ਕੋਠੇ ਚੜ ਚੜ ਪੱਟਿਆ ਸੀ ਜਿੰਨ੍ਹੇ ਕਮਲਾ ਦਿਲ ਯਾਰਾਂ ਦਾ
ਓ ਖੜਕਾ ਕੇ ਕੁੰਡਾ ਭਜ ਗਯੀ ਮੇਰੇ ਦਿਲ ਦੇ ਇਤਬਾਰਾਂ ਦਾ
ਕੋਠੇ ਚੜ ਚੜ ਪੱਟਿਆ ਸੀ ਜਿੰਨ੍ਹੇ ਕਮਲਾ ਦਿਲ ਯਾਰਾਂ ਦਾ
ਓ ਖੜਕਾ ਕੇ ਕੁੰਡਾ ਭਜ ਗਯੀ ਮੇਰੇ ਦਿਲ ਦੇ ਇਤਬਾਰਾਂ ਦਾ
ਫੁੱਲਾਂ ਵਾਂਗੂ ਖੀੜੀ ਭਾਵੇ ਫਿਰਦੀ ਦੁਪਹਿਰ ਚ
ਫੁੱਲਾਂ ਵਾਂਗੂ ਖੀੜੀ ਭਾਵੇ ਫਿਰਦੀ ਦੁਪਹਿਰ ਚ
ਹਿਜਰ ਤੇਰੇ ਨੂੰ ਤਾ ਵੀ ਮਾਨ ਦੀ ਤਾ ਹੈ
ਮੁੱਖੜਾ ਘੁੰਮਾ ਕੇ ਇੱਕ ਵਹਿਮ ਦੂਰ ਕਰ ਗਯੀ
ਕੇ ਹਾਲੇ ਤਕ ਦਿਲਾਂ ਤੈਨੂੰ ਜਾਣਦੀ ਤਾ ਹੈ
ਮੁੱਖੜਾ ਘੁੰਮਾ ਕੇ
ਓ ਓਹਨੂੰ ਚਾਹੌਣ ਵਾਲਿਯਾ ਦੀ ਗਿਣਤੀ ਚ ਆ ਗਏ
ਇੰਨਾ ਹੀ ਬਥੇਰਾ ਕਦੇ ਓਹਨੂੰ ਅਸੀ ਪਾ ਗਏ
ਇੰਨਾ ਹੀ ਬਥੇਰਾ ਕਦੇ ਓਹਨੂੰ ਅਸੀ ਪਾ ਗਏ
ਮੇਰੇ ਦਿਲ ਵਿਚ ਓ ਰਹੂਗੀ ਹਮੇਸ਼ਾ ਹੀ
ਮੇਰੇ ਦਿਲ ਵਿਚ ਓ ਰਹੂਗੀ ਹਮੇਸ਼ਾ ਹੀ
ਓਹਵੀ ਏ ਗੱਲ ਚਲੋ ਜਾਣਦੀ ਤਾ ਹੈ
ਮੁੱਖੜਾ ਘੁੰਮਾ ਕੇ ਇੱਕ ਵਹਿਮ ਦੂਰ ਕਰ ਗਯੀ
ਕੇ ਹਾਲੇ ਤਕ ਦਿਲਾਂ ਤੈਨੂੰ ਜਾਣਦੀ ਤਾ ਹੈ
ਮੁੱਖੜਾ ਘੁੰਮਾ ਕੇ
ਮਿਲ ਗਈਆ ਭਾਵੇ ਪੈੜਾ ਓਹਨੂੰ ਰਾਹ ਜਨਤਾ ਦੇ ਫੜ ਦੀ ਹੈ
ਝਾਕਾ ਦੱਸ ਦਾ ਅੱਖੀਆ ਦਾ ਅਜ ਵੀ ਚੇਤੇ ਕਰਦੀ ਹੈ
ਮੈਨੂੰ ਅਜ ਵੀ ਚੇਤੇ ਕਰਦੀ ਹੈ ਮੈਨੂੰ ਅਜ ਵੀ ਚੇਤੇ ਕਰਦੀ ਹੈ
ਖੁਸ਼ੀਆ ਚ ਭਾਵੇ ਓਹਨੂੰ ਯਾਦ ਨਾਹੀਓ ਆਉਂਦਾ ਮੈ
ਖੁਸ਼ੀਆ ਚ ਭਾਵੇ ਓਹਨੂੰ ਯਾਦ ਨਾਹੀਓ ਆਉਂਦਾ ਮੈ
ਦੁਖਾਂ ਵਿਚ ਰਾਹ ਮੇਰੇ ਸ਼ਾਨ ਦੀ ਤਾ ਹੈ
ਮੁੱਖੜਾ ਘੁੰਮਾ ਕੇ ਇੱਕ ਵਹਿਮ ਦੂਰ ਕਰ ਗਯੀ
ਕੇ ਹਾਲੇ ਤਕ ਦਿਲਾਂ ਤੈਨੂੰ ਜਾਣਦੀ ਤਾ ਹੈ
ਮੁੱਖੜਾ ਘੁੰਮਾ ਕੇ
ਓ ਤੌਬਾ ਕਰ ਚੱਲੇ ਕਦੇ ਪਿੰਡ ਓਹਦੇ ਆਉਣਾ ਨਹੀ
ਓਹਦੇ ਨਾ ਦਾ ਗੀਤ ਹੁਣ ਚਾਅ ਕੇ ਵੀ ਗਾਉਣਾ ਨਹੀ
ਓਹਦੇ ਨਾ ਦਾ ਗੀਤ ਹੁਣ ਚਾਅ ਕੇ ਵੀ ਗਾਉਣਾ ਨਹੀ
ਹੈਪੀ ਰਾਇਕੋਟੀ ਨਾਲੋ ਉਚੇ ਮਿਲ ਗਏ ਜੇ
ਹੈਪੀ ਰਾਇਕੋਟੀ ਨਾਲੋ ਉਚੇ ਮਿਲ ਗਏ ਜੇ
ਜੇ ਚੰਗਾ ਹੋਇਆ ਓ ਵੀ ਓਹ੍ਨਾ ਹਨ ਦੀ ਤਾ ਹੈ
ਮੁੱਖੜਾ ਘੁੰਮਾ ਕੇ ਇੱਕ ਵਹਿਮ ਦੂਰ ਕਰ ਗਯੀ
ਕੇ ਹਾਲੇ ਤਕ ਦਿਲਾਂ ਤੈਨੂੰ ਜਾਣਦੀ ਤਾ ਹੈ
ਮੁੱਖੜਾ ਘੁੰਮਾ ਕੇ