ਜਾਵਾਂ ਸਦਕੇ ਮੈਂ ਸ਼ੋਂਕੀ ਸਰਦਾਰ ਦੇ
ਮਿਲ਼ੇ ਜੀਹਦੇ ਨਾ' ਸੰਜੋਗ ਮੁਟਿਆਰ ਦੇ
ਜਾਵਾਂ ਸਦਕੇ ਮੈਂ ਸ਼ੋਂਕੀ ਸਰਦਾਰ ਦੇ
ਮਿਲ਼ੇ ਜੀਹਦੇ ਨਾ' ਸੰਜੋਗ ਮੁਟਿਆਰ ਦੇ
ਆਵੇ ਨਾ ਵੇ ਦੁੱਖ ਕਦੇ ਕਿਸੇ ਗੱਲ ਦਾ
ਅੱਖ ਚਾਹਵਾਂ ਦਿਆਂ ਪਾਣੀਆਂ ਨਾ' ਭਿੱਜਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਹਾਏ, ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ, ਹਾਏ
R. Guru
ਹੋ, ਚਾਹਵਾਂ ਨਾਲ ਦੱਸਾਂ ਹਾਲ ਦਿਲ ਦਾ ਤੂੰ ਪੁੱਛੇ ਵੇ
ਕਦੇ ਕਿਸੇ ਗੱਲ ਤੋਂ ਨਾ ਜੱਟੀ ਤੈਥੋਂ ਰੁੱਸੇ ਵੇ
ਚਾਹਵਾਂ ਨਾਲ ਦੱਸਾਂ ਹਾਲ ਦਿਲ ਦਾ ਤੂੰ ਪੁੱਛੇ ਵੇ
ਕਦੇ ਕਿਸੇ ਗੱਲ ਤੋਂ ਨਾ ਜੱਟੀ ਤੈਥੋਂ ਰੁੱਸੇ ਵੇ
ਰਹੇ ਵੇ ਸਰੂਰ ਬਸ ਤੇਰੇ ਪਿਆਰ ਦਾ
ਸਾਹਾਂ ਵਿੱਚ ਸਾਂਝ ਜਿਹੀ ਰਿਝਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਹਾਏ, ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ, ਹਾਏ
ਅੱਤ ਦੀ ਸ਼ੁਕੀਨ ਜੱਟੀ ਮਿਸ਼ਰੀ ਦੀ ਡਲੀ ਵੇ
ਮਾਪਿਆਂ ਦੇ ਘਰ ਬੜੇ ਚਾਹਵਾਂ ਨਾਲ ਪਲੀ ਵੇ
ਅੱਤ ਦੀ ਸ਼ੁਕੀਨ ਜੱਟੀ ਮਿਸ਼ਰੀ ਦੀ ਡਲੀ ਵੇ
ਮਾਪਿਆਂ ਦੇ ਘਰ ਬੜੇ ਚਾਹਵਾਂ ਨਾਲ ਪਲੀ ਵੇ
ਸਾਹਾਂ 'ਚ ਹੀ ਹੋਵੇ ਸਾਡੀ ਸਾਂਝ ਮਹਿਰਮਾ
ਪਲਕਾਂ 'ਤੇ ਨਾਂ ਤੇਰਾ ਲਿਖਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਹਾਏ, ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ, ਹਾਏ
ਨਿਤ ਪਰਛਾਂਵੇਂ ਵਾਂਗੂ ਤੁਰਾਂ ਤੇਰੇ ਨਾਲ ਵੇ
ਦੱਸਾਂ ਦਿਲ ਦੀਆਂ feeling ਆਂ ਕੀ Vicky Dhaliwal ਵੇ?
ਨਿਤ ਪਰਛਾਂਵੇਂ ਵਾਂਗੂ ਤੁਰਾਂ ਤੇਰੇ ਨਾਲ
ਦੱਸਾਂ ਦਿਲ ਦੀਆਂ feeling ਆਂ ਕੀ Vicky Dhaliwal ਵੇ?
ਕੀਤੇ ਡਿਪਲੋਮੇ, ਜੱਟੀ ਰਹੀ ਲਾਡਲੀ
ਥੋੜ੍ਹਾ-ਥੋੜ੍ਹਾ ਕੰਮ ਹੁਣ ਸਿਖਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ
ਹੱਸਦੇ-ਹੱਸਾਉਂਦਿਆਂ ਦੀ ਲੰਘੇ ਜ਼ਿੰਦਗੀ
ਹਾਏ, ਤੇਰੀ-ਮੇਰੀ, ਮੇਰੀ ਜੱਟਾ ਨਿਭਦੀ ਰਵੇ, ਹਾਏ