ਸੂਹੇ ਬੁੱਲਾਂ ਵਾਲ਼ੀਏ ਛਡ ਦਾ ਨਈ ਹਥ ਤੇਰਾ
ਤੇਰਾ ਸੀ ਤੇਰਾ ਹਾ ਤੇਰਾ ਬੰਨਕੇ ਮੈਂ ਰਹੁੰਗਾ
ਰੂੰਹ ਤੇ ਸ਼ਰੀਰ ਦੀ ਵੀ
ਤੂ ਹੀ ਹਕ਼ਦਾਰ ਏ ਭੁੱਲ ਕੇ ਕਿਸੇ ਦਾ
ਕਦੇ ਨਾਮ ਵੀ ਨਾ ਲ਼ੌਨ੍ਗ
ਸੂਹੇ ਬੁੱਲਾਂ ਵਾਲ਼ੀਏ ਛਡ ਦਾ ਨਈ ਹਥ ਤੇਰਾ
ਤੇਰਾ ਸੀ ਤੇਰਾ ਹਾ ਤੇਰਾ ਬੰਨਕੇ ਮੈਂ ਰਹੁੰਗਾ
ਸੂਹੇ ਬੁੱਲਾਂ ਵਾਲ਼ੀਏ
ਹੋ ਤੇਰੇ ਬਿਨਾ ਕੀਤੀ ਨਾ ਕਿਸੇ ਨਾਲ ਗੱਲਬਾਤ ਮੈਂ
ਹੋਰਾ ਵਾਂਗੂ ਰਾਤਾਂ ਨੂ ਨਾ ਕੀਤੀ ਮੁਲਾਕ਼ਾਤ ਮੈਂ
ਮੇਰੀ car ਦੀ seat ਖਾਲੀ ਰਖੀ
ਤੇਰੇ ਲਯੀ ਹੋਯੀ ਮੈਂ
ਤੈਨੂ drive ਤੇ ਲੈਕੇ ਜਾਵਾਂ ਤੈਨੂ ਆਪਣੀ ਬਣਵਾ
ਤੈਨੂ ਆਪਣੀ ਬਣਵਾ Downtown ਸੜਕ ਕੇ ਭਾਵਾ
ਬਾਂਹਾ ਵਿਚ ਪਾਕੇ ਬਾਂਹਾ
ਓਹ੍ਨਾ ਵਿਚੋਂ ਜੱਟ ਨਾ ਜੋ ਬੇਹੁੰਦੇ ਬਾਜ਼ੀ ਹਾਰ ਕੇ
ਮਨਜ਼ੂਰ ਨਈ ਪ੍ਯਾਰ ਜੇ ਹਤ੍ਯਾਰ ਚਕ ਲੁਗਾ
ਸੂਹੇ ਬੁੱਲਾਂ ਵਾਲ਼ੀਏ ਛਡ ਦਾ ਨਈ ਹਥ ਤੇਰਾ
ਤੇਰਾ ਸੀ ਤੇਰਾ ਹਾ ਤੇਰਾ ਬੰਨਕੇ ਮੈਂ ਰਹੁੰਗਾ
ਸੂਹੇ ਬੁੱਲਾਂ ਵਾਲ਼ੀਏ
ਹੋ ਜੱਗ ਤੇ ਬਥੇਰੇ ਭਾਵੇ ਲਖ ਸੋਹਣੇ ਸੋਹਣਿਆ
ਪਰਿਯਾਨ ਵੀ ਤੇਰੇ ਪੈਰਾਂ ਜਿਹਿਯਾਨ ਨਾਯੋ ਹੋਣੀਆ
ਕੱਲਾਂ ਕੱਲਾਂ ਸਾਹ ਜਾਵੇ ਏਕ ਏਕ ਹਾਸੇ ਤੇ
ਪ੍ਯਾਰ ਵਾਲਾ ਮੀਂਹ ਪਾਡੇ ਆਸ਼ਿਕ਼ ਪ੍ਯਾਸੇ ਤੇ
ਆਪ੍ਨਿ ਹਵੇਲੀ ਦੀ ਮੈਂ ਬਣਔ ਸਰਦਰਨੀ
ਤੇਰਾ ਸਰਦਾਰ ਤੈਨੂ ਸਾਰੇ ਹੈਕ ਦੈਊਗਾ
ਸੂਹੇ ਬੁੱਲਾਂ ਵਾਲ਼ੀਏ ਛਡ ਦਾ ਨਈ ਹਥ ਤੇਰਾ
ਤੇਰਾ ਸੀ ਤੇਰਾ ਹਾ ਤੇਰਾ ਬੰਨਕੇ ਮੈਂ ਰਹੁੰਗਾ
ਸੂਹੇ ਬੁੱਲਾਂ ਵਾਲ਼ੀਏ