New Zealand ਬੈਠਾ ਤੇਰਾ ਯਾਰ ਨੱਖਰੋ
ਅੱਲੜਾਂ ਦੀ range ਆਂ ਵਿਚੋ ਬਾਰ ਨੱਖਰੋ
New Zealand ਬੈਠਾ ਤੇਰਾ ਯਾਰ ਨੱਖਰੋ
ਅੱਲੜਾਂ ਦੀ range ਆਂ ਵਿਚੋ ਬਾਰ ਨੱਖਰੋ
New Zealand ਬੈਠਾ ਤੇਰਾ ਯਾਰ ਨੱਖਰੋ
ਅੱਲੜਾਂ ਦੀ range ਆਂ ਵਿਚੋ ਬਾਰ ਨੱਖਰੋ
ਜਿੱਥੋਂ-ਜਿੱਥੋਂ ਲੰਘੇ ਜਾਵੇ ਕੇਹਰ ਕਰਦਾ
ਮੇਰੀ Maserati ਦਿੰਦੇ ਸੀਨੇ ਠਾਰ ਨੱਖਰੋ
ਹੋ ਫਿਰਦੇ ਆ ਜੇੜੇ ਮੇਰੀ game ਪੌਣ ਨੂ
ਓਦੀ ਹਿੱਕ ਉੱਤੇ ਗੱਡ ਤਾਂ ਮੈਂ ਕਿੱਲ ਬੱਲੀਏ
ਯਾਰ ਨੇ ਲੜਾਕੂ, ਦੱਸ ਕੇੜਾ ਟੇੜਾ ਝਾਕੂ
ਮੈਂ ਕਿਹਾ Russia ਤੋਂ ਵੱਡਾ ਸਾਡਾ ਦਿੱਲ ਬੱਲੀਏ
Life ਸਾਡੀ lit ਬਿੱਲੋ, ਯਾਰ ਤੇਰਾ hit
ਮੈਂ ਕਿਹਾ ਕਰ ਨਾ ਤੂ worry ,ਕਰ chill ਬੱਲੀਏ
Russia ਤੋਂ ਵੱਡਾ ਸਾਡਾ ਦਿੱਲ ਬੱਲੀਏ
ਤੇਰੀ ਗੱਡੀ ਵਿਚ ਚੱਲਦਾ Drake ਨੀ
ਤੇ ਮੇਰੀ PB ੧੩ ਵਾਲੀ ਆ plate ਨੀ
ਤੇਰੀ ਗੱਡੀ ਵਿਚ ਚੱਲਦਾ Drake ਨੀ
ਤੇ ਮੇਰੀ PB ੦੭ ਵਾਲੀ ਆ plate ਨੀ
ਇਕ ਹੋਰ ਆ ਪਛਾਣ ਵਿਚ ਚੱਲੇ .ਚਮਕੀਲਾ
ਬਿੱਲੋ ਕਰ ਕੋਈ ਹਿੱਲਾ, ਮੁੰਡਾ ਹੋਇਆ ਤਿੱਲਾ-ਤਿੱਲਾ
ਮੈਂ ਕਿਹਾ ਕੱਲੀ ਕੀਤੇ ਮਿਤਰਾਂ ਨੂ ਮਿਲ ਬੱਲੀਏ
ਯਾਰ ਨੇ ਲੜਾਕੂ, ਦੱਸ ਕੇੜਾ ਟੇੜਾ ਝਾਕੂ
ਮੈਂ ਕਿਹਾ Russia ਤੋਂ ਵੱਡਾ ਸਾਡਾ ਦਿੱਲ ਬੱਲੀਏ
Life ਸਾਡੀ lit ਬਿੱਲੋ, ਯਾਰ ਤੇਰਾ hit,
ਮੈਂ ਕਿਹਾ ਕਰ ਨਾ ਤੂ worry ,ਕਰ chill ਬੱਲੀਏ
Russia ਤੋਂ ਵੱਡਾ ਸਾਡਾ ਦਿੱਲ ਬੱਲੀਏ
ਓ ਕੁੜੀ ਕੋਪੱਰਾਂ ਦੇ ਵਾਂਗ ਮੈਨੂ chase ਕਰਦੀ
ਮੈਨੂ ਆਪ ਨੀ ਪਤਾ ਕੇ ਮੇਥੋਂ ਕਿੰਨਾ ਮਰਦੀ
ਹੋ ਕੋਪੱਰਾਂ ਦੇ ਵਾਂਗ ਮੈਨੂ chase ਕਰਦੀ
ਮੈਨੂ ਆਪ ਨੀ ਪਤਾ ਕੇ ਮੇਥੋਂ ਕਿੰਨਾ ਮਰਦੀ
ਕੇਂਦੀ ਮੁੰਡੇਯਾ ਵੇ ਮੈਨੂ cheat ਨਾ ਕਰੀ
ਜੱਟੀ ਕਰਦੀ ਏ fire ਹੱਥਾਂ ਨਾਲ ਨੀ ਲੜਦੀ
No baby no , ਗੁੱਸਾ ਮੇਰੇ ਤੇ ਨਾ ਹੋ
ਜੇੜਾ ਮੇਰੇ ਬਾਰੇ ਬੋਲੇਯਾ ਦੇਈਂ ਛਿੱਲ ਬੱਲੀਏ
ਯਾਰ ਨੇ ਲੜਾਕੂ, ਦੱਸ ਕੇੜਾ ਟੇੜਾ ਝਾਕੂ
ਮੈਂ ਕਿਹਾ Russia ਤੋਂ ਵੱਡਾ ਸਾਡਾ ਦਿੱਲ ਬੱਲੀਏ
Life ਸਾਡੀ lit ਬਿੱਲੋ, ਯਾਰ ਤੇਰਾ hit,
ਮੈਂ ਕਿਹਾ ਕਰ ਨਾ ਤੂ worry ,ਕਰ chill ਬੱਲੀਏ
Russia ਤੋਂ ਵੱਡਾ ਸਾਡਾ ਦਿੱਲ ਬੱਲੀਏ
ਮੈਂ ਤਾ ਵੈਰ ਵੀ ਪੁਰਾਣੇ ਬਿੱਲੋ ਛੱਡੇ ਨਾ
ਤੈਨੂ ਦਸ ਮੁੰਡਾ ਕਿੱਥੋਂ ਛੱਡ ਦੂ
ਮੈਂ ਤਾ ਵੈਰ ਵੀ ਪੁਰਾਣੇ ਬਿੱਲੋ ਛੱਡੇ ਨਾ
ਤੈਨੂ ਦਸ ਮੁੰਡਾ ਕਿੱਥੋਂ ਛੱਡ ਦੂ
ਜਾਨ ਤੋਂ ਪ੍ਯਾਰੀ ਤੂ ਆ ਸੋਣੀਏ
ਤੇਰਾ ਦਿਲ ਤੋੜ ਮੇਰਾ ਕਿਵੇ ਲਗ ਜੁ
Nav ਕਰਦਾ ਸੀ ਵਾਰਦਾਤਾਂ ਵੱਡੀਆਂ
ਮੁੰਡਾ ਕਰਦਾ ਸੀ ਵਾਰਦਾਤਾਂ ਵੱਡੀਆਂ
ਤੇਰੀ ਅੱਖੀਆਂ ਨੇ ਕੀਤਾ ਮੁੰਡਾ kill ਬੱਲੀਏ
ਯਾਰ ਨੇ ਲੜਾਕੂ, ਦੱਸ ਕੇੜਾ ਟੇੜਾ ਝਾਕੂ
ਮੈਂ ਕਿਹਾ Russia ਤੋਂ ਵੱਡਾ ਸਾਡਾ ਦਿੱਲ ਬੱਲੀਏ
Life ਸਾਡੀ lit ਬਿੱਲੋ, ਯਾਰ ਤੇਰਾ hit,
ਮੈਂ ਕਿਹਾ ਕਰ ਨਾ ਤੂ worry ,ਕਰ chill ਬੱਲੀਏ
Russia ਤੋਂ ਵੱਡਾ ਸਾਡਾ ਦਿੱਲ ਬੱਲੀਏ