ਹੋ ਓ ਓ ਓ ਓ
ਹੋ ਯਾਰ ਸਾਰੇ ਹੀਰੇ ਬੱਲੀਏ
ਓ ਦਿਲੋਂ ਨੇ ਅਮੀਰੇ ਬੱਲੀਏ
ਓ ਆਕੜਾਂ ਨੂੰ ਜੜ੍ਹੋਂ ਪੱਟ ਦੇ
ਓ ਚੰਗੇ ਨੇ ਵਤੀਰੇ ਬੱਲੀਏ
ਹੋ ਵੇਖ ਅੱਲੜਾ ਦੇ ਸੀਨੇ ਪੈਂਦੇ ਹੌਲ ਨੀ ਕਿ ਚੱਲਦਾ Brand ਵਾਂਗਰਾਂ
ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾ

ਹੋ ਚੜਗੀ ਜਵਾਨੀ ਅੱਥਰੀ ਪੰਜਾਂ ਪਾਣੀਆਂ ਦੇ ਤਾਰੂ ਸਰਦਾਰ ਨੀ
ਜਿਥੇ ਹੋਵੇ ਦਿਲ ਮਿਲਿਆ ਓਥੇ ਸਿਖਰ ਚੜਾਉਂਦੇ ਆ ਪਿਆਰ ਨੀ
ਓ ਬੈਠ ਗੇ ਨੀ ਸਿਰ ਸੁੱਟ ਕੇ
ਜਿਹੜੇ ਹੁੰਦੇ ਸਾਨੂੰ ਕਰਦੇ ਮਖੌਲ ਨੀ ਕਿ ਚੱਲਦਾ Brand ਵਾਂਗਰਾਂ
ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾ
ਜੋ ਰਹਿੰਦੇ ਨਿੱਤ ਵੈਲ ਖੱਟ ਦੇ ਯਾਰਾਂ ਕਹਿੰਦੇ ਤੇ ਕਹਾਉਂਦੇ ਲਾ ਤੇ ਨੁੱਕਰੇ
ਗ਼ੈਰਤ ਰਗਾ ਚ ਬੁੜਕੇ ਨੱਪ ਗਿੱਚੀ ਉ ਲਈ ਦੇ ਬੰਦੇ ਫੁਕਰੇ
ਨੀ ਰੋਹਬ ਨਾ ਨਿਜੱਠੇ ਮਸਲੇ
ਹੋ ਐਵੇਂ ਸੋਚੀ ਨਾ ਰਕਾਨੇ ਦਿਲੋ ਸੋਹਲ ਨੀ ਕਿ ਚੱਲਦਾ Brand ਵਾਗਰਾ
ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾ
ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ ਕਿ ਚੱਲਦਾ Brand ਵਾਂਗਰਾਂ
ਹੋ ਮੰਨਾ ਲੈਂਦਾ ਜਿੱਤ ਮੰਨ ਨੂੰ ਬੋਲ ਹਿੱਕ ਠੋਕ ਗਾਉਂਦਾ ਨਿਰਵੈਰ ਨੀ
ਤਰਨ ਦਾ ਤੇਗ਼ ਯਾਰੀ ਦਾਜੋੜਾਂ ਸੁਣੀ ਦਾ ਪਗਾਉਦਾ ਕੁੜੇ ਵੈਰ ਨੀ
ਓ ਬੈਲਟਾਂ ਤੋ ਬਿਨਾ ਫੱਬਦੇ ਹੋ ਗਿੱਲ ਕੁੱਪੀਆਂ ਦੇ ਯਾਰ ਅਨਮੋਲ ਨੀ
ਕਿ ਚੱਲਦਾ Brand ਵਾਂਗਰਾਂ