Harj Nagra
ਅੰਬਰਸਰ ਤੋਂ ਲਹੌਰ ਲੋਹਰ ਤੋਂ ਲੰਡਨ ਤੇਰਾ ਜਿਕਰ ਕੁੜੇ
ਸ਼ਹਿਰ ਤੂੰ ਦਸਦੇ ਕਿਹੜੇ ਸ਼ਹਿਰੋ ਤੂੰ ਮੰਗਵਾਵੇ ਇੱਤਰ ਕੁੜੇ
ਸੂਟ ਤੇਰੇ ਦੀਆਂ ਚੋਣਾਂ ਦਾ ਕੇਹੜਾ ਦਰਜੀ ਕਰਦਾ ਫਿਕੱਰ
ਕਰਾਉਣਾ ਤੋਰ ਦਾ
ਕਰਾਉਣਾ ਤੋਰ ਦਾ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਕਿਹੜੀ ਬੈਂਕ ਚ ਮਾਰਿਆ ਡਾਕਾ ਜਾਂ ਪੇਯਾ ਸੁਨਿਆਰਾ ਨੀ
ਕੋਕਾ ਕੰਗਣ ਤੇ ਝੁਮਕੇ ਚੂੜੀਆਂ diamond ਹਾਰ ਵੀ ਭਾਰਾ ਨੀ
ਢਾਈ ਤਿੰਨ ਲੱਖ ਦਾ ਲੱਗੇ ਤੂੰ ਜਿਹੜਾ ਪਾਈ ਫਿਰੇ ਸ਼ਰਾਰਾ ਨੀ
ਨੀ ਮਸਲਾ ਸ਼ੋਰ ਦਾ ਝਾਂਜਰ ਦੇ ਸ਼ੋਰ ਦਾ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਕਿਹੜੀ ਕਿਹੜੀ ਸਿਫਤ ਕਰਾ ਹਰ ਗੱਲ ਦਾ ਹੋਇਆ ਅਖੀਰ ਪਿਆ
ਹਰ ਗਬਰੂ ਦੀ ਛਾਤੀ ਵਿਚ ਤੇਰੀ ਅੱਖ ਦਾ ਖੁਬਿਆ ਤੀਰ ਪਿਆ
ਰੁੱਕੀ ਪਯੀ ਏ ਨਬਜ Preet ਦੀ ਠੰਡਾ ਪਿਆ ਸ਼ਰੀਰ
ਇਹ ਝਟਕਾ ਜ਼ੋਰ ਦਾ
ਇਹ ਝਟਕਾ ਜ਼ੋਰ ਦਾ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਕਲਯੁਗ ਸਿਰ ਤੇ ਭੋਰ ਸ਼ੂਕ ਦਾ
ਸਾਂਭ ਲੈ ਭਰੀ ਜਵਾਨੀ ਨੂੰ
ਮਿਰਜੇ ਗੱਡੀਆਂ ਲੈ ਲੈ ਘੁੰਮਦੇ
ਨਾ ਉਲਝਾ ਲਈ ਪਾਣੀ ਨੂੰ
ਰੂਪ ਲੁਟੇਰੇ ਲੁੱਟ ਗਏ ਫਿਰ ਤੋਂ
ਫਿਰ ਕੋਸੇਂਗੀ ਪੀ ਪੀ ਪਾਣੀਆਂ ਨੂੰ
ਨੀ ਮਸਲਾ ਤੋਰ ਦਾ
ਨੀ ਮਸਲਾ ਤੋਰ ਦਾ
ਹਾਏ ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ
ਨੀ ਤੇਰੀ ਜੁੱਤੀ ਨੂੰ ਤਿੱਲਾ ਏ ਲਾਹੌਰ ਦਾ ਨੀ