ਓ ਅੱਖ ਆ ਸ਼ਿਕਾਰੀ ਰਹਿੰਦੀ ਗਾੜੀ ਤੇ ਪਿਛਾੜੀ
ਸਾਡੀ 18 ਚੱਕ ਦੀ ਕੀ ਰੀਸ ਕਰਲੂ ਫਰਾਰੀ
ਚੀ ਚੀ ਦਿ ਆਵਾਜ਼ ਆਂਉਡੀ ਸੁਣ ਖੜਕੇ ਨੀ
ਰੋਡ ਪੱਟ ਦੇ ਬਰੇਕਾ ਚੀਕਾਂ ਮਾਰ ਮਾਰ ਨੱਡੀਏ
ਓਹ ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਓਹ ਕੱਬੀ ਆ ਡਰਾਈਵਰਾਂ ਦੀ ਲਾਈਨ ਬੱਲੀਏ
ਕਰ ਕਿਤੇ ਯਾਰਾ ਨੂੰ Join ਬੱਲੀਏ
ਸਾਡੇ ਆਲੀ ਜ਼ਿੰਦਗੀ ਬਿਤਾ ਕੇ ਤਾਂ ਵੇਖ
ਇਕੋ ਹਫਤੇ ਚ ਹੋਜੇ ਗੀ ਸ਼ੁਦੈਣ ਬੱਲੀਏ
ਓ ਪਰਨਾਂ ਗਲੇ ਚ ਵੈਲੀਆਂ ਦੀ ਚਾਲ ਨੀ
ਕੁੰਡੀ ਮੁੱਛ ਉਤੋਂ ਅੱਖ ਲਾਲ ਨੀ
ਲੰਬਿਆ ਰੂਟਾਂ ਨੂੰ ਜਾਈਏ ਖਿੱਚਦੇ ਟਰਾਲੇ
ਸਾਨੂੰ ਵਾਰਾ ਨਹੀਓ ਖਾਂਦੀ ਮੱਠੀ ਮੱਠੀ ਚਾਲ ਨੀ
ਘਾਟ ਘਾਟ ਵਾਲਾ ਪਾਣੀ ਯਾਰ ਪੀ ਗਏ ਨੀ
ਨੀ ਕੋਈ ਪਿੱਠ ਤੇ ਕਰੂੰਗਾ ਕਿੰਜ ਵਾਰ ਨੱਢੀਏ
ਓਹ ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਹੋ ਥੱਬੀਆ ਦੇ ਹਿਸਾਬ ਨਾਲ ਨੋਟ ਪਤਲੋ
ਜੇਬਾਂ ਚ ਬਦਾਮ ਤੇ ਅਖਰੋਟ ਪਤਲੋ
ਸਿਰ ਤੇ ਰਕਾਨੇ ਹੱਥ ਬਾਜਾ ਆਲੇ ਦਾ ਨੀ
ਕੰਮ ਜਮਾ ਏ ਡਰਾਈਵਰਾ ਦਾ ਲੋਟ ਪਤਲੋ
ਓ ਰਗਾ ਚ Blood ਕਰੇ jump ਪੈਲੋ
ਵੱਜਦਾ ਗੱਡੀ ਚ ਜਾਦਾ ਐਮਪ ਪਤਲੋ
ਮੈਂ ਵੀ ਆ ਰਕਾਨੇ ਪੁੱਤ ਜੱਟ ਦਾ ਜਵਾਨ
ਉਤੋ ਤੇਰੀ ਵੀ ਜਵਾਨੀ ਏ ਕਰੰਟਂ ਪਤਲੋ
ਓ ਕੱਬੇ ਆ ਸੁਬਾਹ ਦੇ ਉਝ ਦਿਲ ਦੇ ਨੀ
ਮਾੜੇ ਪੁੱਤ ਜੱਟਾਂ ਦੇ ਹੁੰਦੇ ਆ ਵਫ਼ਾਦਾਰ ਨੱਢੀਏ
ਓਹ ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ ਨੀ
ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਓ ਭਿੰਡਰਾ ਦਾ ਮੁੰਡਾ ਆਪਣਾ ਏ ਮੀਤ ਨੀ
ਲਿਖਦਾ ਡਰਾਈਵਰਾਂ ਤੇ ਬੜੇ ਗੀਤ ਨੀ
ਆਪਣੀਆਂ ਲਿਖੀਆਂ ਤੇ ਤਰਜਾ ਬਣਾਉਦਾ
ਕਦੇ copycat ਵਾਂਗੂੰ ਕਰਦਾ ਨਾ cheat ਨੀ
ਓ ਕਾਦੀਆਂ ਦੇ ਨੇਡ਼ੇ ਸੀ ਗਾ ਪਿੰਡ ਯਾਰ ਦਾ
ਜੁੰਦਲਾਂ ਚ ਸੀ ਗਾ ਜੱਟ ਮੌਜਾ ਮਾਣ ਦਾ
ਆ ਗਿਆ ਪਠਾਨਕੋਟ ਜਦੋਂ ਦਾ ਰਕਾਨੇ
ਮੁੰਡਾ ਤੇਰੇ ਪਿਛੇ ਗਲੀਆਂ ਦੀ ਖਾਕ ਛਾਣਦਾ
ਰੱਖਲੇ ਤੂੰ ਗੱਭਰੂ ਦਾ ਮਾਣ ਤੂੰ ਅਲੜੇ
ਘੁੰਮੇ ਤੇਰੇ ਪਿਛੇ ਲੈ ਕੇ jaguar ਨੱਢੀਏ
ਓਹ ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ
ਨੀ ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਸੀਟ ਥੱਲੇ ਪੰਜ ਫੁੱਟ ਦਾਤ ਰੱਖਦੇ
ਨੀ ਦਾਤ ਰੱਖਦੇ ਟਰਾਲੇ ਆਲੇ ਯਾਰ ਨੱਢੀਏ
ਹੋ ਸੀਟ ਥੱਲੇ ਪੰਜ ਫੁੱਟ ਖਦੇ ਟਰਾਲੇ ਆਲੇ ਯਾਰ ਨੱਢੀਏ
ਹੋ ਸੀਟ ਥੱਲੇ ਪੰਜ ਫੁੱਟ ਖਦੇ ਟਰਾਲੇ ਆਲੇ ਯਾਰ ਨੱਢੀਏ