਉਸ ਮਿੱਟੀ ਆਵੇ ਹਵਾ, ਸੱਦੀਆਂ ਤੋਂ ਜਿਹੜੀ ਮੇਰੀ ਪੁਰ੍ਖਾਂ ਦੀ ਥਾਂ
ਓਹਨੂ ਦੇਵੋ ਜੀ ਦੁਆ, ਓਹ੍ਨਾ ਬੱਚਿਆਂ ਦੇ ਨਾ
ਜਿਹਿਨੂ ਕਹਿੰਦੇ ਨੇ ਪੰਜਾਬ-ਜਿਹਿਨੂ ਕਹਿੰਦੇ ਨੇ ਪੰਜਾਬ
ਮੈਂ ਨਦੀਆਂ ਵਹਾ ਦੂੰਗਾ
ਮੈਂ ਨਦੀਆਂ ਵਹਾ ਦੂੰਗਾ
ਸਾਗਰਾਂ ਵਿਚ ਪਾ ਦੂੰਗਾ
ਨਾਮ ਜਗ ਤੇ ਲਿਆ ਦੂੰਗਾ
ਹੋਊ ਨਾਮ ਜਗ ਤੇ ਲਿਆ ਦੂੰਗਾ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਅੱਜ ਨਦੀਆਂ ਵਹਿਣ ਗਿਆ ਓ ਡੋਬਣ ਆਯਾ ਜਹਾਂਨ
ਓ ਦੇਖਨ ਗੇ, ਓ ਵੇਖਣ ਗੇ
ਮਿੱਟੀ ਪੰਜਾਬ ਦੀ ਤੋ ਮਨ ਉਠਿਆ
ਪੰਜਾ ਦਰਿਆਵਾਂ ਨੇ ਹੈ ਆਂ ਸੁੱਟਿਆ
ਮੈਂ ਪਰਬਤ ਹਾਂ, ਮੈਂ ਬੱਦਲਾਂ ਤੋ ਉਚੀ ਇਮਾਰਤ ਹਾਂ
ਇਸ ਧਰਤੀ ਦੇ ਉਤੇ ਮੇਰਾ ਰਾਜ ਚਲਦਾ
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ.
ਦੂਰ ਵਸਦਾ ਹੈ ਇਕ ਮੇਰਾ ਦੇਸ਼ ਮਿੱਤਰੋ
ਜਿਹਦਾ ਵਿਰਸਾ ਬੜਾ ਹੀ ਹੈਗਾ ਠੇਡ ਮਿੱਤਰੋ