Gur Sidhu Music
Porsche ਮਾਰੇ ਮੁੰਡਾ ਤੇਰੇ ਪਿਛੇ ਗੇਡੀ
ਪਰ ਸੋਨਿਯੇ ਤੂ ਅੱਖ ਨਾ ਮਿਲਾ ਵੇ
ਕੱਡਾ ਗੇ ਗਰੂਰ ਤੇਰਾ ਅੱਸੀ ਨੀ ਜਰੂਰ
ਜੇਡਾ ਜਾਨ ਜਾਨ ਸਾਨੂ ਤੂ ਦਿਖਾ ਵੇ
ਇਕ ਵਾਰੀ ਦੂਰੋਂ ਦੇਖ hello hi ਕੱਰ
ਤੇਰੇ ਕੋਲ ਆਕੇ ਆਪੇ ਗੱਲ ਕਾਰ ਲੂ
ਆ 3,4 ਫੁਕਰੀਯਾ ਸਹੇਲਿਯਾ ਨੂ ਛੱਡ
ਮੇਰੇ ਕੋਲੇ ਆਜਾ ਪੱਲਕਾ ਤੇ ਰੱਖ ਲੁ
ਏਕ ਵਾਰੀ ego ਛੱਡ ਫੇਰ ਗੱਲ ਕੱਰ
ਏਕ ਵਾਰੀ ego ਛੱਡਫੇਰ ਗੱਲ ਕੱਰ
ਕੱਤੋ ਦੂਰੋ ਦੇਖ ਦਿੱਲ ਤੱਡਪਾਵੇ
Porsche ਮੱਰੇ ਮੁੰਡਾ ਤੇਰੇ ਪਿਛੇ ਗੇਡੀ
ਪਰ ਸੋਨਿਯੇ ਤੂ ਅੱਖ ਨਾ ਮਿਲਾ ਵੇ
ਕੱਡਾ ਗੇ ਗਰੂਰ ਤੇਰਾ ਅੱਸੀ ਨੀ ਜਰੂਰ
ਜੇਡਾ ਜਾਨ ਜਾਨ ਸਾਨੂ ਤੂ ਦਿਖਾ ਵੇ
ਚੋਵਿਯਾ ਸਾਲਾ ਚ ਹੋਯਾ ਪੈਹਲੀ ਵਾਰੀ ਪਿਆਰ
ਇਸ ਕੱਰਕੇ ਮੈਂ ਤੇਰੇ ਪਿਚੇ ਆਵਾ
ਤੇਰਿਯਾ ਅੱਦਾਵਾ ਨੇ ਤਾ ਠੱਗ ਲਿਯਾ ਮੈਨੂ
ਦੱਸ ਇਸ ਤੋ ਮੈਂ ਕਿੱਦਾ ਬੱਚਪਾਵਾ
ਚੋਵਿਯਾ ਸੱਲਾ ਚ ਹੋਯਾ ਪੈਹਲੀ ਵਾਰੀ ਪਿਆਰ
ਇਸ ਕੱਰਕੇ ਮੈਂ ਤੇਰੇ ਪਿਚੇ ਆਵਾ
ਤੇਰਿਯਾ ਅੱਦਾਵਾ ਨੇ ਤਾ ਠੱਗ ਲਿਯਾ ਮੈਨੂ
ਦੱਸ ਇਸ ਤੋ ਮੈਂ ਕਿੱਦਾ ਬੱਚਪਾਵਾ
ਦਿੱਲ ਲੋਨੱਯਾ ਆ ਨੀ ਮੈਨੂ ਸਿਦਾ ਆਕੇ ਦੱਸ
ਲੋਨੱਯਾ ਆ ਨੀ ਮੈਨੂ ਸਿਦਾ ਆਕੇ ਦੱਸ
ਗੱਲਾ ਦੂਜੀ ਯਾ ਕੱਰ ਕਿਊ ਸਡਾਵੇ
Porsche ਮੱਰੇ ਮੁੰਡਾ ਤੇਰੇ ਪਿਛੇ ਗੇਡੀ
ਪਰ ਸੋਨਿਯੇ ਤੂ ਅੱਖ ਨਾ ਮਿਲਾ ਵੇ
ਕੱਡਾ ਗੇ ਗਰੂਰ ਤੇਰਾ ਅੱਸੀ ਨੀ ਜਰੂਰ
ਜੇਡਾ ਜਾਨ ਜਾਨ ਸਾਨੂ ਤੂ ਦਿਖਾ ਵੇ
ਸੋਨਿਯੇ ਤੂ ਅੱਖ ਨਾ ਮਿਲਾ ਵੇ
ਜਾਨ ਜਾਨ ਸਾਨੂ ਤੂ ਦਿਖਾ ਵੇ
Felling ਆ ਨੂ ਰੱਖ ਹੁਨ ਦਿੱਲ ਵਿਚ ਹੁਣ ਰਿਹਨਾ
ਸਾਨੂ ਹੀ ਗੱਲ ਕੂੜੇ ਭਾਵੇ
ਮਾਂ ਪੀਯਾ ਦੀ ਨੂ ਮੈਂ ਬਣਾਕੇ ਲੇਜਵੂ
ਜੇ ਤੂ ਦੇਡਾ ਜੇਹਾ trust ਦਿਖਾ ਵੇ
Felling ਆ ਨੂ ਰੱਖ ਹੁਨ ਦਿੱਲ ਵਿਚ ਹੁਣ ਰਿਨਾ
ਸਾਨੂ ਹੀ ਗੱਲ ਕੂੜੇ ਭਾਵੇ
ਮਾਂ ਪੀਯਾ ਦੀ ਨੂ ਮੈਂ ਬਣਾਕੇ ਲੇਜਵੂ
ਜੇ ਤੂ ਦੇਡਾ ਜੇਹਾ trust ਦਿਖਾ ਵੇ
ਫੁਲਾ ਵਾਲੀ car ਚ ਸਜਾਕੇ ਲੇ ਜੱਵੂ
ਫੁਲਾ ਵਾਲੀ car ਚ ਸਜਾਕੇ ਲੇ ਜੱਵੂ
ਜੇ ਤੂ ਹੱਥ ਮੈਨੂ ਅੱਪਣਾ ਫਡਾਵੇ
Porsche ਮੱਰੇ ਮੁੰਡਾ ਤੇਰੇ ਪਿਛੇ ਗੇਡੀ
ਪਰ ਸੋਨਿਯੇ ਤੂ ਅੱਖ ਨਾ ਮਿਲਾ ਵੇ
ਕੱਡਾ ਗੇ ਗਰੂਰ ਤੇਰਾ ਅੱਸੀ ਨੀ ਜਰੂਰ
ਜੇਡਾ ਜਾਨ ਜਾਨ ਸਾਨੂ ਤੂ ਦਿਖਾ ਵੇ
ਸੋਨਿਯੇ ਤੂ ਅੱਖ ਨਾ ਮਿਲਾ ਵੇ
ਜਾਨ ਜਾਨ ਸਾਨੂ ਤੂ ਦਿਖਾ ਵੇ