[ Featuring Rish ]
ਮੇਰਾ ਜੋ ਪ੍ਯਾਰ ਹੁਣ ਤੇਰੇ ਕੋਲੋ ਭੂਲਨਾ ਨੀ
ਮੈਂ ਤੇਰੇ ਪੀਛੇ ਹੁਣ ਐਵੇ ਹੋਰ ਰੂਲਣਾ ਨੀ
ਹੱਦ ਤੋਹ ਜਾਦਾ ਤੈਨੂੰ ਚਾਹਿਆ ਸੀ ਮੈਂ ਸੋਹਣੀਏ
ਹੁਣ ਯੇ ਦਿਲ ਮੇਰਾ ਤੇਰੇ ਲਯੀ ਖੁਲ੍ਣਾ ਨੀ
ਜ਼ਿਣਦੇ ਨੇ ਲਗ ਚੁਕੇ ਹੁਣ ਮੇਰੇ ਪ੍ਯਾਰ ਨੂ
ਮੰਗੀ ਸੀ ਏਕੋ ਚੀਜ਼ ਹੋਵੇ ਮੇਰੇ ਨਾਲ ਤੂ
ਕੋਈ ਨਾ ਪੂਛੇ ਹੁਣ ਹਾਲ ਤੇਰੇ ਯਾਰ ਦਾ
ਛੱਡ ਦਿੱਤਾ ਤੂ ਸਾਤ ਅਧ ਵਿਚਕਾਰ ਕਿਯੂ
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਯਕ਼ੀਨ ਨੀ ਹੁੰਦਾ ਇਸ ਦਿਲ ਨੂ ਤੇਰੇ ਤੇ (ਤੇਰੇ ਤੇ)
ਤੇ ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)
ਨਾ ਏ ਮੰਨ ਦਾ ਨਾ ਸੁਣਦਾ ਮੇਰੀ ਯੇ (ਮੇਰੀ ਯੇ)