ਹਾ ਹਾ ਹਾ ਹਾ ਹਾ
ਹਾ ਹਾ ਹਾ ਹਾ ਹਾ
ਕਿਓ ਸੁਖ ਸੁਨੇਹੇ ਵਾਲਿਆ ਚਿਠੀਆ
ਮੁਹਤਾਜ ਨੇ ਹੋਕੇ ਰੇਹ੍ਗਿਆ
ਕਿਓ ਸਿਅਸਤ ਦਿਆ ਓ ਲੀਕਾਂ
ਦਿਲ ਤੇ ਉਕਰ ਕੇ ਬੇਹਗਿਆ
ਸੁਖ ਸੁਨੇਹੇ ਵਾਲਿਆ ਚਿਠੀਆ
ਕਿਓ ਨਫਰਤ ਦਾ ਭੋਜ ਵਜਨ ਵਿਚ
ਭਾਰਾ ਹੋਣਾ ਜਾਰੀ ਹੈ
ਭਾਰਾ ਹੋਣਾ ਜਾਰੀ ਹੈ
ਭਾਰਾ ਹੋਣਾ ਜਾਰੀ ਹੈ
ਪਿਆਰ ਦਿਆ ਸੀ ਭਰਿਆ ਗਠਰਿਆ
ਖਾਲੀ ਹੋਕੇ ਰੇਹ੍ਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਕਿਓ ਸੁਖ ਸੁਨੇਹੇ ਵਾਲਿਆ ਚਿਠੀ ਆ
ਮੁਹਤਾਜ ਨੇ ਹੋਕੇ ਰੇਹ੍ਗਿਆ
ਕਿਓ ਸਿਅਸਤ ਦਿਆ ਓ ਲੀਕਾਂ
ਦਿਲ ਤੇ ਉਕਰ ਕੇ ਬੇਹਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਜੱਸਰ ਦੇ ਓਥੇ ਜਾਨ ਲੀ ਅਝੇ
ਬਡੇ ਜ਼ਰੂਰੀ ਨਾਤੇ ਨੇ
ਬਡੇ ਜ਼ਰੂਰੀ ਨਾਤੇ ਨੇ
ਬਡੇ ਜ਼ਰੂਰੀ ਨਾਤੇ ਨੇ
ਹਨ ਹਨ ਹਨ..
ਜੱਸਰ ਦੇ ਓਥੇ ਜਾਨ ਲਾਇ ਅਝੇ
ਬਡੇ ਜ਼ਰੂਰੀ ਨਾਤੇ ਨੇ
ਬਡੇ ਜ਼ਰੂਰੀ ਨਾਤੇ ਨੇ
ਬਡੇ ਜ਼ਰੂਰੀ ਨਾਤੇ ਨੇ
ਓਹਨਾ ਦਿਆ ਵੀ ਕਾਇ ਆਮਾਨਤਾ
ਮੇਰੇ ਵਲ ਨੇ ਰਹਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਕਿਓ ਸੁਖ ਸੁਨੇਹੇ ਵਾਲਿਆ ਚਿਠੀ ਆ
ਮੋਹਤਾਜ ਨੇ ਹੋਕੇ ਰਹਗਿਆ
ਕਿਓ ਸਿਆਸਤ ਦਿਆ ਓ ਲੀਕਾਂ
ਦਿਲ ਤੇ ਉਕਰਾ ਬਹ੍ਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਬਚਪਨ ਦੇ ਸਾਥੀ ਖਾਨ ਤੇ ਸਿੰਘ
ਇਕ ਦੂਜੇ ਦੇ ਦਰ੍ਦ ਤੇ ਰੋਂਦੇ ਸੀ
ਹਨ ਦਰ੍ਦ ਤੇ ਰੋਂਦੇ ਸੀ
ਹਨ ਦਰ੍ਦ ਤੇ ਰੋਂਦੇ ਸੀ
ਬਚਪਨ ਦੇ ਸਾਥੀ ਖਾਨ ਤੇ ਸਿੰਘ
ਇਕ ਦੂਜੇ ਦੇ ਦਰ੍ਦ ਤੇ ਰੋਂਦੇ ਸੀ
ਹਨ ਦਰ੍ਦ ਤੇ ਰੋਂਦੇ ਸੀ
ਹਨ ਦਰ੍ਦ ਤੇ ਰੋਂਦੇ ਸੀ
ਅੱਜ ਓਹ੍ਨਾ ਦੀ ਯਾਰੀ ਨੂ ਵੇ
ਲਖ ਲਾਹੁਨ੍ਤਾ ਪਈ ਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਕਿਓ ਸੁਖ ਸੁਨੇਹੇ ਵਾਲਿਆ ਚਿਠੀ ਆ
ਮੁਹਤਾਜ ਨੇ ਹੋਕੇ ਰੇਹ੍ਗਿਆ
ਕਿਓ ਸਿਅਸਤ ਦਿਆ ਓ ਲੀਕਾਂ
ਦਿਲ ਤੇ ਉਕਰ ਕੇ ਬੇਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਕੀ ਹੱਦਾ ਨੇ ਰੋਕ ਲਾਇ
ਓਹ੍ਨਾ ਸ਼ਾਯਰਾ ਦੀ ਕਿਤਾਬ ਏਥੇ
ਸ਼ਾਯਰਾ ਦੀ ਕਿਤਾਬ ਏਥੇ
ਸ਼ਾਯਰਾ ਦੀ ਕਿਤਾਬ ਏਥੇ
ਸਾਡੇ ਗੀਤਾ ਦਿਆ ਓਧਰ ਟੇਪਾ ਵਿਕ੍ਨੋ ਰੀਹ ਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ
ਕਿਓ ਸੁਖ ਸੁਨੇਹੇ ਵਾਲਿਆ ਚਿਠੀ ਆ
ਮੁਹਤਾਜ ਨੇ ਹੋਕੇ ਰੇਹ੍ਗਿਆ
ਕਿਓ ਸਿਅਸਤ ਦਿਆ ਓ ਲੀਕਾਂ
ਦਿਲ ਤੇ ਉਕਰ ਕੇ ਬੇਗਿਆ
ਸੁਖ ਸੁਨੇਹੇ ਵਾਲਿਆ ਚਿਠੀ ਆ