ਕਿਸੇ ਚੁਗਲ ਖੋਰੇ ਨੇ ਕੰਨ ਭਰ ਤੇ
ਓਸੇ ਗੱਲ ਨੂੰ ਤੂੰ ਦਿਲ ਚ ਵਸੈ ਲਿਆ
ਕਿਸੇ ਚੁਗਲ ਖੋਰੇ ਨੇ ਕੰਨ ਭਰ ਤੇ
ਓਸੇ ਗੱਲ ਨੂੰ ਤੂੰ ਦਿਲ ਚ ਵਸੈ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ
ਹੱਥਾਂ ਚੋਂ ਗਾਵਾ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ
ਹੱਥਾਂ ਚੋਂ ਗਾਵਾ ਲਿਆ
ਯਾਰ ਮਿਲਦਾ ਨਸੀਬਨ ਨਾਲ ਕੁੜੀਏ
ਐਂਵਾਏ ਜਾਣੇ ਖਣੇ ਨੂੰ ਨੀ ਮੂੰਹ ਲਾਇਦਾ
ਹੋਵੇ ਰਬ ਦੀ ਨਿਗਾ ਜੇ ਸਚੇ ਪਿਆਰ ਤੇ
ਓਹਨੂੰ ਲੋਕਾਂ ਪਿੱਛੇ ਨਾਇਯੋ ਛੱਡ ਜਾਇਦਾ
ਯਾਰ ਮਿਲਦਾ ਨਸੀਬਨ ਨਾਲ ਕੁੜੀਏ
ਐਂਵਾਏ ਜਾਣੇ ਖਣੇ ਨੂੰ ਨੀ ਮੂੰਹ ਲਾਇਦਾ
ਹੋਵੇ ਰਬ ਦੀ ਨਿਗਾ ਜੇ ਸਚੇ ਪਿਆਰ ਤੇ
ਓਹਨੂੰ ਲੋਕਾਂ ਪਿੱਛੇ ਨਾਇਯੋ ਛੱਡ ਜਾਇਦਾ
ਤੈਨੂੰ ਕਾਰਾਂ ਤੇ ਹਜ਼ਾਰਾਂ ਵਾਲੇ ਮਿਲਨੇ ਬਥੇਰੇ ਨੀ
ਤੈਨੂੰ ਕਾਰਾਂ ਤੇ ਹਜ਼ਾਰਾਂ ਵਾਲ਼ੇ ਮਿਲਨੇ ਬਥੇਰੇ
ਪਰ ਲੱਭਣਾ ਨੀ ਦਿਲ ਵਾਲਾ ਭਾਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਹਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਹਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾ ਲਿਆ
ਤੈਨੂੰ ਆਖਿਆ ਸੀ ਬੜਾ ਡੁੱਬ ਜਾਣੀਏ
ਪਿਆਰ ਆਪਣੇ ਤੋਂ ਸਾਰਾ ਜੱਗ ਸੜਦਾ
ਪਰ ਪਤਾ ਨੀ ਕੀ ਓਹਨੇ ਸੀਰ ਧੂੜ੍ਹਿਆ
ਨੀ ਤੂੰ ਸਾਰਾ ਦੋਸ਼ ਮੇਰੇ ਮੱਥੇ ਮੱਧਤਾ
ਤੈਨੂੰ ਆਖਿਆ ਸੀ ਬੜਾ ਡੁੱਬ ਜਾਣੀਏ
ਪਿਆਰ ਆਪਣੇ ਤੋਂ ਸਾਰਾ ਜੱਗ ਸੜਦਾ
ਪਰ ਪਤਾ ਨੀ ਕੀ ਓਹਨੇ ਸੀਰ ਧੂੜ੍ਹਿਆ
ਨੀ ਤੂੰ ਸਾਰਾ ਦੋਸ਼ ਮੇਰੇ ਮੱਥੇ ਮੱਧਤਾ
ਅੱਜ ਵੇਖ ਕੇ ਯਾਰਾਂ ਦੀ full ਚਰਚਾ
ਨੀ ਹੁਣ ਵੇਖ ਕੇ ਯਾਰਾਂ ਦੀ full ਚਰਚਾ
ਫਿਰੇ ਆਖਦੀ ਭੁਲੇਖਾ ਸੀ ਮੈਂ ਖਾ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾ ਲਿਆ
ਤੈਨੂੰ ਵਿਚਲੀ ਮੈਂ ਗੱਲ ਦਸਾਨ ਅਲੱੜੇ
ਸਹੇਲੀ ਤੇਰੀ ਸੀ ਜੋ ਮੇਰੇ ਉੱਤੇ ਮਰਦੀ
ਤਾਈਓਂ ਬੇੜੀਆਂ ਚ ਵੱਟੇ ਓਹਨੇ ਪਾਏ ਨੇ
ਜੇੜੀ ਵੇਖ ਕੇ ਦੋਹਾਂ ਨੂੰ ਨੀ ਸੀ ਜਰਦੀ
ਤੈਨੂੰ ਵਿਚਲੀ ਮੈਂ ਗੱਲ ਦਸਾਨ ਅਲੱੜੇ
ਸਹੇਲੀ ਤੇਰੀ ਸੀ ਜੋ ਮੇਰੇ ਉੱਤੇ ਮਰਦੀ
ਤਾਈਓਂ ਬੇੜੀਆਂ ਚ ਵੱਟੇ ਓਹਨੇ ਪਾਏ ਨੇ
ਜੇੜੀ ਵੇਖ ਕੇ ਦੋਹਾਂ ਨੂੰ ਨੀ ਸੀ ਜਰਦੀ
ਕਿਥੋਂ ਲੱਭੇ ਗੀ ਤੂੰ ਅਮਨ ਵਾੜੀਆਚ ਨੂੰ
ਨੀ ਕਿਥੋਂ ਲੱਭੇ ਗੀ ਤੂੰ ਅਮਨ ਵਾੜੀਆਚ ਨੂੰ
ਤੇਰੇ ਪਿੱਛੋਂ ਜਿਹਨੇ ਮੰਨ ਸਮਝਾ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾਂ ਲਿਆ
ਨੀ ਤੂੰ ਲੱਗ ਕੇ ਸਹੇਲੀ ਪਿੱਛੇ ਸੋਣੀਏ
ਮੁੰਡਾ ਚੰਗਾ ਭਲਾ ਹੱਥਾਂ ਚੋਂ ਗਾਵਾਂ ਲਿਆ