ਮੈਨੂੰ ਗ਼ਮੀਆਂ ਕੋਲੋਂ ਫੁਰਸਤ ਨਹੀਂ
ਮੈਨੂੰ ਤੰਗੀਆਂ ਕੋਲੋਂ ਵੇਲ਼ੇ
ਹਜੇ ਵਾਦੇ ਸਾਨੂੰ ਨਹੀਂ ਪੁਗਣੇ
ਨਾਲੇ ਤੇਰਾ ਸਾਡਾ ਮੇਲ ਨਹੀਂ
ਮੈਨੂੰ ਗ਼ਮੀਆਂ ਕੋਲੋਂ ਫੁਰਸਤ ਨਹੀਂ
ਮੈਨੂੰ ਤੰਗੀਆਂ ਕੋਲੋਂ ਵੇਲ਼ੇ
ਹਜੇ ਵਾਦੇ ਸਾਨੂੰ ਨਹੀਂ ਪੁਗਣੇ
ਨਾਲੇ ਤੇਰਾ ਸਾਡਾ ਮੇਲ ਨਹੀਂ
ਹਜੇ ਗੂੜੀ ਨੀਂਦਰ ਸੁੱਤੇ ਨੇ ਅਰਮਾਨ ਦਿਲਾ ਦੇ
ਅਰਮਾਨ ਦਿਲਾ ਦੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
ਹਜੇ ਤੇਰੇ ਖਾਤਿਰ ਦੁਨੀਆਂ ਦੇ ਨਾਲ ਲੜ ਨੀ ਸਕਦੇ
ਤੂੰ ਹੋ ਜਾਵੇ ਗ਼ੈਰ ਤਾ ਇਹ ਵੀ ਜਰ ਨੀ ਸਕਦੇ
ਹਜੇ ਤੇਰੇ ਖਾਤਿਰ ਦੁਨੀਆਂ ਦੇ ਨਾਲ ਲੜ ਨੀ ਸਕਦੇ
ਤੂੰ ਹੋ ਜਾਵੇ ਗ਼ੈਰ ਤਾ ਇਹ ਵੀ ਜਰ ਨੀ ਸਕਦੇ
ਅਸੀਂ ਖੇਰੂ ਖੇਰੂ ਹੋਏ ਪਏ ਆ ਵਾਂਗ ਤੀਲਾ ਦੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ (ਫੇਰ ਮਿਲਾਂਗੇ)
ਉਂਜ ਵੱਖਰੀ ਦਿਲ ਵਿਚ ਥਾਂ ਤੇਰੀ ਜਿੱਥੇ ਹੋਰ ਨਾ ਕੋਈ
ਅੱਜ ਦਰਦਾ ਹੱਥੋਂ ਹਰੇਆਂਦਾ ਨੀ ਜ਼ੋਰ ਨਾ ਕੋਈ
ਉਂਜ ਵੱਖਰੀ ਦਿਲ ਵਿਚ ਥਾਂ ਤੇਰੀ ਜਿੱਥੇ ਹੋਰ ਨਾ ਕੋਈ
ਅੱਜ ਦਰਦਾ ਹੱਥੋਂ ਹਰੇਆਂਦਾ ਨੀ ਜ਼ੋਰ ਨਾ ਕੋਈ
ਟਾਈਮ ਓਣ ਤੇ ਦੇਖ ਲਈ ਫੁੱਲ ਵਾਂਗ ਖਿੜਾਂਗੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ (ਫੇਰ ਮਿਲਾਂਗੇ)
ਜਿਤਾਂ ਸ਼ੇਰੋ ਵਾਲਾ ਪਿਆਰ ਤੈਂਨੂੰ ਰੁਹੋ ਕਰਦਾ
ਦੁਨੀਆਂ ਦੀ ਪ੍ਰਵਾਹ ਨਹੀਂ ਬਸ ਰਬਤੋਂ ਡਰਦਾ
ਜਿਤਾਂ ਸ਼ੇਰੋ ਵਾਲਾ ਪਿਆਰ ਤੈਂਨੂੰ ਰੁਹੋ ਕਰਦਾ
ਦੁਨੀਆਂ ਦੀ ਪ੍ਰਵਾਹ ਨਹੀਂ ਬਸ ਰਬਤੋਂ ਡਰਦਾ
ਰੱਖਿਆ ਹੌਂਸਲਾ ਪੂਰੇ ਹੋਣੇ ਚਾ ਦਿਲਾਂ ਦੇ
ਚਾ ਦਿਲਾਂ ਦੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ
ਜ਼ਿੰਦਗੀ ਵਿਚ ਕੁਜ ਬਣਕੇ ਨੀ ਤੈਨੂੰ ਫੇਰ ਮਿਲਾਂਗੇ