ਓ ਗੱਲਾਂ ਹੁੰਦੀਆਂ ਨੇ back ਕਹਿੰਦੇ ਘਰ ਦੇ black
ਫੇਰ ਮਾਰਦੇ crack ਪੇਅ ਪੋਂਡਾ ਦਾ stack
ਜੱਟ ਹੁਸਨਾ ਦੀ ਜੋਹਿਰੀ ਦਿਲ ਕਰ ਲੈਂਦਾ ਚੋਰੀ
ਦੂਰ ਦੇਸ਼ ਤੋ ਮੰਗਾਈ ਰੱਖੀ ਅਰਬੀ ਆ ਘੋੜੀ
ਜਿਹਨਾ ਸ਼ੌਂਕ ਆ ਪੁਗੋਨੇ ਹੁੰਦੇ ਕੱਢਵੇਂ ਨਾ ਦੇਖ ਨਾ press ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਹੋ ਮਿਲੀ one, ਓ ਮਿਲੀ one, ਓ ਮਿਲੀ one life ਬੱਲੀਏ
ਪੁਨੀ ਜੱਗ ਵਾਲਾ ਜੱਟ ਨੀ ਕਰਾਈ ਜਾਂਦਾ ਅੱਤ ਨੀ
Competition ਚ ਆਇਆ ਓਹਦਾ ਛੱਡਣਾ ਨੀ ਕੱਖ
ਕਿੱਤੇ fail ਆ ਕਾਨੂੰਨ ਇਤਯ ਢੱਲੇ ਅ spoon
ਲੰਡੀ ਜੀਪ ਵਿੱਚ ਬੈਠ ਜੱਟ ਘੁਮੇ ਥੱਲੇ moon
ਜਿਹੜੀ ਮੋਢਿਆਂ ਉੱਤੇ ਰੱਖੀ ਹੋਈ ਆ ਟੰਗ ਕੇ ਤੇਰੇ ਜਿਡਾ size ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਮਿਲੀ one, ਮਿਲੀ one, ਮਿਲੀ one life ਬੱਲੀਏ
ਅੱਖ ਲਾਲ ਖੂਰ ਦੇ ਆ ਵਿੱਚ ਓ ਸਰੂਰ ਦੇ
ਚਾਚਿਆਂ ਦੇ ਮੁੰਡੇ ਬਾਕੀ ਆਉਂਦੇ ਜਾਂਦੇ ਦੂਰ ਦੇ
Set ਰੈਥ ਵਿੱਚ ਡੇਰਾ ਗੱਡਾ ਭੋਰੈ ਨਾ ਗੇੜਾ
32 ਬੋਰ ਜਿਹੀ ਕੋਲ ਬੀਨ ਰੱਖਦਾ ਸਪੇਰਾ
ਜੱਟ ਮਸਲਾ ਘਰਾਂ ਦੇ ਵਿੱਚ ਘੁੰਮਦੇ
ਜੱਟ ਮਸਲਾ ਘਰਾਂ ਦੇ ਵਿੱਚ ਘੁੰਮਦੇ Voilent ਸਾਡੀ vibe ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਜਿਹਨੇ ਸ਼ੌਂਕ ਆ ਪੁਗੋਨੇ ਹੁੰਦੇ ਕੱਢਵੇਂ ਨਾ ਦੇਖ ਨਾ press ਬੱਲੀਏ
ਜਿਹੜੀ ਮੋਢਿਆਂ ਉੱਤੇ ਰੱਖੀ ਹੋਈ ਆ ਟੰਗ ਕੇ ਤੇਰੇ ਜਿਡਾ size ਬੱਲੀਏ
ਜੱਟ ਮਸਲਾ ਘਰਾਂ ਦੇ ਵਿੱਚ ਘੁੰਮਦੇ Voilent ਸਾਡੀ vibe ਬੱਲੀਏ
ਹਿੱਕ ਜ਼ੋਰ ਨਾਲ ਜਿਯੋਨੀ ਜੱਟ ਨੇ ਓ ਮਿਲੀ one life ਬੱਲੀਏ
ਹੋ ਮਿਲੀ one life ਬੱਲੀਏ
ਨੀ ਮਿਲੀ one life ਬੱਲੀਏ
ਹੋ ਮਿਲੀ one, ਹੋ ਮਿਲੀ one, ਹੋ ਮਿਲੀ one, ਹੋ ਮਿਲੀ one
ਨੀ ਮਿਲੀ one life ਬੱਲੀਏ