ਵਾ ਸੱਜਣ ਜੀ ਥੋਡੀਯਾਂ ਕ੍ਯਾ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਯਾਂ ਹੀ ਨੇ ਰਾਤਾਂ
ਸੋਚੇਯਾ ਸੀ ਮੈਂ ਕਦੇ ਚੱਨ ਨੂ ਏ ਵੇਖਣਾ
ਬਾਹਲ ਮੁੱਕੀ ਆ ਕੇ ਮੁੱਖਡੇ ਹਸੀਨ ਤੇ
ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਰਿਹੰਦਾ ਜੋ ਜ਼ਮੀਨ ਤੇ
ਓ ਹੋ ਹੋ ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਥੋਨੂ ਜੋ ਜ਼ਮੀਨ ਤੇ
ਵਾ ਸੱਜਣ ਜੀ ਥੋਡੀਯਾਂ ਕ੍ਯਾ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਯਾਂ ਹੀ ਨੇ ਰਾਤਾਂ
ਥੋਡੇ ਅੱਗੇ ਸਾਹ ਵੀ ਸੱਡਾ ਕੱਲਾ ਕੱਲਾ ਨਿਕਲੇ
ਰੱਬ ਦੇ ਮੂਹੋਂ ਵੀ ਥੋਂਨੂ ਮਸ਼ਅੱਲਾਹ ਨਿਕਲੇ
ਥੋਡੀ ਦੇਵਾਂ ਕਿ ਮਿਸਾਲ ਤੁੱਸੀ ਅੱਪ ਬੇਮਿਸਾਲ ਹੋ
ਲੇਖਾਂ ਨੂ ਜਗੋਨ ਵਾਲੇ ਹੁਸਨ ਕਮਾਲ ਹੋ
ਨਾਮ ਹੈ ਦੁਆ ਤੁਅੱਦਾ ਪਤਾ ਲੱਗੇਯਾ
ਕਰੋ ਗੌਰ ਸੱਡੇ ਬੋਲੇ ਹੋਏ ਅਮੀਨ ਤੇ
ਓ ਹੋ ਹੋ ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਰਿਹੰਦਾ ਜੋ ਜ਼ਮੀਨ ਤੇ
ਹੋ ਹੋ ਹੋ ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਥੋਨੂ ਜੋ ਜ਼ਮੀਨ ਤੇ
ਵਾ ਸੱਜਣ ਜੀ ਥੋਡੀਯਾਂ ਕ੍ਯਾ ਨੇ ਬਾਤਾਂ
ਥੋਡੇ ਦਿਨ ਨੇ, ਥੋਡੀਯਾਂ ਹੀ ਨੇ ਰਾਤਾਂ
ਥੋਡੀ ਰੱਬ ਤੱਕ ਪਹੁੱਚ ਸੱਡਾ ਦਿੱਲ ਵੀ ਨੀ ਸੁਣਦਾ
ਥੋਡੇ ਲੱਖਾਂ ਨੇ ਮੁਰੀਦ ਸਾਨੂ ਇਕ ਵੀ ਨੀ ਚੁਣਦਾ
ਸਾਨੂ ਹੱਸ ਕੇ ਬੁਲਾ ਲੋ ਅੱਸੀ ਬੱਡੇ ਬੇ-ਉੱਮੀਦ ਹਾਂ
ਬੋਲਦੇ ਆਂ ਸੱਚ ਅੱਸੀ ਥੋਡੇ ਜਿਹ ਅਜੀਬ ਹਾਂ
ਪ੍ਯਾਰ ਦਿਯਾ ਰੰਗਾਂ ਵਿੱਚ ਰੰਗੇ ਰਿਹਣ ਦੋ
ਸੱਤ ਮਾਰੇਯੋ ਨਾ ਕੈਲੇ ਦੇ ਯਕ਼ੀਨ ਤੇ
ਹੋ ਹੋ ਹੋ (ਆ ਆ ਆ ਆ ਆ ਆ ਆ ਆ)
ਓ ਹੋ ਹੋ ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਥੋਨੂ ਜੋ ਜ਼ਮੀਨ ਤੇ
ਓ ਹੋ ਹੋ ਤਾਰੀਆਂ ਦੇ ਦੇਸ ਰਿਹਣ ਵਾਲਿਯੋ
ਯਾਦ ਕੱਰਦਾ ਏ ਥੋਨੂ ਜੋ ਜ਼ਮੀਨ ਤੇ