Back to Top

RIP [Original] Video (MV)




Performed By: Singga
Length: 3:39
Written by: Manpreet Singh




Singga - RIP [Original] Lyrics
Official




ਹੋ ਮਾਰਨੇ ਤੋਂ ਪਿਹਲਾਂ ਐਸਾ ਕਮ ਕਰਘੇ
ਤੇਰੇ ਸ਼ਿਹਰ ਤੇਰੇ ਪਿੰਡ ਸਾਡਾ ਨਾਮ ਗੂੰਜੇਗਾ
Bathroom ਦੇ ਬਹਾਨੇ ਜਾਕੇ ਰੋਯਾ ਕਰੇਂਗਾ
ਹੋ ਖੜ ਕੇ ਸ਼ੀਸ਼ੇ ਦੇ ਮੂਰੇ ਅਖਾਂ ਪੂੰਜੇਂਗਾ
ਹੋ ਖੜ ਕੇ mirror ਮੂਰੇ ਅਖਾਂ ਪੂੰਜੇਂਗਾ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
Molfunsion baby!
ਦਾਦੇ ਨੇ ਕਤਲ ਕਿਤੇ '੬੨ ਵਿਚ ੩
ਸਿੰਗੇ ਦਾ real ਕੋਈ story ਨਾ
ਅਪਣਾ ਕਰੀ ਦਾ ਹਿਕ ਠੋਕ ਕੇ ਕਰੀਦਾ
ਬੋਹਤਾ time ਚੱਲਦੀ ਕੋਈ ਚੋਰੀ ਨਾ
ਹੌਲੀ-ਹੌਲੀ ਕਰ ਸਿੰਗਾ ਚੜੇਯਾ ਟੇਰੇਸ
ਬੜੇ ਆਏ ਤੇਰੇ ਵਰਗੇ ਨੇ ਲੌਂ ਨੂ
ਬੜੇ ਆਏ ਤੇਰੇ ਵਰਗੇ ਨੇ ਲੌਂ ਨੂ
ਹੋ ਚਲ ਜਾਕੇ ਪੁੱਤ diaper ਦੂਪੇਰ change ਕਰਾ ਲਾ
ਕਿਥੇ ਫਿਰਦਾ ਆਂ ਸਨਾ ਪੰਗਾ ਪੌਣ ਨੂ,
ਬਸ ਰੱਬ ਤੋਂ ਡਰਕੇ ਕਿਹਨੇ ਆਂ
ਪੈਰ ਸਡੇ ਧਰਤੀ ਤੇ, ਸਿਰ ਸਡਾ ਉੱਤੇ ਆ
ਚੁਪ ਜਦੋਂ ਸਿੰਗਾ ਹੁੰਦਾ ਪੋਂਕ ਦੇ ਕਈ ਕੁੱਤੇ ਆ.
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ

ਅਹ ਪੈਰਾ ਤੇਰੇ ਤੇ,
ਹੋ ਖੁਦ ਨੂ star ਕਿਹੰਦੇ ਵਿਹਿਮ ਹੋ ਗਯਾ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Reply ਨਾ ਮੈਂ ਕਰਾ ਸ਼ੁਰੂਵਾਤ ਕਰਾ ਮੈਂ
ਪਿਲੇ ਬੂਟਾਂ ਨਾ ਜਰਾਬਾਂ ਲਾਲ ਪੌਣ ਵਾਲਿਓ
ਹੋ ਖੁਦ ਨੂ star ਕਿਹੰਦੇ ਵਿਹਿਮ ਹੋ ਗਯਾ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Reply ਨਾ ਮੈਂ ਕਰਾ ਸ਼ੁਰੂਵਾਤ ਕਰਾ ਮੈਂ
ਪਿਲੇ ਬੂਟਾਂ ਨਾ ਜਰਾਬਾਂ ਲਾਲ ਪੌਣ ਵਾਲਿਓ
ਹੇਟਰ' ਆਂ ਨੂ middle finger ਜੱਟ ਦੀ
ਹਲੇ ਔਣਾ ਏ ਤੂਫ਼ਾਨ ਸੋਚੀ ਥਾਮੇਯਾ ਹੀ ਨੀ
ਹੋ ਸਚ ਕਿਹਾ dad-dad ਪੁੱਤ-ਪੁੱਤ ਹੁੰਦਾ ਆ
ਹੋ ਮੇਰੇ ਭਣੇ ਦਾ ਤੂ ਹਲੇ ਓ ਜਮੇਯਾ ਹੀ ਨੀ
ਜਮੇਯਾ ਹੀ ਨੀ, ਜਮੇਯਾ ਹੀ ਨੀ, ਜਮੇਯਾ ਹੀ ਨੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹਾ ਹਾ ਹਾ ਸਿੰਗਾ ਐਂਵੇ ਨੀ ਬੋਲਦਾ ਵੀਰੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੋ ਮਾਰਨੇ ਤੋਂ ਪਿਹਲਾਂ ਐਸਾ ਕਮ ਕਰਘੇ
ਤੇਰੇ ਸ਼ਿਹਰ ਤੇਰੇ ਪਿੰਡ ਸਾਡਾ ਨਾਮ ਗੂੰਜੇਗਾ
Bathroom ਦੇ ਬਹਾਨੇ ਜਾਕੇ ਰੋਯਾ ਕਰੇਂਗਾ
ਹੋ ਖੜ ਕੇ ਸ਼ੀਸ਼ੇ ਦੇ ਮੂਰੇ ਅਖਾਂ ਪੂੰਜੇਂਗਾ
ਹੋ ਖੜ ਕੇ mirror ਮੂਰੇ ਅਖਾਂ ਪੂੰਜੇਂਗਾ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
Molfunsion baby!
ਦਾਦੇ ਨੇ ਕਤਲ ਕਿਤੇ '੬੨ ਵਿਚ ੩
ਸਿੰਗੇ ਦਾ real ਕੋਈ story ਨਾ
ਅਪਣਾ ਕਰੀ ਦਾ ਹਿਕ ਠੋਕ ਕੇ ਕਰੀਦਾ
ਬੋਹਤਾ time ਚੱਲਦੀ ਕੋਈ ਚੋਰੀ ਨਾ
ਹੌਲੀ-ਹੌਲੀ ਕਰ ਸਿੰਗਾ ਚੜੇਯਾ ਟੇਰੇਸ
ਬੜੇ ਆਏ ਤੇਰੇ ਵਰਗੇ ਨੇ ਲੌਂ ਨੂ
ਬੜੇ ਆਏ ਤੇਰੇ ਵਰਗੇ ਨੇ ਲੌਂ ਨੂ
ਹੋ ਚਲ ਜਾਕੇ ਪੁੱਤ diaper ਦੂਪੇਰ change ਕਰਾ ਲਾ
ਕਿਥੇ ਫਿਰਦਾ ਆਂ ਸਨਾ ਪੰਗਾ ਪੌਣ ਨੂ,
ਬਸ ਰੱਬ ਤੋਂ ਡਰਕੇ ਕਿਹਨੇ ਆਂ
ਪੈਰ ਸਡੇ ਧਰਤੀ ਤੇ, ਸਿਰ ਸਡਾ ਉੱਤੇ ਆ
ਚੁਪ ਜਦੋਂ ਸਿੰਗਾ ਹੁੰਦਾ ਪੋਂਕ ਦੇ ਕਈ ਕੁੱਤੇ ਆ.
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ

ਅਹ ਪੈਰਾ ਤੇਰੇ ਤੇ,
ਹੋ ਖੁਦ ਨੂ star ਕਿਹੰਦੇ ਵਿਹਿਮ ਹੋ ਗਯਾ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Reply ਨਾ ਮੈਂ ਕਰਾ ਸ਼ੁਰੂਵਾਤ ਕਰਾ ਮੈਂ
ਪਿਲੇ ਬੂਟਾਂ ਨਾ ਜਰਾਬਾਂ ਲਾਲ ਪੌਣ ਵਾਲਿਓ
ਹੋ ਖੁਦ ਨੂ star ਕਿਹੰਦੇ ਵਿਹਿਮ ਹੋ ਗਯਾ
Cool ਲਿਪਾ ਦਿਯਾ ਨੇਰਿਆ ਲਿਓਨ ਵਾਲਿਓ
Reply ਨਾ ਮੈਂ ਕਰਾ ਸ਼ੁਰੂਵਾਤ ਕਰਾ ਮੈਂ
ਪਿਲੇ ਬੂਟਾਂ ਨਾ ਜਰਾਬਾਂ ਲਾਲ ਪੌਣ ਵਾਲਿਓ
ਹੇਟਰ' ਆਂ ਨੂ middle finger ਜੱਟ ਦੀ
ਹਲੇ ਔਣਾ ਏ ਤੂਫ਼ਾਨ ਸੋਚੀ ਥਾਮੇਯਾ ਹੀ ਨੀ
ਹੋ ਸਚ ਕਿਹਾ dad-dad ਪੁੱਤ-ਪੁੱਤ ਹੁੰਦਾ ਆ
ਹੋ ਮੇਰੇ ਭਣੇ ਦਾ ਤੂ ਹਲੇ ਓ ਜਮੇਯਾ ਹੀ ਨੀ
ਜਮੇਯਾ ਹੀ ਨੀ, ਜਮੇਯਾ ਹੀ ਨੀ, ਜਮੇਯਾ ਹੀ ਨੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹੋ ਅਰਥੀ ਉੱਤੇ ਵੀ ਮੁੱਛ ਖੜੀ ਜਾਉ ਗੀ
ਗੁੱਡੀ ਚੜੀ ਜਾਉ ਗੀ ਓ ਤੇਰੇ ਅਲੇ ਜੱਟ ਦੀ
ਹਾ ਹਾ ਹਾ ਸਿੰਗਾ ਐਂਵੇ ਨੀ ਬੋਲਦਾ ਵੀਰੇ
[ Correct these Lyrics ]
Writer: Manpreet Singh
Copyright: Lyrics © Phonographic Digital Limited (PDL), Warner Music India Private Limited

Back to: Singga

Tags:
No tags yet