ਪਿੱਛੇ ਪਿੱਛੇ ਆ ਤੇਰੀ ਚਾਲ ਵੇਖਦਾ
ਤੂੰ ਵੀ ਪਿੱਛੇ ਵੇਖ ਕੇ ਨੀ ਹਾਲ ਵੇਖ ਲਾ
ਨੀ ਮੁੰਡਾ ਤੇਰੇ ਉੱਤੇ ਡੁਲ੍ਹੇਆ ਫਿਰੇ
ਤੇਰਾ ਤਾ ਗਵਾਚਾ ਸੀਗਾ ਚਾਂਦੀ ਦਾ
ਡਿੱਗ ਗਯਾ ਸੀ ਜੋ ਜਾਂਦੀ ਦਾ
ਨੀ ਮੁੰਡਾ ਸੋਨੇ ਆਲਾ ਚੁਕਦਾ ਫਿਰੇ
ਹਾਏ ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ
ਨਿੱਗਾ ਮਾਰ ਦਾ ਆਯਾ
ਨੀ ਤੇਰਾ ਲੌਂਗ ਗਵਾਚਾ
ਲਬ ਕੇ ਸੋਣੀਏ ਲੇ ਆਯਾ
ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ
ਹੱਥਾਂ ਵਿਚ LV ਦਾ bag ਸੋਣੀਏ
ਅੱਖਾਂ ਉੱਤੇ Gucci ਤੇਰੇ shine ਕਰਦਾ
ਨਖਰੇ ਅਦਾਵਾਂ ਸਬ kill ਕਰਦੇ
ਮੁੰਡਾ ਤੂ hypnotize ਕਰਦਾ
ਸੋਣੀਏ ਸ਼ਰਰਾ ਸਾਨੂ ਕਰਦਾ ਇਸ਼ਾਰਾ
ਸੋਣੀਏ ਸ਼ਰਰਾ ਸਾਨੂ ਕਰਦਾ ਇਸ਼ਾਰਾ
ਕਹੇ ਪਿੱਛੇ ਪਿੱਛੇ ਮੇਰੇ ਤੂ ਆਜਾ
ਹੋ ਹੋ ਹੋ
ਹਾਏ ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ
ਨਿੱਗਾ ਮਾਰ ਦਾ ਆਯਾ
ਨੀ ਤੇਰਾ ਲੌਂਗ ਗਵਾਚਾ
ਲਬ ਕੇ ਸੋਣੀਏ ਲੇ ਆਯਾ
ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ
ਦੂਰੋ ਦੂਰੋ ਤੂੰ ਵੀ ਸਾਨੂ ਰਹੇ ਤਕਦੀ
ਕਦੇ ਤਾ frank ਹੋਕੇ ਗੱਲ ਕਰ ਲੈ
Ravneet follow ਕਰੇ bodyguard ਵੰਗਰਾ
ਹਰ ਲਾਭ ਰਖੇ ਤੇਰੇ ਉੱਤੇ ਨਜ਼ਰਾਂ
ਛੇਤੀ ਛੇਤੀ ਹੋਜਾ ਮੇਰੀ ਹੋਰ ਨਾ ਤੂ ਕਰ ਦੇਰੀ
ਛੇਤੀ ਛੇਤੀ ਹੋਜਾ ਮੇਰੀ ਹੋਰ ਨਾ ਤੂ ਕਰ ਦੇਰੀ
ਨੀ ਗੱਲ ਦਿਲ ਵਾਲੀ ਦਸ ਤੈਨੂੰ ਆਖਾਂ
ਕਿਹ ਦਿੱਤਾ ਤਵਾਨੂੰ
ਹਾਏ ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ
ਨਿੱਗਾ ਮਾਰ ਦਾ ਆਯਾ
ਨੀ ਤੇਰਾ ਲੌਂਗ ਗਵਾਚਾ
ਲਬ ਕੇ ਸੋਣੀਏ ਲੇ ਆਯਾ
ਨੀ ਤੇਰਾ ਲੌਂਗ ਗਵਾਚਾ
ਹਾਏ ਨੀ ਤੇਰਾ ਲੌਂਗ ਗਵਾਚਾ