ਫਿਰ ਟੁੱਰ ਪੇਯਾ ਓਸੇ ਰਾਹ ਤੇ
ਜਿਥੇ ਮਿਲਦੇ ਆ ਬੇਪਰਵਾਹ ਵੇ
ਸਾਰੇ ਖੋ ਜਾਂਦੇ ਹਾਸੇ
ਇਸ਼ਕ਼ੇ ਦੀ ਬਾਜ਼ੀ ਲਾ ਕੇ
ਹੰਜੂ ਪੱਲੇ ਰਿਹ ਜਾਂਦੇ
ਰਿਹ ਜਾਂਦੇ ਕਸਮਾ ਖਾਂਦੇ
ਟੁੱਟੇਯਾ ਏ ਬਾਰ ਬਾਰ ਏ
ਹੰਜੂ ਪੱਲੇ ਰਿਹ ਜਾਂਦੇ
ਰਿਹ ਜਾਂਦੇ ਕਸਮਾ ਖਾਂਦੇ
ਟੁੱਟੇਯਾ ਏ ਬਾਰ ਬਾਰ ਏ
ਏ ਦਿਲ ਡੁੱਬਣਾ ਚਾਵੇ
ਇੰਨੂੰ ਸਮਝ ਨਾ ਆਵੇ, ਊ...
ਦਿਲ ਦੁਬ੍ਨਾ ਛਾਵੇ
ਇੰਨੂੰ ਨਜ਼ਰ ਨਾ ਆਵੇ...
ਬੀਤੇ ਨੇ ਦਿਨ ਕਿੰਨੇ
ਗੈਯਾਨ ਪਰ ਯਾਦਾਂ ਨੀ
ਹੰਜੂ ਨਾ ਕਦੇ ਅੱਖਾਂ ਨੇ
ਏਸੀ ਕੋਯੀ ਰਾਤਾਂ ਨੀ
ਜਿਸ੍ਮਾ ਦੇ ਹਾਨੀ ਕਿੰਨੇ
ਸਚੇ ਦਿਲੋਂ ਲਣੀ
ਗੱਲ ਹੋ ਜਾਣੀ ਪੁਰਾਣੀ
ਕੌਡੀ ਲਗਨੀ ਆ ਬਾਤਾਂ ਨੀ
ਪਲ ਪਲ ਮੈਂ ਸੋਚਾ ਕਿਵੇਂ
ਪਲ ਮੈਂ ਗੁਜ਼ਾਰਾ
ਤੇਰੇ ਬਾਜੋ ਕਿਵੇ ਯਾਰਾ
ਹਰ ਘੜੀ ਮੈਂ ਬਿਤਾਵਾਂ
ਮੇਰੇ ਮਾਹੀ ਮੈਨੂ ਦੱਸ ਜਾ
ਕਿ ਕਿੱਟੀ ਏ ਖਤਾ
ਜਿਹਦੇ ਹੰਜੂ ਨਾ ਕਦੇ ਅੱਖਾਂ ਨੇ
ਐਸੀ ਕੋਈ ਰਾਤਾਂ ਨੀ...
ਨਾ... ਨਾ... ਨਾ... ਰੇ... ਆ... ਆ... ਆ...
ਏ ਦਿਲ ਡੁੱਬਣਾ ਚਾਵੇ
ਇੰਨੂੰ ਸਮਝ ਨਾ ਆਵੇ,
ਓ ਦਿਲ ਦਿਲ ਡੁੱਬਣਾ ਚਾਵੇ
ਇੰਨੂੰ ਨਜ਼ਰ ਨਾ ਆਵੇ