ਖਾਂਦੇ ਪੀਂਦੇਯਾ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲੜੀਏ, ProdbyBrxwnboy
ਖਾਂਦੇ ਪੀਂਦੇਯਾ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲੜੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ, ਸੱਜਣਾ ਦੇ ਨਾਲ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ, ਮਿੱਤਰਾਂ ਦੇ ਨਾਲ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਈਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ, ਸੱਜਣਾ ਦੇ ਨਾਲ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ, ਮਿੱਤਰਾਂ ਦੇ ਨਾਲ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌੜੀ ਨਾ ਬਿਗਾਨੀ ਚੜੀਏ
ਐਵੇਂ ਨੀ ਲਾੜੇ ਦੀ ਤਾਯੀ ਬਣ ਜਾਈਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ, ਸੱਜਣਾ ਦੇ ਨਾਲ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ, ਮਿੱਤਰਾਂ ਦੇ ਨਾਲ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ, Brxwnboy