ਹੁਣ ਰੋ ਭਾਂਵੇ
ਖੁਸ਼ ਹੋ ਭਾਂਵੇ
ਗੱਲ ਅੱਸੀ ਨਾ ਦਿਲ ਤੇ ਲਾਯੀ ਏ
ਨਈ ਤੇਰੇ ਬਣਕੇ ਰਿਹ ਹੋਣਾ
ਭਾਂਵੇ ਬੇਵਫਾ ਅਖਵਯੀ ਏ
ਭਾਂਵੇ ਬੇਵਫਾ ਅਖਵਯੀ ਏ
ਅੱਸੀ ਸਬ ਕੁਜ ਭੂਲ ਭੂਲਾ ਗਯੇ ਸੀ
ਹਰ ਗੱਲ ਤੇ ਪਰਦਾ ਪਾ ਗਾਏ ਸੀ
ਅੱਸੀ ਸਾਬ ਕੁਜ ਭੂਲ ਬੂਲਾ ਗੇਏ ਸੀ
ਹਰ ਗੱਲ ਤੇ ਪਰਦਾ ਪਾ ਗਾਏ ਸੀ
ਨੀ ਤੂ ਕਿੱਤੀਯਾ ਨੇ ਫਿਰ ਵੀ ਗਦਾਰੀ ਆ
ਨੀ ਜਾਹ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜ ਲਈਆਂ ਯਾਰੀਆਂ
ਇਕ ਬਾਰ ਨੀ 100 ਬਾਰ ਪਰਖੇਯਾ ਏ
ਬੰਨ ਸੂਲ ਸੀਨੇ ਵਿਚ ਰੜਕੇਯਾ ਏ
ਇਕ ਬਾਰ ਨੀ 100 ਬਾਰ ਪਰਖੇਯਾ ਏ
ਬੰਨ ਸੂਲ ਸੀਨੇ ਵਿਚ ਰੜਕੇਯਾ ਏ
ਹਰ ਵਾਦਾ ਤੇਰਾ ਝੂਠਾ ਸੀ
ਦਿਲ ਚੰਦਰਾ ਫਿਰ ਵੀ ਤੜਫਿਆ ਏ
ਨੀ ਤੂ ਸੱਟਾਂ ਬਹੂਤ ਸੀਨੇ ਉੱਤੇ ਮਾਰੀਆਂ
ਨੀ ਜਾਹ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜ ਲਈਆਂ ਯਾਰੀਆਂ
ਸਾਡੇ ਸਬਰਾ ਦੇ ਬੰਧ ਟੁੱਟ ਗਏ
ਤੂ ਲੁਟੇਯਾ ਤੇ ਅਸੀ ਲੁੱਟ ਗਯੇ
ਸਾਡੇ ਸਬਰਾ ਦੇ ਬੰਧ ਟੁੱਟ ਗਏ
ਤੂ ਲੁਟੇਯਾ ਤੇ ਅਸੀ ਲੁੱਟ ਗਯੇ
ਇਕ ਤੇਰੇ ਚਾ ਭੋਂ ਲੈਯੀ ਹਾਸੇਯਾ ਦੇ ਗਲੇ ਅਸੀ ਘੁੱਟ ਲਯੇ
ਮੈ ਤੇ ਖੁਸ਼ੀਆਂ ਸੀ ਸੂਲੀ ਉੱਤੇ ਚਾੜੀਆਂ
ਨੀ ਜਾਹ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜ ਲਈਆਂ ਯਾਰੀਆਂ
ਕੋਈ ਸਾਂਝ ਮੰਨਾ ਨਾ ਰਖਣਾ ਨਈ
ਪਿਛਹੇ ਵਲ ਮੁੜਕੇ ਤਕਨਾ ਨਈ
ਕੋਈ ਸਾਂਝ ਮੰਨਾ ਨਾ ਰਖਣਾ ਨਈ
ਪਿਛਹੇ ਵਲ ਮੁੜਕੇ ਤਕਨਾ ਨਈ
ਮੋੜਾਂਵਾਲੀਏ ਲਖਬੀਰ ਨੇ ਵੀ ਨਈ
ਇਕ ਪਲ ਤੇਰੇ ਨਾਲ ਕੁੱਟਣਾ ਨਈ
ਗੱਲਾਂ ਕਰ ਭਮੇਯ ਮਿਠੀਯਾਨ ਪ੍ਯਾਰੀਆਂ
ਨੀ ਜਾਹ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜਿਯਾਂ ਨੇ ਯਾਰੀਆਂ
ਨੀ ਜਾਹ ਅੱਸੀ ਤੇਰੇ ਨਾਲ ਤੋੜ ਲਈਆਂ ਯਾਰੀਆਂ
ਨੀ ਜਾਹ