ਆ ਵੀ ਹੋ ਜੇ ਮੇਰਾ ਨਾਲ ਓ ਵੀ ਜੇ ਮੇਰਾ
ਸਮਝੇ ਕ੍ਯੋਂ ਨਾ ਉਥੇ ਕੁਝ ਵੀ ਨਾ ਤੇਰਾ
ਆ ਵੀ ਹੋ ਜੇ ਮੇਰਾ ਨਾਲ ਓ ਵੀ ਜੇ ਮੇਰਾ
ਸਮਝੇ ਕ੍ਯੋਂ ਨਾ ਉਥੇ ਕੁਝ ਵੀ ਨਾ ਤੇਰਾ
ਜੇੜਾ ਮਿਲੇਯਾ ਹਂਡਾ ਲੈ ਓਹਦਾ ਸ਼ੁਕਰ ਮਨਾ ਲੈ
ਜੇੜਾ ਮਿਲੇਯਾ ਹਂਡਾ ਲੈ ਓਹਦਾ ਸ਼ੁਕਰ ਮਨਾ ਲੈ
ਕਾਹਤੋਂ ਬਿਨਾ ਗੱਲੋਂ ਸੂਲੀ ਉੱਤੇ ਟੰਗੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਬੰਦੇਆ ਕਮਕਾਰ ਨਈ ਮੁੱਕਦੇ
ਬੰਦਾ ਮੁੱਕ ਜਾਂਦਾ ਏ
ਓ ਇੱਕੋ ਪਲ ਵਿਚ ਸਾਰਾ ਧੰਦਾ ਮੁੱਕ ਜਾਂਦਾ ਏ
ਨਾ ਤੂ ਦੁਖ ਸਿਹਾ ਕਰ ਬਸ ਖੁਸ਼ ਰਿਹਾ ਕਰ
ਨਾ ਤੂ ਦੁਖ ਸਿਹਾ ਕਰ ਬਸ ਖੁਸ਼ ਰਿਹਾ ਕਰ
ਕੌਣ ਜਾਨਦਾ ਏ ਕਿਹਦੀ ਕਿੰਨੀ ਲਮੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਏ ਪੈਸੇ ਦਾ ਕਿ ਕਰਨਾ ਜੇ ਖੁਸ਼ਿਯਾ ਕੋਲ ਨਾ
ਖੜੇ ਕੀਮਤੀ ਨੇ ਪਲ ਫਿਕਰਾਂ ਚ ਰੋਲ ਨਾ
ਪੈਣਾ ਆਖਿਰ ਨੂ ਰੋਣਾ ਫਿਰ ਕਾਹਤੋਂ ਪਛਤੌਣਾ
ਪੈਣਾ ਆਖਿਰ ਨੂ ਰੋਣਾ ਫਿਰ ਕਾਹਤੋਂ ਪਛਤੌਣਾ
ਜਦੋਂ ਪਲ ਦੀ ਨਾ ਮਿਲੀ ਮੂਹੋਂ ਮੰਗੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ
ਚੱਲੀ ਆਂ ਮੈਂ ਕਿਹਕੇ ਜਦੋਂ ਲੰਘੀ ਜ਼ਿੰਦਗੀ
ਓ ਮੰਨਾ ਰੋਵੇਂਗਾ