ਏ yo the kid
ਹੋ ਮੇਰੇ ਸਿਰ ਇਲਜ਼ਾਮ ਬਡੇ ਨੇ ਹੀਰੇ ਨੀ
ਤੇਰੇ ਸਿਰ ਨਾ ਆ ਜਾਂ ਕਿਦਰੇ ਪਾਪ ਮੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਓ ਨਿੱਕੀ ਉਮਰੇ ਹੀ ਪੁਠੇ ਕਮਾ ਚ ਸੀ ਪੇਅ ਗਯਾ
Future spoil ਮੇਰਾ past ਪਿਛੇ ਰਿਹ ਗਯਾ
ਮਾਫੀਆ ਚ entry ਤਾਂ ਮਰਜ਼ੀ ਨਾਲ ਹੋਯੀ ਏ
Exit ਮੌਤ ਨਾਲ ਹੋਣੀ ਸਾਬੀ ਸਚ ਕਿਹ ਗਯਾ
ਨੀ underworld ਵਿਚ ਪਾਪ ਮੇਤੋਂ ਹੋਏ ਨੇ
No doubt ਹਥ ਏ ਖੂਨ ਚ ਡਬੋਏ ਨੇ
ਸਾਰੇ ਇਲਜ਼ਾਮ ਮੈਨੂ ਸਿਰ ਤੇ ਕਬੂਲ
ਮੇਰੀ chest ਚ ਪਾਪ ਸੂਲ ਬਣਕੇ ਸਮੋਏ ਨੇ
ਨੀ ਮੈਨੂ ਖੌਰੇ ਮੌਤ ਕਿਦਾਂ ਦੀ ਔਣੀ ਏ
ਮੇਰੇ ਕਮ ਨਾ ਔਣੇ ਕੀਤੇ ਜਾਪ ਤੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਹੋ Bhinderਆਂ ਦੀ ਮੁੰਡਾ ਏ ਪ੍ਯਾਰਾਂ ਵਿਚ Fail ਨੀ
ਇਜ਼ ਜਨਮ ਚ possible ਹੀ ਨਾ ਮੇਲ ਨੀ
ਉਡੀਕਦੀ ਆ ਗੋਲੀ ਯਾ ਉਡੀਕਦੀ ਆ jail ਨੀ
High risk ਤੇ breath count ਵਾਲਾ ਖੇਲ ਨੀ
ਪਾਬਲੋ ਦੇ ਵਾਂਗੂ ਅਸੀ ਪੈਸਾ ਤੇ ਕਮਾ ਲੇਯਾ
ਪਰ ਮੁੱਟਯਾਰੇ ਸੁਖ-ਚੈਨ ਹੀ ਗਵਾ ਲੇਯਾ
Drugs ਤੇ blood money ਵਾਲੀ ਪਈ habit ਨੀ
ਜਿਹਨੇ ਧੌਣ ਚੁੱਕੀ ਅਸੀ ਓਹੀ ਲਮਾ ਪਾ ਲੇਯਾ
ਓ ਖੌਰੇ ਕੀਨੀਆ ਮਿਲਿਆ ਬਦ ਦੁਆਵਾਂ ਨੇ
ਮੇਰੇ ਨਾਲ ਤੇ ਤੁਰਦੇ ਪਏੇ ਸ਼੍ਰਾਪ ਮੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਚੰਗਾ ਫਿਰ ਤੈਨੂ ਮੇਰਾ ਆਖਿਰੀ ਸਲਾਮ ਨੀ
ਅੱਜ ਤੋਂ ਮੀਤਾ ਦਿਯਾ ਮੇਰਾ ਦਿਲ ਵਿਚੋਂ ਨਾਮ ਨੀ
ਜਾਂਦੀ ਵਾਰੀ ਮੰਗੀ ਮੇਰੀ ਮੌਤ ਲਯੀ ਦੁਆਵਾਂ
ਮੈਨੂ ਜ਼ਿੰਦਗੀ ਦੇ ਦੁਖਾਂ ਕੋਲੋ ਮਿਲ ਜਾਏ ਆਰਾਮ ਨੀ
ਹੋ ਕਦੇ ਜਦੋਂ ਚੇਤਾ ਮੇਰਾ ਆਉ ਅਧੀ ਰਾਤ ਨੂ
ਹਿਜਰਾਂ ਦੀ ਪੈਣ ਜਦੋਂ ਛਿਡੂ ਬਰਸਾਤ ਨੂ ਨੀ
ਮੈਂ ਤੇਰੇ ਲਾਯਕ ਕਦੇ ਬਣ ਹੀ ਨਾ ਪਾਯਾ
ਏਹਿ ਸੋਚ ਠੰਡ ਪਾ ਲਵੀ ਨੇ ਦੁਖਾਂ ਦੇ ਵੈਰਾਗ ਨੂ
ਇਜ਼ ਜਨਮ ਮੈਨੂ ਮਾਫ ਕਰੀ ਮੁੱਟਯਾਰੇ ਨੀ
ਅਗਲੇ ਜਨਮ ਮੈਂ ਕੋਲ ਆਵਾਂਗਾ ਆਪ ਤੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਤੇ ਮੇਰੀ ਜ਼ਿੰਦਗੀ ਵਿਚੋਂ ਦੂਰ ਹੋਜਾ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ
ਯਾ ਫਿਰ ਆਕੇ ਗੋਲੀ ਮਾਰਜਾ ਆਪ ਮੇਰੇ