[ Featuring Rahul Guria ]
Ray ban ਥਲੇ ਅੱਖ ਰਿਹਦੀ ਲਾਲ ਲਾਲ ਨੀ
ਅਹਾ N Vee, Sukh Lotey in the house baby
Ray ban ਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ
ਓ ਰੱਬ ਕਰੇ ਖੈਰ ਜੇਰੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
ਹੋ ਚਕਰ ਨੀ ਕੋਈ ਬਿੱਲੋ ਕਿਸੇ ਗੱਲ ਦਾ
ਜਦੋ ਵਡਾ ਬਾਈ ਖੜਾ backyard ਨੀ
Ray ban ਥਲੇ
School ਦੀ topper ਹੁਣ ਨਾਲ ਦੀਆਂ ਕੁੜੀਆਂ
ਮੇਰੇ ਬਾਰੇ ਰਹਿੰਦੀ ਪੁੱਛ ਦੀ
Insta ਦੇ ਦੌਰ ਵਿਚ ਕਦੀ ਪੂਰੀ ਤੌਰ ਵਿਚ
ਕੁੜੀ ਫਿਰੇ ਖਤ ਸੁੱਟ ਦੀ
Ray ban ਥਲੇ ਅੱਖ ਰੇਹੰਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਦਾ ਦਾ ਹਾਲ ਨੀ
ਓ ਰੱਬ ਕਰੇ ਖੈਰ ਜੇਰੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
ਓ rim ਪਾਏ low profile ਬਲਿਏ
ਤਕ ਤਕ ਤਕ ਕਰਦੀ smile ਬਲਿਏ
ਸੂਹਾ ਸੂਹਾ ਸੂਹਾ ਰੰਗ ਤੇਰੇ lip ਉਤੇ ਨੀ
ਮਾਨ ਮੈਨੂ ਬਡਾ ਯਾਰੀ ਦੀ group ਉਤੇ ਨੀ
ਓ ਨਸ਼ਾ ਪੱਤਾ ਕੀਤੇ ਆ routine ਜੱਟਾ ਦੀ
Occasionally ਸ਼ਕੀ ਦਾ ਕਾਲਾ ਜਾ ਮਾਲ ਨੀ
Ray ban ਥਲੇ
School ਦੀ topper ਹੁਣ ਨਾਲ ਦੀਆਂ ਕੁੜੀਆਂ
ਮੇਰੇ ਬਾਰੇ ਰਹਿੰਦੀ ਪੁੱਛ ਦੀ
Insta ਦੇ ਦੌਰ ਵਿਚ ਕਦੀ ਪੂਰੀ ਤੌਰ ਵਿਚ
ਕੁੜੀ ਫਿਰੇ ਖਤ ਸੁੱਟ ਦੀ
ਓਹ ਪਿੰਡ ਦੀ ਮੰਡੀਰ ਦੀ ਐ ਆਖ ਓਹਦੇ ਤੇ
ਤੇ ਓਹਦੀ ਅੱਖ ਮੇਰੇ ਤੇ ਨੱਕੇ ਬੰਗੜਾ
ਮੇਰੀ ਆਖ ਰਹਿੰਦੀ ਆ ਰਾਏਬਾਂ ਥੱਲੇ
ਕੁੜੀ ਜਾਨ ਜਾਨ ਲੰਗੇ ਚਾਨਕਕੇ ਝਾਂਜਰਾਂ
1 ਪਾਸੇ ਮੁੰਡਿਆਂ ਦੇ ਦਿਲ ਤੁਕੀ ਜਾਵੇ
ਓਹ ਦੂੱਜੇ ਪਾਸੇ ਭੁੱਲ ਤੁਕ ਦੀ
Insta ਦੇ ਦੌਰ ਵਿਚ ਕਦੀ ਪੂਰੀ ਤੌਰ ਵਿਚ
ਕੁੜੀ ਫਿਰੇ ਖਤ ਸੁੱਟ ਦੀ
School ਦੀ topper ਹੁਣ ਨਾਲ ਦੀਆਂ ਕੁੜੀਆਂ
ਮੇਰੇ ਬਾਰੇ ਰਹਿੰਦੀ ਪੁੱਛ ਦੀ
Insta ਦੇ ਦੌਰ ਵਿਚ ਕਦੀ ਪੂਰੀ ਤੌਰ ਵਿਚ
ਕੁੜੀ ਫਿਰੇ ਖਤ ਸੁੱਟ ਦੀ
ਓ ਯਾਰ ਮੇਰੇ ਸਿਰੇ ਦੇ ਸ਼ਿਕਾਰੀ ਵਜਦੇ
ਚੋਟੀ ਦਿਆ ਅਲਡਂ ਦੇ ਦਿਲ ਠਗ੍ਦੇ
ਹੋ ਗਿਣਤੀ ਚ ਰਖੇ ਪਿਹਲੀਆਂ ਤੋਂ ਨਾਲ ਨੇ
ਧਾਤੂ ਦੁਬਾਨ ਉਥੇ ਨਿਤ ਨਿਤ ਨਮੇ ਸਜਦੇ
ਓ ਸੁਖ ਨਾਲ ਖੜੇ ਦੇ ਨੇ ਛਾ ਬਣਕੇ
ਸੁਭਾ ਉਠਦੇ ਹੇ ਪੁਛਦੇ ਆ ਹਾਲ ਚਾਲ ਨੀ
Ray banਥਲੇ ਅੱਖ ਰਿਹਦੀ ਲਾਲ ਲਾਲ ਨੀ
ਤੂ ਦਸ ਤੇਰੇ ਦਿਲ ਦਾ ਕਿਡਾ ਦਾ ਹਾਲ ਨੀ
ਓ ਰੱਬ ਕਰੇ ਖੈਰ ਜੇਰੇ ਮਾੜਾ ਸੋਚਦੇ
ਨੀ gunਆ ਜਹੇ ਯਾਰ ਰਿਹਦੇ ਨਾਲ ਨਾਲ ਨੀ
Ray banਥਲੇ ਅੱਖ ਰਿਹਦੀ ਲਾਲ ਲਾਲ ਨੀ
Ray banਥਲੇ ਅੱਖ ਰਿਹਦੀ ਲਾਲ ਲਾਲ ਨੀ
ਸੁਣ Ray banਥਲੇ ਅੱਖ ਰਿਹਦੀ ਖੜੀ ਬਲਿਏ
ਗੂਡੀ ਦੇਖ ਅਂਬੜਾਂ ਚ ਚ੍ਰ ਬਲਿਏ
ਕੱਟਣੇ ਨੂ ਆਏ ਬ੍ੜੇ ਡੋਰਾ ਮਿਠੀ ਏ
ਜਖੇਪਲ ਚ ਸੁਟੇ ਚਾਟੇ ਤਾੜ ਤਾੜ ਨੀ
ਹੋ ਚਕਰ ਨੀ ਕੋਈ ਬਿੱਲੋ ਕਿਸੇ ਗੱਲ ਦਾ
ਜਦੋ ਵਡਾ ਬਾਈ ਖੜਾ backyard ਨੀ
Ray banਥਲੇ
School ਦੀ topper ਹੁਣ ਨਾਲ ਦੀਆਂ ਕੁੜੀਆਂ
ਮੇਰੇ ਬਾਰੇ ਰਹਿੰਦੀ ਪੁੱਛ ਦੀ
Insta ਦੇ ਦੌਰ ਵਿਚ ਕਦੀ ਪੂਰੀ ਤੌਰ ਵਿਚ
ਕੁੜੀ ਫਿਰੇ ਖਤ ਸੁੱਟ ਦੀ