Jai The Litt Boy ,The Litt Boy
ਹੋ ਖੜ ਦੇਆ ਮੋਡੇ ਨਾਲ ਮੋਡਾ ਜੋੜ ਕੇ
ਵੈਰੀਆਂ ਦੇ ਮੁੱਡ ਦੇਆ ਹੱਡ ਤੋੜ ਕੇ
ਹੋ ਖੜ ਦੇਆ ਮੋਡੇ ਨਾਲ ਮੋਡਾ ਜੋੜ ਕੇ
ਵੈਰੀਆਂ ਦੇ ਮੁੱਡ ਦੇਆ ਹੱਡ ਤੋੜ ਕੇ
ਜਿੰਨਾ ਨਾਲ matching blood ਜੱਟ ਦਾ
ਜਿਦੇ ਨਾਲ matching blood ਜੱਟ ਦਾ
ਓ ਬੋਹੁਤੇ ਨਿਓ ਬਸ ਦਿਨ 3-4 ਰਖੇਯਾ
ਬੋਹੁਤੇ ਨਿਓ ਬਸ ਦਿਨ 3-4 ਰਖੇਯਾ
ਹੋ ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਹੋ ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਹੋ ਜਿਵੇ ਜਿਵੇ ਤੁੜਾ ਕਾਫਲੇ ਨੇ ਚਲਦੇ
ਜਿਥੇ ਅੱਡ ਗੀ ਗ੍ਰਾੜੀ ਜੱਟ ਪਾਸੇ ਥਲਦੇ
ਜਿਥੇ ਅੱਡ ਗੀ ਗ੍ਰਾੜੀ ਜੱਟ ਪਾਸੇ ਥਲਦੇ
ਹੋ ਜਿਵੇ ਜਿਵੇ ਤੁੜਾ ਕਾਫਲੇ ਨੇ ਚਲਦੇ
ਜਿਥੇ ਅੱਡ ਗੀ ਗ੍ਰਾੜੀ ਜੱਟ ਪਾਸੇ ਥਲਦੇ
ਹੋ ਫੁੱਕਰਪਣੇ ਤੋ ਥੋੜਾ ਦੂਰ ਰਹਿੰਦੇ ਯਾ
ਫੁੱਕਰਪਣੇ ਤੋ ਥੋੜਾ ਦੂਰ ਰਹਿੰਦੇ ਯਾ
ਭਾਂਬ੍ੜ ਕਹੁੰਦੇ ਸੀ ਜੋ Thar ਰਖਯਾ
ਭਾਂਬ੍ੜ ਕਹੁੰਦੇ ਸੀ ਜੋ Thar ਰਖਯਾ
ਹੋ ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਹੋ ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਹੋ ਤਾਰੇ ਤੁਰੇ ਤੋੜ੍ਣ ਦੀ ਗਲ ਨ੍ਹੀ ਕਰਦੇ
ਰੌਂਦਾ ਜਿਹ ਯਾਰ ਵਾਂਗ ਗਲੇਯਾ ਦੇ ਬਰਡੇ
ਰੌਂਦਾ ਜਿਹ ਯਾਰ ਵਾਂਗ
ਹੋ ਤਾਰੇ ਤੁਰੇ ਤੋੜ੍ਣ ਦੀ ਗਲ ਨ੍ਹੀ ਕਰਦੇ
ਰੌਂਦਾ ਜਿਹ ਯਾਰ ਵਾਂਗ ਗਲੇਯਾ ਦੇ ਬਰਡੇ
ਵਰਮੇ ਦੇ ਨਾਲ ਪੱਕੇ ਆ ਨੀ ਯਾਰੀਆਂ
ਗਿੱਲ ਭਾਈ ਨਾਲ ਪੱਕੇ ਆ ਨੀ ਯਾਰੀਆਂ
ਹੋ ਪਾਤੜਾ ਦੇ ਦੀਪੇ ਹੁੱਕਮ ਦੇ ਇੱਕੇ ਆ
ਪਾਤੜਾ ਦੇ ਦੀਪੇ ਹੁੱਕਮ ਦੇ ਇੱਕੇ ਆ
ਹੋ ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ
ਗੱਡਿਆਂ ਤੇ ਨਡੀਆਂ ਤਾਂ ਲੋਗ ਰਖਦੇ
ਆਪਾ ਯਾਰੀਆਂ ਪਕੌਣ ਵਾਲੇ ਯਾਰ ਰਖਯਾ