Back to Top

Samar Khan - Senorita [Cover] Lyrics



Samar Khan - Senorita [Cover] Lyrics
Official




I Know You Follow Me
You Know I Follow You
Sweet Like A ਜਲੇਬੀ
ਲੱਗਦਾ ਏ I Love You
I Know You Follow Me
You Know I Follow You
Sweet Like A ਜਲੇਬੀ
ਲੱਗਦਾ ਏ I Love You
ਨਾਂ ਮੇਰਾ ਸੁਣਕੇ ਮਾਰਦੀ ਏ
ਤਾਂ ਹੀ ਮੋਡੇ ਨਾਲ ਖੇਹ ਗਈ ਏ
ਜੋ ਤੂੰ ਬੁੱਲੀਆਂ ਚ ਨੇ ਕਹਿ ਪਾਈ
ਉਹ ਤੂੰ ਨੈਣਾ ਨਾਲ ਕਹਿ ਗਈ ਏ
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita

ਜਿਥੇ ਵੀ ਤੂੰ ਏ ਜਾਣੀ
ਮੱਲਾ ਮੈਂ ਤੇਰਾ ਰਾਹ ਨੀ
ਲਾਵਾਂ ਮੈਂ ਹਰ ਸਾਹ ਨੀ
ਹਾਏ ਤੇਰੇ ਕਰਕੇ
ਬਿੱਲੋਰੀ ਤੇਰੀ ਅੰਖੀਆਂ ਨੇ
ਕੱਢ ਦਿੱਤੀ ਜਾਨ ਨੀ
ਹਾਏ ਚੜ੍ਹਦੀ ਜਵਾਨੀ
ਲਈ ਦਿਲ ਧੜਕੇ
ਜਿਥੇ ਵੀ ਤੂੰ ਏ ਜਾਣੀ
ਮੱਲਾ ਮੈਂ ਤੇਰਾ ਰਾਹ ਨੀ
ਲਾਵਾਂ ਮੈਂ ਹਰ ਸਾਹ ਨੀ
ਹਾਏ ਤੇਰੇ ਕਰਕੇ
ਬਿੱਲੋਰੀ ਤੇਰੀ ਅੰਖੀਆਂ ਨੇ
ਕੱਢ ਦਿੱਤੀ ਜਾਨ ਨੀ
ਹਾਏ ਚੜ੍ਹਦੀ ਜਵਾਨੀ
ਲਈ ਦਿਲ ਧੜਕੇ

ਆਪਣਾ ਤੂੰ ਦੇਣ ਤੋੰ ਡਰਦੀ ਏ
ਪਰ ਮੇਰਾ ਕੱਢ'ਕੇ ਲੈ ਗਈ ਏ
ਜੋ ਤੂੰ ਬੁੱਲੀਆਂ ਚ ਨਾ ਕਹਿ ਪਾਈ
ਉਹ ਤੂੰ ਨੈਣਾ ਨਾਲ ਕਹਿ ਗਈ ਏ
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita

Escucha Mi Compromiso
Nunca Terminara
Luchas Por Esconderte
Porque Te Encontrara
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




I Know You Follow Me
You Know I Follow You
Sweet Like A ਜਲੇਬੀ
ਲੱਗਦਾ ਏ I Love You
I Know You Follow Me
You Know I Follow You
Sweet Like A ਜਲੇਬੀ
ਲੱਗਦਾ ਏ I Love You
ਨਾਂ ਮੇਰਾ ਸੁਣਕੇ ਮਾਰਦੀ ਏ
ਤਾਂ ਹੀ ਮੋਡੇ ਨਾਲ ਖੇਹ ਗਈ ਏ
ਜੋ ਤੂੰ ਬੁੱਲੀਆਂ ਚ ਨੇ ਕਹਿ ਪਾਈ
ਉਹ ਤੂੰ ਨੈਣਾ ਨਾਲ ਕਹਿ ਗਈ ਏ
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita

ਜਿਥੇ ਵੀ ਤੂੰ ਏ ਜਾਣੀ
ਮੱਲਾ ਮੈਂ ਤੇਰਾ ਰਾਹ ਨੀ
ਲਾਵਾਂ ਮੈਂ ਹਰ ਸਾਹ ਨੀ
ਹਾਏ ਤੇਰੇ ਕਰਕੇ
ਬਿੱਲੋਰੀ ਤੇਰੀ ਅੰਖੀਆਂ ਨੇ
ਕੱਢ ਦਿੱਤੀ ਜਾਨ ਨੀ
ਹਾਏ ਚੜ੍ਹਦੀ ਜਵਾਨੀ
ਲਈ ਦਿਲ ਧੜਕੇ
ਜਿਥੇ ਵੀ ਤੂੰ ਏ ਜਾਣੀ
ਮੱਲਾ ਮੈਂ ਤੇਰਾ ਰਾਹ ਨੀ
ਲਾਵਾਂ ਮੈਂ ਹਰ ਸਾਹ ਨੀ
ਹਾਏ ਤੇਰੇ ਕਰਕੇ
ਬਿੱਲੋਰੀ ਤੇਰੀ ਅੰਖੀਆਂ ਨੇ
ਕੱਢ ਦਿੱਤੀ ਜਾਨ ਨੀ
ਹਾਏ ਚੜ੍ਹਦੀ ਜਵਾਨੀ
ਲਈ ਦਿਲ ਧੜਕੇ

ਆਪਣਾ ਤੂੰ ਦੇਣ ਤੋੰ ਡਰਦੀ ਏ
ਪਰ ਮੇਰਾ ਕੱਢ'ਕੇ ਲੈ ਗਈ ਏ
ਜੋ ਤੂੰ ਬੁੱਲੀਆਂ ਚ ਨਾ ਕਹਿ ਪਾਈ
ਉਹ ਤੂੰ ਨੈਣਾ ਨਾਲ ਕਹਿ ਗਈ ਏ
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita
Mamacita ਇਹ ਕੀ ਤੂੰ ਕੀਤਾ
ਦਿਲ ਲੁੱਟ ਕੇ ਲੈ ਗਈ
ਮੇਰਾ Senõrita

Escucha Mi Compromiso
Nunca Terminara
Luchas Por Esconderte
Porque Te Encontrara
[ Correct these Lyrics ]
Writer: Pav Dharia
Copyright: Lyrics © Sony/ATV Music Publishing LLC

Back to: Samar Khan



Samar Khan - Senorita [Cover] Video
(Show video at the top of the page)


Performed By: Samar Khan
Length: 2:37
Written by: Pav Dharia

Tags:
No tags yet