R ਗੁਰੂ r ਗੁਰੂ
ਆ ਰਡਕੇ ਕੱਡ ਗਈ ਬੋਲ ਜਾਨ ਤੋਹ ਪਿਹਲਾ ਤੇ
ਮੇਰੇ ਦਿੱਲ ਦਾ ਕੌਠਾ ਕੱਚਾ ਸੁਪਨੇ ਮੇਹਲਾ ਦੇ
ਓ ਕਿਹੰਦੇ ਯਾਰ ਤਾਂ ਚਲ ਹੋਰ ਕੋਈ ਲੱਬਦਾ ਗੇ
ਮੈਂ ਜਦ ਭੂਤ ਕਾਲ ਨੂ ਤੱਕਦਾ ਚੜ ਦੀ ਕਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਦੱਸ ਕਿਦਾਹ ਚੂੜਾ ਪੋਨ ਦੀ ਤੈਨੂ ਜਾਲਦੀ ਸੀ
ਮੇਰੇ ਚੁਬਦਾ ਸੀਨੇ ਗੈਰ ਨੂ ਪਖਿਯਾ ਚੱਲਦੀ ਸੀ
ਹੁਨ ਕਰਵਾ ਚੌਥ ਦੇ ਵਰਤ ਜਿਹਦੇ ਲਈ ਰਖਦੀ ਏ
ਮੇਰੇ ਵੈਂਗ ਨਾ ਕਰਦਾ ਹੋਣਾ ਵੋ ਕਲਾ ਕਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਤੈਨੂ ਕਰੇ gift ਜੋ ਝਾਂਜਰ ਚੱਲੇ ਚਾਂਦੀ ਦੇ
ਸਿਰ ਬੋਲੇ ਕਰਜ਼ਾ ਚੱਡੀਆ ਚੱਕਰ ਕੰਬੀ ਦੇ
ਓ ਮੰਗਦੇ ਖੜਾ ਉਥਾਰ ਯਾਰ ਮੇਰੇ ਸਾਲਾਂ ਤੋ
ਤੂ ਮਾਜ਼ਿਯਾ ਜੱਟ ਟਕਾ ਕੇ ਲਾਈ ਉਡਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਬਿਨ ਤੇਰੇ ਦਿੱਲ ਛੱਡ ਗੇਯਾ ਠਠੀ ਵਾਲਾ ਸੀ
ਮਸਾਂ ਟੱਪਿਯਾ time ਜੋ ਚੱਲਦਾ ਕਾਲਾ ਸੀ
ਤੇਰੀ ਵੇਖ ਕੇ photo ਰੋਦਾ ਪੁੱਛ ਰਣਜੀਤੇ ਨੂ
ਮੇਰੀ ਜ਼ਿੰਦਗੀ ਚੋ ਕੀਯੋ ਕੱਰ ਗਾਈ ਛੁੱਟੀ ਸਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ
ਕਿਯੂ ਜਾਣ ਜਾਗ ਤੋਹ ਛੱਡਗੀ ਗਬਰੂ ਚੋਟੀ ਦਾ
ਨਾ ਮਿਲ ਕੇ ਤਾਂ ਕੱਰ ਦਿੰਦੀ ਜਾਂਦੀ ਵਾਰੀ ਨੀ