ਕਿਹੰਦਾ ਏ ਦਿਲ ਮੇਰਾ ਮੈਨੂ
ਤੇਰੇ ਨਾਲ ਮੁਹੱਬਤਾਂ ਪਾਵਾਂ
ਕਿਹੰਦਾ ਏ ਦਿਲ ਮੇਰਾ ਮੈਨੂ
ਤੇਰੇ ਨਾਲ ਮੁਹੱਬਤਾਂ ਪਾਵਾਂ
ਤੇਰਾ ਵਾਲ ਵਿੰਗਾ ਨਾ ਹੋਵੇ
ਤੇਰੀ ਆਯੀ ਤੋ ਮੇ ਮਰ ਜਾਵਾਂ
ਕਿਹੰਦਾ ਏ ਦਿਲ ਮੇਰਾ ਮੈਨੂ
ਤੇਰੇ ਬਿਨਾ ਜੀਣਾ ਸੱਜ਼ਾ ਹੋਗਯਾ ਵੇ
ਸਾਨੂ ਇਸ਼ਕ਼ੇ ਤੇਰੇ ਦਾ ਨਸ਼ਾ ਹੋ ਗਯਾ ਨੀ
ਸਾਨੂ ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਯਾ ਨੀ
ਸਾਡਾ ਤੇਰੇ ਬਿਨਾ ਜੀਣਾ ਸਜ਼ਾ ਹੋ ਗਯਾ
ਓ ਓ ਓ ਓ ਓ ਓ ਓ ਓ
ਰਾਤਾਂ ਨੂ ਨੀਂਦ ਨਾ ਆਵੇ
ਦਿਲ ਤੈਨੂ ਵੇਖਣਾ ਚਾਵੇ
ਰੁਕ ਗਈਆ ਘੜੀਆਂ ਸੋਹਣੀਏ
ਇਕ ਪਲ ਨਾ ਕਟੇਯਾ ਜਾਵੇ
ਰਾਤਾਂ ਨੂ ਨੀਂਦ ਨਾ ਆਵੇ
ਦਿਲ ਤੈਨੂ ਵੇਖਣਾ ਚਾਵੇ
ਰੁਕ ਗਈਆ ਘੜੀਆਂ ਸੋਹਣੀਏ
ਇਕ ਪਲ ਨਾ ਕਟੇਯਾ ਜਾਵੇ
ਤੇਰੇ ਬਿਨਾ ਜੀਣਾ ਸਜ਼ਾ ਹੋ ਗਯਾ ਵੇ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਯਾ ਨੀ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਯਾ ਨੀ ਸਾਡਾ
ਤੇਰੇ ਬਿਨਾ ਜੀਣਾ ਸਜ਼ਾ ਹੋ ਗਯਾ
ਓ ਓ ਓ ਓ ਓ ਓ ਓ ਓ
ਤੇਰੀ ਮੈਂ ਰੂਹ ਬਣ ਜਾਵਾਂ ਹੀਰੀਏ
ਤੇਰੀ ਮੈਂ ਰੂਹ ਬਣ ਜਾਵਾਂ ਸੋਹਣੀਏ
ਝੁਲਫਾਂ ਦੀ ਛਾਂ ਬਣ ਜਾਵਾਂ
ਬੁੱਲਾ ਤੇ ਨਾ ਬਣ ਜਾਵਾਂ
ਐਨਾ ਖ੍ਯਾਲਾ ਵਿਚ ਮੈਂ ਖੋ ਗਯਾ
ਨੀ ਹੁਣ ਤੇਰਾ ਦੀਵਾਨਾ ਜਾਣੇ
ਤੇਜ ਹੋ ਗਯਾ ਨੀ
ਹੁਣ ਤੇਰਾ ਦੀਵਾਨਾ ਜਾਣੇ
ਤੇਜ ਹੋ ਗਯਾ
ਤੇਰੇ ਬਿਨਾ ਜੀਣਾ ਸਜ਼ਾ ਹੋ ਗਯਾ ਵੇ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਯਾ ਨੀ ਸਾਨੂ
ਇਸ਼੍ਕ਼ ਤੇਰੇ ਦਾ ਨਸ਼ਾ ਹੋ ਗਯਾ ਨੀ ਸਾਡਾ
ਤੇਰੇ ਬਿਨਾ ਜੀਣਾ ਸਜ਼ਾ ਹੋ ਗਯਾ
ਓ ਓ ਓ ਓ ਓ ਓ ਓ ਓ
ਸੋਹਣੀਏ ਮੇਰੀ ਸੋਹਣੀਏ
ਹੀਰੀਏ ਮੇਰੀ ਹੀਰੀਏ