ਇੱਕ ਕਾਲ ਜੱਟ ਨੂ ਬੇਗਾਨਾ ਕਰ ਗਈ
ਸੁੱਤਾ ਪਾਏਆ ਛਡ ਕ Canada ਚੜ ਗਯੀ
ਸਦ ਕ ਨੀ ਤੇਰੇ future thought ਦੇ
ਸਾਡੀ ਰਿਹੰਦੀ ਜ਼ਿੰਦਗੀ ਭਾਂਡੇ ਚ ਵੜ ਗਯੀ
ਦੇਖ ਲੰਗਾ ਤੈਨੂ ਨੋਟਾ ਨਾਲ ਲਦੀ ਨੂ
ਮਰੇਯਾ ਤੂ ਮੈ ਨਾ ਜੋ ਕੁੰਵਰ ਵਾਕ ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦਾ
35 ਵਾਲੇ ਠੇਕੇ ਨਾਲ ਸਾਂਝ ਪੈ ਗਯੀ
ਯਾਰਾ ਦੋਸਤਾ ਤੇ ਜੱਟ ਮਾਨੋ ਲੇ ਗਯਾ
Shirt'an ਨਾ ਰਖੇਯਾ ਅਲਮਾਰੀ ਵਿਚ ਮੈਂ
ਜੱਟ ਦੇ flat ਚ clip ਰਿਹ ਗਯਾ
35 ਵਾਲੇ ਠੇਕੇ ਨਾਲ ਸਾਂਝ ਪੈ ਗਯੀ
ਯਾਰਾ ਦੋਸਤਾ ਤੇ ਜੱਟ ਮਾਨੋ ਲੇ ਗਯਾ
Shirt'an ਨਾ ਰਖੇਯਾ ਅਲਮਾਰੀ ਵਿਚ ਮੈਂ
ਜੱਟ ਦੇ flat ਚ clip ਰਿਹ ਗਯਾ
ਮਾਰ ਦਿਯਾ ਚੱਲਾ ਤੂ ਜ਼ਮੀਰ ਵੇਚ ਕੇ
Vicky Gill ਤੇਰਾ ਫਿਰਦਾ ਆਏ ਗੀਤ ਬੇਚ ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦਾ
ਸੂਟਾ ਦੀ ਸ਼ੋਕੀਂ ਨੇ ਦਿਮਾਗ ਬਦਲੇ
ਕਰਗੀ ਓ shopping Elante mall ਤੋਹ
Photo ਕਰਕੇ click ਭੇਜੀ airport ਤੋਹ
ਚਲ ਦੀ planning ਪਿਛਲੇ ਡੇਢ ਸਾਲ ਤੋਹ
ਸੂਟਾ ਦੀ ਸ਼ੋਕੀਂ ਨੇ ਦਿਮਾਗ ਬਦਲੇ
ਕਰਗੀ ਓ shopping Elante mall ਤੋਹ
Photo ਕਰਕੇ click ਭੇਜੀ airport ਤੋਹ
ਚਲ ਦੀ planning ਪਿਛਲੇ ਡੇਢ ਸਾਲ ਤੋਹ
ਜੱਟ ਨੂ ਤਾ ਪੈਣੀ ਸੀ ਜ਼ਮੀਨ ਬੇਚਣੀ
ਤੇਰਾ ਸੁਪਨਾ ਰਿਕਾਣੇ Pedi lag ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦਾ
ਕਿਮੇ ਭੁਲ ਜਾਵਾ ਤੈਨੂ ਪਟ ਹੋਣੀਏ
ਮੇਰੀ ਗੱਡੀ ਵਿਚੋ ਤੇਰਾ chanel ਮਿਹਕ ਦ
ਗੱਡੀ ਵਿਚੋ ਤੇਰਾ chanel ਮਿਹਕ ਦਾ
ਕਿਮੇ ਭੁਲ ਜਾਵਾ ਤੈਨੂ
ਗੱਡੀ ਵਿਚੋ ਤੇਰਾ chanel ਮਿਹਕ ਦਾ
ਕਿਮੇ ਭੁਲ ਜਾਵਾ ਤੈਨੂ
ਗੱਡੀ ਵਿਚੋ ਤੇਰਾ chanel ਮਿਹਕ ਦਾ
ਗੱਡੀ ਵਿਚੋ ਤੇਰਾ chanel ਮਿਹਕ ਦਾ