ਮੁੰਡਾ ਬੇਹਿਜੀ ਨਾ ਗਵਾਕੇ ਕੋਹਿਨੂਰ ਵਰਗਾ
ਹੋ ਜਮਾ ਪਿਹਲੇ ਤੋੜ ਵਾਲੀ ਦੇ ਸਰੂਰ ਵਰਗਾ
ਮੁੰਡਾ ਬੇਹਿਜੀ ਨਾ ਗਵਾਕੇ ਕੋਹਿਨੂਰ ਵਰਗਾ
ਹੋ ਜਮਾ ਪਿਹਲੇ ਤੋੜ ਵਾਲੀ ਦੇ ਸਰੂਰ ਵਰਗਾ
ਸਾਡੇ light mood ਨੂੰ ਤੂੰ ਕਮਜ਼ੋਰੀ ਸਮਝੇ
Light mood ਨੂੰ ਤੂੰ ਕਮਜ਼ੋਰੀ ਸਮਝੇ
ਫਲ ਲਗਦੇ ਹੁੰਦੇ ਆ ਸਦਾ ਨੀਵੇ ਰੁਖ ਤੇ
ਨੀ ਤੂ ਕਰ੍ਮਾ ਵਾਲੀ ਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖ....ਹਨ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ-ਸੁਖ ਕੇ
ਕਰ੍ਮਾ ਵਾਲੀ ਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ-ਸੁਖ ਕੇ
ਨੀ ਤੂੰ ਕਰ੍ਮਾ ਵਾਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ
ਵੇਖ ਸਾਡੀ ਟੋਰ ਲਾਇਆ ਬੜੀਆ ਨੇ ਜ਼ੋਰ
ਅਸੀ ਕਿਸੇ ਦੀ ਵੀ ਗਲ ਉੱਤੇ ਕੀਤਾ ਨਾਯੋ ਗੌਰ
ਵੇਖ ਸਾਡੀ ਟੋਰ ਲਾਇਆ ਬੜੀਆ ਨੇ ਜ਼ੋਰ
ਅਸੀ ਕਿਸੇ ਦੀ ਵੀ ਗਲ ਉੱਤੇ ਕੀਤਾ ਨਾਯੋ ਗੌਰ
ਸਾਨੂੰ ਪੱਟਣੇ ਨੂੰ ਔਂਦੇ ਰੋਜ਼ ਬੜੇ ਪ੍ਰਪੋਜ਼
ਸਾਨੂੰ ਪੱਟਣੇ ਨੂੰ ਔਂਦੇ ਰੋਜ਼ ਬੜੇ ਪ੍ਰਪੋਜ਼
ਅਖ ਵੇਖੀਏ ਨਾ ਕਿਸੇ ਵਲ ਚੁਕ ਕੇ
ਨੀ ਤੂੰ ਕਰ੍ਮਾ ਵਾਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਨੀ ਤੂੰ ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ
ਮੈਂ ਕੱਲੀ-ਕੱਲੀ ਮਾਪਿਆ ਦੀ ਧੀ ਵੇ ਬੁਲਾਉਦੇ ਸਾਰੇ ਕਿਹਕੇ ਜੀ ਜੀ ਵੇ
ਤੂੰ ਐਵੇ ਬੌਤਾ ਬਣ ਨਾ
ਤੂੰ ਐਵੇ ਬੌਤਾ ਬਣ ਨਾ ਅੱਤ ਵੇ
ਮੈਂ ਜੱਟੀ ਦਸ ਕਿਹੜੀ ਗੱਲੋਂ ਘਟ ਵੇ
ਜਿਹੜੀ ਲੈਂਦੀ ਸਾਨੂੰ ਤਕ ਓ ਸੌਂਦੀ ਨਾਯੋ ਅੱਖ
ਪਗ ਲੈਂਦੀ ਸਾਡੀ ਕਿਹੰਦੀਆ ਕਾਹੌਂਦੀਆ ਨੂੰ ਪੱਟ
ਜਿਹੜੀ ਲੈਂਦੀ ਸਾਨੂੰ ਤਕ ਓ ਸੌਂਦੀ ਨਾਯੋ ਅੱਖ
ਪਗ ਲੈਂਦੀ ਸਾਡੀ ਕਿਹੰਦੀਆ ਕਾਹੌਂਦੀਆ ਨੂੰ ਪੱਟ
ਗਸ਼ ਆਲੜਾ ਨੂੰ ਪੈਣ ਦਿਲ ਫੜ-ਫੜ ਬੇਹਿਨ
ਗਸ਼ ਆਲੜਾ ਨੂੰ ਪੈਣ ਦਿਲ ਫੜ-ਫੜ ਬੇਹਿਨ
ਹਥ ਫੇਰੀਏ ਜਦੋਂ ਵੀ ਖੂੰਡੀ ਮੁਛ ਤੇ
ਨੀ ਤੂੰ ਕਰ੍ਮਾ ਵਾਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਨੀ ਤੂੰ ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ
JK
ਓ ਚਨ ਮੇਰੇ ਮਖਣਾ ਮਖਣਾ ਓ ਚਨ ਮੇਰੇ ਮਖਣਾ
ਤੇਰਾ ਸ਼ੋਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ
ਤੈਨੂੰ ਰਖੂਗਾ gadoliyan ਚ ਜਾਨ ਤੋਂ ਪ੍ਯਾਰੀ
ਤੇਰਾ ਸ਼ੋਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ
ਤੈਨੂੰ ਰਖੂਗਾ gadoliyan ਚ ਜਾਨ ਤੋਂ ਪ੍ਯਾਰੀ
ਅੱਤ ਪੂਰੀ ਹੈ ਕਰੌਂਦਾ ਹਥ ਨਸ਼ੇ ਨੂ ਨਾ ਲੌਂਦਾ
ਅੱਤ ਪੂਰੀ ਹੈ ਕਰੌਂਦਾ ਹਥ ਨਸ਼ੇ ਨੂ ਨਾ ਲੌਂਦਾ
ਨਾਮ ਰੱਬ ਦਾ ਧਿਆਉਦਾ ਸੁਭਾ ਉਠ ਕੇ
ਮੁੰਡਾ ਬੇਹਿਜੀ ਨਾ ਗਵਾਕੇ ਕੋਹਿਨੂਰ ਵਰਗਾ
ਜਮਾ ਪਿਹਲੇ ਤੋੜ ਵਾਲੀ ਦੇ ਸਰੂਰ
ਹਨ ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਨੀ ਤੂੰ ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਨੀ ਤੂੰ ਕਰਮਾਵਲੀ ਆਏ ਤੈਨੂੰ ਅਸੀ ਮਿਲ ਗਏ
ਅਸੀ ਬੇਬੇ ਨੂੰ ਮਿਲੇ ਸੀ ਸੁਖਾਂ ਸੁਖ ਸੁਖ ਕੇ
ਚਲੋ ਮੰਨ ਲੈਣੇ ਆਂ.