ਹੋ ਕਯੀ ਦਿਨ ਹੋਗੇ ਨੀਂਦ ਨਾ ਆਵੇ
ਹੋ ਮੇਰੀ ਅੱਖ ਇਸ਼੍ਕ਼ ਨਾਲ ਭਰੀ ਹੋਯੀ ਐ
ਓ ਸੋਣੇਯਾ ਨੇ ਵ ਕੱਟ ਨ ਕਿੱਤੀ
ਹੋ ਬਸ ਅੱਡ ਮਰਨ ਦੀ ਫੜੀ ਹੋਯੀ ਐ
ਓ ਚੁੰਨੀ ਤਾਰਿਆ ਨਾਲ ਜੜੀ ਮੁਟਿਆਰ ਦੀ
ਗਲ ਬੁੱਲਾਂ ਤੇ ਖੜੀ ਆਂ ਸੋਹਣੇ ਯਾਰ ਦੀ
ਓ ਚੋਰੀ ਚੋਰੀ ਰਿਹੰਦੀ ਤਾੜਦੀ
ਓ ਰਹੇ ਸੰਗਦੀ ਕੋਲ ਨਾਹ ਖਰ ਦੀ
ਢਰ ਦੀ ... ਢਰ ਦੀ , ਓ ਕਰਦੀ ਨਾ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਕੁੜੀ ਫਿਰ ਗੀ ਸੀਨੇ ਤੇ ਕੱਚ ਵਰਗੀ
ਹਏ ਕਿੱਥੋਂ ਮੈਂ ਭੁਲਾਵਾਂ ਬਕਰੇ
ਓਹਨੇ ਨੈਨਾ ਦੀ ਕਟਾਰੀ ਨਾਲ ਮਿੱਤਰੋ
ਪੱਲਾ ਚ ਕਰ ਦਿੱਤੇ ਡੱਕਰੇ
ਗਲ ਦਿਲ ਤੇ ਠਰੇ ਨਾ ਅੱਗ ਲੱਗਣੀ
ਸੋਹਣੇਯਾ ... ਸੱਜਣਾ
ਗਲ ਦਿਲ ਤੇ ਠਰੇ ਨਾ ਅੱਗ ਲੱਗਣੀ
ਓ ਸੱਪਣੀ ਫਰਾਟੇ ਮਾਰਦੀ
ਓ ਰਹੇ ਸੰਗਦੀ ਕੋਲ ਨਾਹ ਖਰ ਦੀ
ਢਰ ਦੀ ... ਢਰ ਦੀ , ਓ ਕਰਦੀ ਨਾ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਮੇਰੇ ਦਿਲ ਤੇ ਹਨੇਰਾ ਕਰੀ ਫਿਰਦੀ
ਹਾਇ ਪੱਦਰੋ ਦੀ ਧੁਪ ਵਰਗੀ
ਰੱਬ ਜਾਣੇ ਓਹੋ ਕਦੋ ਗਾਲ ਤੋਰੂ ਗੀ
ਓ ਤੜਕੇ ਦੀ ਚੁਪ ਵਰਗੀ
ਗਲ ਬਣ ਜੇ ਤਾ ਦੇਵਾ ਥੋਨੂੰ party
ਸੋਹਣੇਓ , ਸੱਜਣੋ
ਗਲ ਬਣ ਜੇ ਤਾ ਦੇਵਾ ਥੋਨੂੰ party
ਓ ਦੇਖੋ ਕੱਦੋ ਦਿਲ ਹਾਰ ਦੀ
ਓ ਰਹੇ ਸੰਗਦੀ ਕੋਲ ਨਾਹ ਖਰ ਦੀ
ਢਰ ਦੀ ... ਢਰ ਦੀ , ਓ ਕਰਦੀ ਨਾ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਸਾਲ ਕਿਡੇ ਦਾ ਕਸੂਤਾ ਓਹਨੂ ਟੱਪੇਯਾ
ਓ ਫਿਰਦੀ ਓ ਪਤਾਸ਼ੇ ਭੋਰਦੀ
ਹੋ ਮੇਰੇ ਕਾਲਜੇ ਚ ਟੱਕ ਕਰ ਵੱਜਦੀ
ਓ ਗੋਲੀ ਜਿਵੇਂ ੩੮ ਬੋਰ ਦੀ
ਵੀਟ ਕੌਨਕੇਯਾ ਵਾਲਾ ਵ ਓਹਨੇ ਲੁਟਿਆ
ਸੋਹਣੇਯਾ . ਸੱਜਣਾ
ਵੀਟ ਕੌਨਕੇਯਾ ਵਾਲਾ ਵ ਓਹਨੇ ਲੁਟਿਆ
ਜੋ ਕੰਡਿਆਂ ਤੇ ਪੱਬ ਧਰ ਦੀ
ਓ ਰਹੇ ਸੰਗਦੀ ਕੋਲ ਨਾਹ ਖਰ ਦੀ
ਢਰ ਦੀ ... ਢਰ ਦੀ , ਓ ਕਰਦੀ ਨਾ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ
ਓ ਕਰਦੀ ਨਾ ਗਲ ਪ੍ਯਾਰ ਦੀ