[ Featuring Youngveer ]
ਇਹ ਇਸ਼ਕ ਕਿਸੇ ਦਾ ਦਰਦੀ ਨਾ ਇਹਨੂੰ ਦਰਦ ਵੰਡਾਉਣੇ ਨਹੀ ਆਉਦੇ
ਇਹਨੂੰ ਲੋਕ ਰਵਾਉਣੇ ਆਉਦੇ ਨੇ ਪਰ ਚੁਪ ਕਰਾਉਣੇ ਨਹੀ ਆਉਦੇ
ਹੋ,ਹੋ,ਹੋ,ਹੋ
ਇਸ਼੍ਕ਼ ਨਾ ਹੋਵੇ ਰੱਬਾ
ਇਸ਼੍ਕ਼ ਨਾ ਹੋਵੇ
ਇਸ਼੍ਕ਼ ਨਾ ਹੋਵੇ ਰੱਬਾ ਰਾਤਾਂ ਜਗਦਿਯਾ ਨੇ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਰੱਬਾ ਰਾਤਾਂ ਜਗਦਿਯਾ ਨੇ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਰੱਬਾ ਹੋਓ ਹੋ,ਹੋ,ਹੋ
ਸਾਜ੍ਣਾ ਵਾਜੋ ਰਾੰਗਲੀ ਦੁਨਿਯਾ ਸੁਨੀ ਸੁਨੀ ਜਾਪੇ
ਹੰਜੂ ਪੁੰਝਣ ਲਈ ਕੋਲ ਨਾ ਕੋਯੀ ਪੁਝਣੇ ਪੈਦੇ ਆਪੇ
ਅਸ਼ਮਾਨੀ ਕਣੀਆ ਲਗ ਦਿਯਾ ਲਾਟਾ ਅਗ ਨਾ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਰੱਬਾ ਰਾਤਾਂ ਜਗਦਿਯਾ ਨਾ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਰੱਬਾ ਹੋ,ਹੋ,ਹੋ
ਪੈਰੇ ਦੇ ਵਿਚ ਬੰਨ ਕੇ ਘੂਘਰੁ ਸਜ੍ਨ ਮਨਾਨੇ ਪੈਦੇ ਹਏ
ਦੁਖ ਤਕਲੀਫਾ ਨਾ ਚੌਦੇ ਵੀ ਗਲ ਨਾਲ ਲਾਉਣੇ ਪੈਦੇ ਹਾਏ
ਸੋਕਿਯਾ ਵਿਚ ਹਿਜਰ ਦਿਯਾ ਨਹਿਰਾ ਵਗਦਿਯਾ ਨੇ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਰੱਬਾ ਰਾਤਾਂ ਜਗਦਿਯਾ ਨਾ
ਭਾਵੇ ਠੰਡੀਯਾ ਵਗਣ ਹਵਾਵਾ ਤਤੀਯਾ ਲਗਦਿਯਾ ਨੇ
ਇਸ਼੍ਕ਼ ਨਾ ਹੋਵੇ ਹੂਓ ਹੋ,ਹੋ,ਹੋ