ਪੁੱਤ ਪਿਓ ਨੂ ਵੇਖ ਕੇ ਮੁਛਾ ਨੂ ਵਟ ਨਈ ਦੇਈ ਦਾ
ਤੇਰੀ ਬੇਬੇ ਗੁੱਸਾ ਕਰ ਜੁ
ਓਏ ਛਡੀਆ ਲੜਾਈਾ ਲੜਨਾ ਨੀ ਭੁੱਲੇ
ਬੇਹਿਦੇ ਨੀ ਜੇ ਯਾਰਾਂ ਨਾਲ ਖੜਣਾ ਨੀ ਭੁੱਲੇ
ਮੈਂ ਪੈਰ ਕਾਹਦੇ ਪਿਛੇ ਮੋੜ ਲਏ
ਤੂ ਤਾਂ ਬਾਹਲਾ ਈ ਅਡ੍ਵਾਨ੍ਸ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
ਏ ਨਾ ਸੋਬਣ ਕਤੀੜਾ ਨੂ
ਓਏ ਜਚ੍ਦੇ ਨਾ ਖੰਡੇ ਰਾਇਫਲਾ
ਕਾਕਾ ਤੇਰੇ ਜਿਹਿਯਾ ਲੀਰਾ ਨੂ
ਓਏ ਸ਼ੇਰਾਂ ਮੂਹਰੇ ਮਾਰੇ ਬੜਕਾਂ
ਏ ਨਾ ਸੋਬਣ ਕਤੀੜਾ ਨੂ
ਓਏ ਜਚ੍ਦੇ ਨਾ ਖੰਡੇ ਰਾਇਫਲਾ
ਕਾਕਾ ਤੇਰੇ ਜਿਹਿਯਾ ਲੀਰਾ ਨੂ
ਵੈਲਪੁਨੇ ਵਿਚੋਂ ਫੈਲ ਮਖਣਾ
ਭਾਵੇ ਬਾਰਵੀ ਚੋਂ ਪਾਸ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਬੱਚਾ ਬੱਚਾ ਬਦਮਾਸ਼ ਹੋ ਗਯਾ
ਬੱਚਾ ਬੱਚਾ ਬਦਮਾਸ਼ ਹੋ ਗਯਾ
ਬੱਚਾ ਬੱਚਾ ਬਦਮਾਸ਼ ਹੋ ਗਯਾ
ਮੌਤ ਰੰਨ ਵਾਂਗੂ ਨਾਲ ਰਖਣ ਮੈਂ
ਜੱਟ ਦੱਬ ਜੁ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿਚ ਕੋਕ ਪੀਂਦੇ ਨੇ
ਨੀ ਤੂ ਜਿੰਨਾ ਨੂ ਸ੍ਟਡ ਦੱਸਦੀ
ਮੌਤ ਰੰਨ ਵਾਂਗੂ ਨਾਲ ਰਖਣ ਮੈਂ
ਜੱਟ ਦੱਬ ਜੁ ਨਾ ਗੱਲ ਵੱਸ ਦੀ
ਮੇਰੀ ਜੁੱਤੀ ਵਿਚ ਕੋਕ ਪੀਂਦੇ ਨੇ
ਨੀ ਤੂ ਜਿੰਨਾ ਨੂ ਸ੍ਟਡ ਦੱਸਦੀ
ਬਡੇ ਔਖੇ ਹੱਡ ਪੈਰ ਜੁਡਨੇ
ਜਦੋਂ ਖਿੱਲਰੀ ਹੋਯੀ ਤਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਤੇਰਾ ਭਾਈ ਬਦਮਾਸ਼ ਹੋ ਗਯਾ
ਨੀ ਮੈਂ ਕਾਹਦਾ ਵੈਲਪੁਨਾ ਛਡਿਆ
ਸਾਲਾ ਚੁਚਾ ਬਦਮਾਸ਼ ਹੋ ਗਯਾ