ਯਾਰ ਮੇਰੇ ਸਾਰੇ ਜੋੜੀਆਂ ਬਣਾ ਗਯੇ
ਹੋ ਰਿਹਿੰਦੇ ਸੀ ਜੋ ਓ ਵੀ ਐਤਕੀ ਕਰਾ ਗਯੇ
ਯਾਰ ਮੇਰੇ ਸਾਰੇ ਜੋੜੀਆਂ ਬਣਾ ਗਯੇ,
ਰਿਹਿੰਦੇ ਸੀ ਜੋ ਓ ਵੀ ਐਤਕੀ ਕਰਾ ਗਯੇ
ਭਾਭਿਆ ਦੀ ਨਿਗਾ ਕੋਲੋ ਦੱਸ ਦੇ ਰਕਾਨੇ,
ਕਿੰਨਾ ਚਿਰ ਹੋਰ ਹੁਣ ਰਹੁ ਬਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਲਭਣ ਮੈਂ ਵਿਚੋਲਾ ਜਿਹੜਾ ਜਾਵੇ ਤੇਰੇ ਘਰ ਨੀ,
ਬਾਪੂ ਜ੍ਨਾਬ ਤੇਰਾ ਹਾਂ ਦੇਵੇ ਕਰ ਨੀ,
ਲਭਣ ਮੈਂ ਵਿਚੋਲਾ ਜਿਹੜਾ ਜਾਵੇ ਤੇਰੇ ਘਰ ਨੀ,
ਬਾਪੂ ਜ੍ਨਾਬ ਤੇਰਾ ਹਾਂ ਦੇਵੇ ਕਰ ਨੀ,
ਰਿਹਾ ਨਾ ਕੁਵਾਰਾ ਕੋਈ ਹੋਰ ਸਾਡੇ ਨਾਲ ਦਾ,
ਘੁਮਦੇ ਨੇ ਸਾਰੇ ਹਥ ਹਥਾ ਵਿਚ ਫਡ ਨੀ,
ਓ ਮਿੱਤਰਾਂ ਦੇ ਚੁਲ੍ਹੇ ਉੱਤੇ ਪਕਣਾ ਕਦੋਂ ਏ,
ਫੁਲ੍ਕਾ ਰਕਾਨੇ ਤੇਰੇ ਗੋਰੇ ਹਥ ਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਤੇਰੇ ਉੱਤੇ ਰਖੀ ਪੂਰੀ ਚੱਕ ਜੱਸੀ ਨੇ,
ਬਾਦਬਰ ਮੋਡੇ ਬੱਡੇ ਸਾਖ ਜੱਸੀ ਨੇ,
ਤੇਰੇ ਉੱਤੇ ਰਖੀ ਪੂਰੀ ਚੱਕ ਜੱਸੀ ਨੇ,
ਬਾਦਬਰ ਮੋਡੇ ਬੱਡੇ ਸਾਖ ਜੱਸੀ ਨੇ,
ਹੋਰ ਕਿੱਤੇ ਸਿਹਰੇ ਬੰਨ ਟੁਕਣਾ ਨੀ ਅਸੀ,
ਤੇਰੇ ਘਰ ਲਯੋਨੀ ਆ ਬਰਾਤ ਜੱਸੀ ਨੇ,
ਓ ਕੇਡੀ ਮੁਟਿਆਰ ਨਾਲ ਲੇਨੀ ਆ ਮੈਂ ਲਾਵਾਂ,
ਦਿਲ ਵਾਲਾ ਭੇਦ ਨੀ ਕਿੱਸੇ ਨੂ ਦੱਸ ਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ,
ਸੋਣੀਏ ਮੈਂ ਬੜਾ ਤੈਨੂ miss ਕਰਦਾ,
ਯਾਰਾਂ ਦੇ ਵਿਆਹ ਵਿਚ ਕੱਲਾ ਨੱਚਦਾ