ਨਾ ਮੇ ਪੀਵਾ ਘਰੇ ਸ਼ਰਾਬਾ ਨਾ ਮੇ ਲਾਵਾਂ ਸੂਟਾ
ਨਾ ਮੈਂ ਖਾਦੀ ਫ਼ੀਮ ਕਦੇ ਨਾ ਰਗਰਿਆ ਭੰਗ ਦਾ ਬੂਟਾ
ਨਾ ਮੇ ਪੀਵਾ ਘਰੇ ਸ਼ਰਾਬਾ ਨਾ ਮੇ ਲਾਵਾਂ ਸੂਟਾ
ਨਾ ਮੈਂ ਖਾਦੀ ਫ਼ੀਮ ਕਦੇ ਨਾ ਰਗਰਿਆ ਭੰਗ ਦਾ ਬੂਟਾ
ਏਸਾ ਕੋਈ ਕਮ ਨਾਹ ਕਰਿਆ ਰੱਬ ਤੋਂ ਹੋਜਾ ਝੂਠਾ
ਨਾ ਮੇ ਰਾਂਝਾ ਆਸ਼ਿਕ਼ ਜਿਹੜਾ ਹੀਰ ਲਾਇ ਫੜ ਲਾ ਠੂਠਾ
ਤਹਿਓ ਲੰਗੀ ਜਾਦੇ ਨੇ ਬਡੇ ਚੰਗੇ ਦਿਨ
ਲੰਗੀ ਜਾਂਦੇ ਨੇ ਬਡੇ ਚੰਗੇ ਦਿਨ (ਬਡੇ ਚੰਗੇ ਦਿਨ)
ਜੇ ਨਚਨਾ ਗਾਉਨਾ ਅਓਦਾ ਨਾ ਕਿੱਤੇ ਹਾਲੀ ਪਾਲੀ ਹੌਣਾ ਸੀ
ਮ੍ਜਿਆ ਨੂ ਪਠੇ ਪੌਣੇ ਸੀ ਤੜਕੇ ਉਠ ਕੇ ਹੱਲ ਜੌਣਾ ਸੀ
ਜੇ ਨਚਨਾ ਗਾਉਨਾ ਅਓਦਾ ਨਾ ਕਿੱਤੇ ਹਾਲੀ ਪਾਲੀ ਹੌਣਾ ਸੀ
ਮ੍ਜਿਆ ਨੂ ਪਠੇ ਪੌਣੇ ਸੀ ਤੜਕੇ ਉਠ ਕੇ ਹੱਲ ਜੌਣਾ ਸੀ
ਨੱਕੇ ਮੋੜ ਦਾ ਖੇਤਾ ਵਿਚ ਝੋਨੇ ਨੂ ਪਾਣੀ ਲੌਣਾ ਸੀ
ਹੁਣ Range Rover ਉੱਤੇ ਰਿਹੰਦਾ ਨਿੱਤ ਪ੍ਰੀਤ ਦਾ ਝੂਟਾ
ਬਸ ਲੰਗੀ ਜਾਂਦੇ ਨੇ ਬਡੇ ਚੰਗੇ ਦਿਨ
ਲੰਗੀ ਜਾਂਦੇ ਨੇ ਬਡੇ ਚੰਗੇ ਦਿਨ ( ਬਡੇ ਚੰਗੇ ਦਿਨ)
ਓ ਵੀ ਚੰਗੇ ਦਿਨ ਸੀ ਹੁੰਦੀ ਜੱਦ ਸਾਇਕਲ ਨਾਲ ਯਾਰੀ ਜੀ
ਮੰਗਿਆ ਨਾਹ ਕਦੇ ਸ੍ਕੂਟਰ ਮਿੱਲਿਆ ਅਸੀ ਦੁਨੀਆ ਦਾਰੀ ਜੀ
ਓ ਵੀ ਚੰਗੇ ਦਿਨ ਸੀ ਹੁੰਦੀ ਜੱਦ ਸਾਇਕਲ ਨਾਲ ਯਾਰੀ ਜੀ
ਮੰਗਿਆ ਨਾਹ ਕਦੇ ਸ੍ਕੂਟਰ ਮਿੱਲਿਆ ਅਸੀ ਦੁਨੀਆ ਦਾਰੀ ਜੀ
ਹੁਣ ਲਵ ਯੂ ਲਵ ਯੂ ਹੁੰਦਾ ਹੈ ਸਬ ਰੱਬ ਦੀ ਰਹਿਮਤ ਸਾਰੀ ਜੀ
ਮਜਿਆ ਚਾਰ੍ਨ ਨੂ ਫਿਰਦਿਆ ਕੁੜੀਆ ਫ੍ਹਧੇਨ ਨੂ ਫਿਰਦਿਆ ਠੂਠਾ
ਬਸ ਲੰਗੀ ਜਾਦੇ ਨੇ ਬਡੇ ਚੰਗੇ ਦਿਨ
ਲੰਗੀ ਜਾਂਦੇ ਨੇ ਬਡੇ ਚੰਗੇ ਦਿਨ (ਬਡੇ ਚੰਗੇ ਦਿਨ)
ਕਇ ਵਾਰੀ ਬਦਨਾਮ ਹੋਏ ਕਇ ਵਾਰੀ ਇੱਜ਼ਤਾਂ ਮਿੱਲਿਆ ਜੀ
ਕਦੇ ਕਦੇ ਤਾ ਖਿੜ ਖਿੜ ਹੱਸੇ ਕਦੇ ਈ ਅਖਿਆ ਗਿੱਲਿਆ ਜੀ
ਕਇ ਵਾਰੀ ਬਦਨਾਮ ਹੋਏ ਕਇ ਵਾਰੀ ਇੱਜ਼ਤਾਂ ਮਿੱਲਿਆ ਜੀ
ਕਦੇ ਕਦੇ ਤਾ ਖਿੜ ਖਿੜ ਹੱਸੇ ਕਦੇ ਈ ਅਖਿਆ ਗਿੱਲਿਆ ਜੀ
ਰਿਹਣ ਬਦਲਦੇ ਦੇ ਕਪੜੇ ਗਡੀਆ ਓਥੇ ਹੀ ਰੇਹੰਦਿਆ ਕਿੱਲਿਆ ਜੀ
ਰੱਬ ਦੇ ਘਰ ਨੂ ਇਕੋ ਰਸਤਾ ਹੋਰ ਨਾਹ ਕੋਈ ਦੂਜਾ ਬਸ
ਲੰਗੀ ਜਾਂਦੇ ਨੇ ਬਡੇ ਚੰਗੇ ਦਿਨ
ਲੰਗੀ ਜਾਦੇ ਨੇ ਬਡੇ ਚੰਗੇ ਦਿਨ(ਬਡੇ ਚੰਗੇ ਦਿਨ)