ਭਾਵੇ ਮੈਂ ਨਹੀ ਪੰਜਾਬ ਦਾ
ਪਰ ਆਪਣੇ ਫ਼ਰਜ਼ ਮੈਂ ਜਾੰਨਦਾ
ਜੇ ਰੱਲ ਓਥੇ ਸਬ ਖੜ ਜੀਏ
ਫੇਰ ਅੰਨ ਦਾਤਾ ਨਹੀਓ ਹਾਰਦਾ
ਲੈਕੇ ਜੋਸ਼ ਅਥਰੂ ਅਖਾਂ ਵਿਚ
ਹਕ ਲੈਣ ਪੋਹਿਚੇ ਲਖਾਂ ਵਿਚ
ਜੇੜੇ ਵੇਹਮ ਰਖਦੇ ਨੇ ਮੁੜ ਜਾਣੇ
ਇਤਹਾਸ ਚਕ ਸਰਦਾਰ ਦਾ
ਕਾਲੀ Delhi ਏ ਤੂ ਏ ਸੋਛੇਯਾ
ਭੁਖੇਆਂ ਦਾ ਰੌਲਾ ਅੱਜ ਕਲ ਦਾ ਏ
ਦੇਖ ਬਾਬੇ ਨਾਨਕ ਵਾਲਾ ਲੰਗਰ
ਅੱਜ ਅਟੁੱਟ ਓਥੇ ਚਲਦਾ ਏ
ਜੇੜੀ ਧਰਤੀ ਤੋਂ ਏ ਆਏ ਨੇ
ਓਸ ਲਖਾਂ ਸੀਸ ਕਟਾਏ ਨੇ
ਵੇਖੀ ਕੀਤੇ ਅੜਿਕੇ ਨਾ ਤੂ ਚੜ ਜਾਵੀ
ਚੰਗੇ ਚੰਗੇਯਾ ਦੇ ਸਿਰ ਲਾਹੇ ਨੇ
ਨਕਲੀ ਪੰਜਾਬੀ ਦਿਖ ਗਏ
ਭਾਵੇ ਖਬਰਾ ਵੇਲ ਵਿੱਕ ਗਏ
ਫੇਰ ਵੀ ਅਧੀ ਜੁਂਗ ਜਿੱਤ ਗਏ
ਕ੍ਯੋਂ ਸੇ ਸ਼ੇਰਾ ਦੀ ਏ ਕੌਮ ਹੈ
ਬੰਦ ਰਾਵਾ ਚੋ ਏਹ੍ਨਾ ਰਾਹ ਕੱਡੇ
ਦੇਖ ਮੇਲੇ ਜੇ ਏਹ੍ਨਾ ਲਾ ਛੱਡੇ
ਪੋਹਚ Delhi ਦੇ ਦਰਵਾਜੇਯਾ ਤੇ
ਵੇਖ ਨਵੇ ਪਿੰਡ ਹੀ ਵੱਸਾ ਛੱਡੇ
ਏ ਛੱਡੇਯਾ ਦੀ ਸਰਕਾਰ ਏ
ਈਨੂ ਪਤਾ ਨਈ ਕਿ ਪਰਿਵਾਰ ਏ
ਹਰ ਗਲ ਦੇ ਵਿਚ ਕਾਰੋਬਾਰ ਏ
ਅੱਜ ਦੇਸ਼ ਬਨੇਯਾ ਬਾਜ਼ਾਰ ਏ
ਜੇੜੀ ਧੱਕੇ ਸ਼ਾਹੀ ਤੂ ਕਰਦਾ ਏ
ਹੋਰਾ ਨਾਲ ਏਥੇ ਨਹੀਓ ਚਲਨੀ
ਅੱਜੇ ਤਾ ਨਿਹੰਗ ਸਿੰਘ ਚੁਪ ਬੇਠੇ ਨੇ
ਦੇਖੀ ਕੀਤੇ ਚੰਨ ਚੜ੍ਵਾ ਨਾ ਲਈ
ਕੱਲਾ ਕੱਲਾ ਪੰਜਾਬੀ ਆਏਗਾ
ਝੰਡਾ ਜਿੱਤ ਆਲਾ ਲਿਹਰਾਏਗਾ
ਥੋਡੀ ਅਖਾਂ ਮੂਹਰੇ ਅੱਜ ਏ ਸਮਾ
ਅੱਜ ਇਤਹਾਸ ਨੂ ਦੁਹਰਾਏਗਾ
ਨਾਲ ਖੜੇ ਨੇ ਪੁੱਤ ਅੱਜ ਖੰਨਾ ਦੇ
ਪਿਛੋ ਭਾਈ ਵੀ ਨੇ ਭਗਵਾਣਾ ਦੇ
ਕਠੇ ਹੋਕੇ ਸਿੰਘ ਕਿਰਪਾਣਾ ਦੇ
ਆ ਕੇ ਵੇਖ ਰੋਸ ਕਿਸਾਣਾ ਦੇ
ਆ ਕੇ ਵੇਖ ਰੋਸ ਕਿਸਾਣਾ ਦੇ
ਆ ਕੇ ਵੇਖ ਰੋਸ ਕਿਸਾਣਾ ਦੇ