ਸ਼ੋੰਕ ਰਖਦੇ ਆਂ ਕੀਮਤੀ ਜਹਾਂ ਤੋਂ
ਵੈਰੀ ਸੜਦੇ ਆਂ ਤਾਈਓਂ ਸਾਡੀ ਸ਼ਾਨ ਤੋਂ
ਸ਼ੋੰਕ ਰਖਦੇ ਆਂ ਕੀਮਤੀ ਜਹਾਂ ਤੋਂ
ਵੈਰੀ ਸੜਦੇ ਆਂ ਤਾਈਓਂ ਸਾਡੀ ਸ਼ਾਨ ਤੋਂ
ਹੋ ਨਾਂਅ ਏਰੀਏ ਚ ਚਲਦਾ ਆਏ ਚਿਰਾਂ ਤੋਂ
ਹੋ ਨਾਂਅ ਏਰੀਏ ਚ ਚਲਦਾ ਆਏ ਚਿਰਾਂ ਤੋਂ
ਤੇ ਹੈ ਨੀ ਕੋਈ ਤੋੜ ਜੱਟੀਏ
ਇਕ ਮੁੱਛ ਨੂੰ ਮਰੋੜਾ ਦੂਜਾ ਅਸਲੇ ਦਾ ਜੋਡ਼ਾ
ਤੀਜਾ ਫੋਰਡ ਜੱਟੀਏ
ਜੱਟਾਂ ਦੇ signboard ਜੱਟੀਏ
ਜੱਟਾਂ ਦੇ signboard ਜੱਟੀਏ
Mista Baaz
ਜੱਦੀ ਕਿੱਤੇ ਨੂੰ ਤਸੱਲੀ ਨਾਲ ਕਰੀਦਾ
ਐਵੇਈਂ ਬਾਲੇ ਪੈਸੇ ਲੱਤ ਨੀ ਫਸਾਈ ਦੀ
ਅੱਸੀ ਮਿਹਫੀਲਾਂ ਚੋ ਲੇਟ ਕਦੇ ਹੋਏ ਨੀ
ਜੁੱਤੀ ਅੱਲੜਾਂ ਦੇ ਪਿੱਛੇ ਨੀ ਕਸਾਈ ਦੀ
ਤੇਰੇ ਨਖਰੇ ਨਾਲ ਗਬਰੂ ਨੀ ਡੋਲਦਾ
ਤੇਰੇ ਨਖਰੇ ਨਾਲ ਗਬਰੂ ਨੀ ਡੋਲਦਾ
ਕੋਈ ਲੱਭ ਔਡ਼ ਪੌਡ ਜੱਟੀਏ
ਇਕ ਮੁੱਛ ਨੂੰ ਮਰੋੜਾ ਦੂਜਾ ਅਸਲੇ ਦਾ ਜੋਡ਼ਾ
ਤੀਜਾ ਫੋਰਡ ਜੱਟੀਏ
ਜੱਟਾਂ ਦੇ signboard ਜੱਟੀਏ
ਜੱਟਾਂ ਦੇ signboard ਜੱਟੀਏ
ਚਲਦੀ ਅਸੂਲਾਂ ਨਾਲ ਜ਼ਿੰਦਗੀ
ਐਵੇਂ ਨਾਰਾ ਪਿਛਹੇ ਤੋੜਦੇ ਲਿਹਾਜ ਨੀ
ਬਸ ਇਕ ਥਾਂ ਮਿਲਾਈ ਦਾ ਆਏ ਅੱਖ ਨੂੰ
ਵੱਧ ਸਹੇਲੀਆਂ ਬਣੌਨ ਦਾ ਰਿਵਾਜ ਨੀ
ਗੱਲ ਰੜਕੇ ਜੇ ਮੂੰਹ ਤੇ ਆਂ ਨਬੇੜ ਦੇ
ਗੱਲ ਰੜਕੇ ਜੇ ਮੂੰਹ ਤੇ ਆਂ ਨਬੇੜ ਦੇ
ਕੋਈ ਰਖਦੇ ਨੀ ਖੋਰ ਜੱਟੀਏ
ਇਕ ਮੁੱਛ ਨੂੰ ਮਰੋੜਾ ਦੂਜਾ ਅਸਲੇ ਦਾ ਜੋਡ਼ਾ
ਤੀਜਾ ਫੋਰਡ ਜੱਟੀਏ
ਜੱਟਾਂ ਦੇ signboard ਜੱਟੀਏ
ਜੱਟਾਂ ਦੇ signboard ਜੱਟੀਏ
ਸਾਨੂੰ ਸਾਹਾਂ ਤੋਂ ਪਯਾਰੀ ਸਰਦਾਰੀ ਆ
ਪਗ ਬਿਨਾ ਬਚੇ ਸਰਦਾਰ ਨਾ
ਹੋ ਅੱਸੀ ਯਾਰੀਆਂ ਲਈ ਗਿੱਟੇ ਗੋਡੇ ਤੋੜਦੇ
ਕਦੇ ਯਾਰਾਂ ਨਾਲ ਕਿੱਤੀ ਯਾਰ ਮਾਰ ਨਾ
ਪੂਣੀ ਸਿੱਖ ਲੈ ਕਰੌਨੀ ਛੇਤੀ ਪਗ ਦੀ
ਪੂਣੀ ਸਿੱਖ ਲੈ ਕਰੌਨੀ ਤੂੰ ਵੀ ਪਗ ਦੀ
ਗਿੱਲ ਰੌਂਟੇ ਦੀ ਜੇ ਲੋੜ ਜੱਟੀਏ
ਇਕ ਮੁੱਛ ਨੂੰ ਮਰੋੜਾ ਦੂਜਾ ਅਸਲੇ ਦਾ ਜੋਡ਼ਾ
ਤੀਜਾ ਫੋਰਡ ਜੱਟੀਏ
ਜੱਟਾਂ ਦੇ signboard ਜੱਟੀਏ
ਜੱਟਾਂ ਦੇ signboard ਜੱਟੀਏ
Signboard ਜੱਟੀਏ