[ Featuring Arrys ]
Tom Ford ਦੇ ਤੂੰ ਚਸ਼ਮੇ ਲਗਾਈ ਫਿਰਦੀ
ਮੁੰਡੇਆਂ ਨੂੰ ਬਿੱਲੋ ਪਿੱਛੇ ਲਾਈ ਫਿਰਦੀ
ਮੰਨਿਆਂ ਕੀ ਬਿੱਲੋ ਤੇਰਾ high ਨਖਰਾ
ਥੋੜਾ ਕੁੜੀਆਂ ਤੋਂ ਤੇਰਾ style ਵੱਖਰਾ
Tom Ford ਦੇ ਤੂੰ ਚਸ਼ਮੇ ਲਗਾਈ ਫਿਰਦੀ
ਮੁੰਡੇਆਂ ਨੂੰ ਬਿੱਲੋ ਪਿੱਛੇ ਲਾਈ ਫਿਰਦੀ
ਮੰਨਿਆਂ ਕੀ ਬਿੱਲੋ ਤੇਰਾ high ਨਖਰਾ
ਥੋੜਾ ਕੁੜੀਆਂ ਤੋਂ ਤੇਰਾ style ਵੱਖਰਾ
ਥੋੜਾ ਕੁੜੀਆਂ ਤੋਂ ਤੇਰਾ style ਵੱਖਰਾ
ਜਦੋ ਨਿਕਲੇ ਤੂੰ ਉਹ ਹਿੱਲ ਪਾਕੇ
ਜਦੋ ਨਿਕਲੇ ਤੂੰ ਉਹ ਹਿੱਲ ਪਾਕੇ
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ.
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ.
This is DJ Danish !
Body ਤੇਰੀ lean ਬਿੱਲੋ ਜਾਣੀ ਐਂ ਤੂੰ Gym ਨੀ,
ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ..
ਕਰਦੇ ਆ ਗੱਲਾਂ ਮੇਰੀ ਗੱ
Body ਤੇਰੀ lean ਬਿੱਲੋ ਜਾਣੀ ਐਂ ਤੂੰ Gym ਨੀ,
ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ...
ਸਾਰੋ ਨਾਲ ਸੋਹਣੀ ਬਿੱਲੋ ਤੇਰਾ ਕੋਈ ਮੁੱਲ ਨੀ
ਦੇ ਦੇਣਾ ਏ ਅਜ ਤੈਨੂੰ red ਵਾਲਾ ਫੂਲ ਨੀ..
ਦੇ ਦੇਣਾ ਏ ਅਜ ਤੈਨੂੰ red ਵਾਲਾ ਫੂਲ ਨੀ..
ਦੂਰ ਕਰੀ ਨਾ ਗੁੱਸੇ ਦੇ ਵਿਚ ਆਕੇ
ਕਰੀ ਨਾ ਗੁੱਸੇ ਦੇ ਵਿਚ ਆਕੇ..
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿਚ ਨੀ
ਕਦੋ ਬੈਠੇਗੀ ਤੂੰ ਮੇਰੇ ਕੋਲ ਆਕੇ