ਆਂ
ਤੂੰ ਮੈਨੂੰ ਕਮਲਾ-ਕਮਲਾ ਕਹਿਨੀ ਆਂ
ਮੇਰਾ ਪਿਆਰ ਤੇ ਵੀ ਹੱਸ ਪੈਨੀ ਆਂ
ਨੀ ਤੂੰ ਮੈਨੂੰ ਕਮਲਾ-ਕਮਲਾ ਕਹਿਨੀ ਆਂ
ਮੇਰਾ ਪਿਆਰ ਤੇ ਵੀ ਹੱਸ ਪੈਨੀ ਆਂ(ਮੇਰਾ ਪਿਆਰ ਤੇ ਵੀ ਹੱਸ ਪੈਨੀ ਆਂ)
ਬੇਸ਼ਕ ਲੰਮੇ ਕੱਦ ਦੀ ਤੂੰ
ਨੀ ਪਰ ਤੇਰੀ ਅੱਕਲ ਨਿਆਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ
ਨੀ ਅੜੀਏ ਨਾ ਕਰ ਦਿਲ ਕਮਜ਼ੋਰ
ਇੱਥੇ ਸਾਰੇ ਹੀ ਦਿਲ ਦੇ ਚੋਰ
ਰੱਲ ਕੇ ਚੀਨੇ ਗੋਲ੍ਹੇ ਮੋਰ
ਕਰਦੇ ਇਸ਼ਕ-ਆਸ਼ਿਕੀ ਹੋਰ(ਕਰਦੇ ਇਸ਼ਕ-ਆਸ਼ਿਕੀ ਹੋਰ)
ਨੀ ਅੜੀਏ ਨਾ ਕਰ ਦਿਲ ਕਮਜ਼ੋਰ
ਇੱਥੇ ਸਾਰੇ ਹੀ ਦਿਲ ਦੇ ਚੋਰ
ਰੱਲ ਕੇ ਚੀਨੇ ਗੋਲ੍ਹੇ ਮੋਰ
ਕਰਦੇ ਇਸ਼ਕ-ਆਸ਼ਿਕੀ ਹੋਰ
ਨੀ ਮੈਨੂੰ ਫਿਕਰ ਮੋਤੀਆਂ ਦਾ
ਜੋ ਤੇਰੀ ਅੱਖ ਦਾ ਪਾਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ
ਨੀ ਰੱਖ ਕੇ ਦੇਖੀ ਤੂੰ ਇੱਕ ਵਾਰ
ਦਿਲ ਦੀ ਤੱਕੜੀ ਮੇਰਾ ਪਿਆਰ
ਸੌਦਾ ਪੁਗਿਆ ਕਰ ਲਈਂ ਯਾਰ
ਕਰਦੀ ਕਰਨਾ ਜੇ ਇਨਕਾਰ(ਕਰਦੀ ਕਰਨਾ ਜੇ ਇਨਕਾਰ)
ਨੀ ਰੱਖ ਕੇ ਦੇਖੀ ਤੂੰ ਇੱਕ ਵਾਰ
ਦਿਲ ਦੀ ਤੱਕੜੀ ਮੇਰਾ ਪਿਆਰ
ਸੌਦਾ ਪੁਗਿਆ ਕਰ ਲਈਂ ਯਾਰ
ਕਰਦੀ ਕਰਨਾ ਜੇ ਇਨਕਾਰ
ਨੀ ਮੁੰਡਾ Singh Jeet "ਚਿੰਕੋਈਆਂ"
ਤਾਂ ਤੇਰੀ ਰੂਹ ਦਾ ਹੀ ਹਾਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ
ਨੀ ਅੱਜ ਕੱਲ ਕਮਲੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆਂ
ਨੀ ਕਾਹਦਾ ਮਾਣ ਰਾਜਿਆਂ ਦਾ
ਬਦਲਦੇ ਨਿੱਤ ਹੀ ਰਾਣੀ ਆਂ