ਚੁੰਨੀ ਸਿਰ ਉੱਤੋਂ ਲਥਨ ਤੋ ਰਿਹਦੀ ਡਰਦੀ
ਓਨੂ ਮਾਨ ਬ੍ੜਾ ਹੁੰਦਾ ਜਦੋਂ ਨਾਲ ਖੜਦੀ
ਚੁੰਨੀ ਸਿਰ ਉੱਤੋਂ ਲਥਨ ਤੋ ਰਿਹਦੀ ਡਰਦੀ
ਓਨੂ ਮਾਨ ਬ੍ੜਾ ਹੁੰਦਾ ਜਦੋਂ ਨਾਲ ਖੜਦੀ
ਗੁਰੀ ਨਾਮ ਨਾਲ ਨਾਮ ਐਸਾ ਜੁੱਡਿਆ
ਗੁਰੀ ਨਾਮ ਨਾਲ ਨਾਮ ਐਸਾ ਜੁੱਡਿਆ
ਨਾਮ ਲੈਂਦੇ ਆਈ ਓਂਦੀ ਆ ਬਹਾਰ ਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਤੇਰੇ ਭਾਗ ਚੰਗੇ ਮਿਲੀ ਸਰਦਾਰਨੀ
ਮੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਵੇ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
L.V ਤੋਂ ਚੰਗਾ ਲਗੇ ਸੂਟ ਪਟਿਆਲਾ ਵੇ
ਕਡ਼ਾ ਮੇਰੇ ਨਾਮ ਵਾਲਾ ਗੁੱਟ ਵਿਚ ਪਾ ਲਾਂ ਵੇ
ਸੰਧੂ ਤੇਰੇ ਗੀਤ ਮੇਰੇ ਦਿਲ ਵਿਚ ਚਲਦੇ
ਬੁੱਲਿਆ ਤੇ ਰਿਹੰਦਾ ਸਰਦਾਰ ਮੇਰੇ ਆਲਾ ਵੇ
L.V ਤੋਂ ਚੰਗਾ ਲਗੇ ਸੂਟ ਪਟਿਆਲਾ ਵੇ
ਕਡ਼ਾ ਮੇਰੇ ਨਾਮ ਵਾਲਾ ਗੁੱਟ ਵਿਚ ਪਾ ਲਾਂ ਵੇ
ਸੰਧੂ ਤੇਰੇ ਗੀਤ ਮੇਰੇ ਦਿਲ ਵਿਚ ਚਲਦੇ
ਬੁੱਲਿਆ ਤੇ ਰਿਹੰਦਾ ਸਰਦਾਰ ਮੇਰੇ ਆਲਾ ਵੇ
ਬੈਜੀ ਖੱਬੀ ਸ਼ੀਟ ਉੱਤੇ ਮੇਰਾ ਹਥ ਫੜ ਕੇ
ਤੇਰੇ ਘਰ ਫੁੱਲਾ ਵਾਲੀ ਕਾਰ ਵੇ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਤੇਰੇ ਭਾਗ ਚੰਗੇ ਮਿਲੀ ਸਰਦਾਰਨੀ
ਮੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਵੇ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਓ ਤੇਰੀ ਬੇਬੇ ਜੀਹਨੂੰ ਦਿੰਦੀ ਨਾ ਜਵਾਬ ਕਦੇ ਮੋਡ ਕੇ
ਖਵੌਂਦੀ ਮੈਨੂੰ ਰੋਟੀਆ ਓ ਹੱਥਾਂ ਨਾਲ ਤੋੜ ਕੇ
ਜੇ ਉੱਚਾ ਨੀਵਾਂ ਬੋਲ ਕਦੇ ਮੇਰੇ ਮੂਹੋਂ ਨਿਕਲੇ
ਮੁਕੌਂਦੀ ਓਹੋ ਗੱਲ ਅੱਗੋ ਹੱਥ ਜਹੇ ਜੋਡ਼ ਕੇ
ਓ ਤੇਰੀ ਬੇਬੇ ਜੀਹਨੂੰ ਦਿੰਦੀ ਨਾ ਜਵਾਬ ਕਦੇ ਮੋਡ ਕੇ
ਖਵੌਂਦੀ ਮੈਨੂੰ ਰੋਟੀਆ ਓ ਹੱਥਾਂ ਨਾਲ ਤੋੜ ਕੇ
ਜੇ ਉੱਚਾ ਨੀਵਾਂ ਬੋਲ ਕਦੇ ਮੇਰੇ ਮੂਹੋਂ ਨਿਕਲੇ
ਮੁਕੌਂਦੀ ਓਹੋ ਗੱਲ ਅੱਗੋ ਹੱਥ ਜਹੇ ਜੋਡ਼ ਕੇ
ਮੈਨੂ ਹੱਕ ਨਾਲ ਕਿੱਤਾ ਏ ਗ੍ਰੈਬ ਜੱਟ ਨੇ
ਨੀ ਤੂ ਰੱਖਿਆਂ ਬਣਾ ਕੇ ਲਾਣੇਦਾਰਨੀ
ਲੋਕਾਂ ਨੂੰ ਤਾਂ ਜੱਗ ਤੇ ਪਿਆਰ ਮਿਲਦੇ
ਤੇਰੇ ਭਾਗ ਚੰਗੇ ਮਿਲੀ ਸਰਦਾਰਨੀ
ਓ ਮੇਰੇ ਵੱਲ ਰਿਹੰਦੀ ਹੁੰਨ hope ਜੱਟ ਦੀ
ਵੇ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ
ਵੇ ਮੈਂ ਕੱਲੀ ਕੱਲੀ ਖੁਸ਼ੀ ਤੈਥੋਂ ਵਾਰਣੀ