ਹੋਕੇ ਮਹਫ਼ਿਲਾਂ ਚੋਂ ਆਉਂਦਾ ਐ ਟੱਲੀ ਅੱਧੀ ਰਾਤ ਨੂੰ
ਪਹਿਲਾਂ ਵਾਂਗੂ ਸੁਣਦਾ ਨ੍ਹੀ ਗੱਲ-ਬਾਤ ਨੂੰ
ਹੋਕੇ ਮਹਫ਼ਿਲਾਂ ਚੋਂ ਆਉਂਦਾ ਐ ਟੱਲੀ ਅੱਧੀ ਰਾਤ ਨੂੰ
ਪਹਿਲਾਂ ਵਾਂਗੂ ਸੁਣਦਾ ਨ੍ਹੀ ਗੱਲ-ਬਾਤ ਨੂੰ
ਮੂੰਹ ਜਿਹਾ ਬਣਾਈ ਫਿਰੇ ਗੱਲ-ਗੱਲ ਤੇ
ਬਾਹਲਾ ਸਿਰ ਚੜ੍ਹਦੈ, ਅੰਕੜਾ 'ਚ ਸੜ੍ਹਦੈ
ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"
ਓ, ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ? (ਦੁਖੀ ਕਰਦੈ, ਕੀ ਸਵਾਹ ਕਰਦੈ?)
Surrey ਦੇ ਜੋ tour ਦੀ ਸੀ ਗੱਲ ਕਰਦਾ
ਟੱਪਿਆ ਨਾ ਪਿੰਡ ਨ੍ਹੀ
ਕਰਦੀਆਂ ਮਾਣ ਨਿੱਤ ਫੁੱਲਾਂ ਵਰਗੀ
ਉਹ ਤਾਂ ਕਰੇ ਹਿੰਡ ਨ੍ਹੀ
Surrey ਦੇ ਜੋ tour ਦੀ ਸੀ ਗੱਲ ਕਰਦਾ
ਟੱਪਿਆ ਨਾ ਪਿੰਡ ਨ੍ਹੀ
ਕਰਦੀਆਂ ਮਾਣ ਨਿੱਤ ਫੁੱਲਾਂ ਵਰਗੀ
ਉਹ ਤਾਂ ਕਰੇ ਹਿੰਡ ਨ੍ਹੀ
ਹੋ ਗਏ ਤਿੰਨ ਸਾਲ, ਹੁਣ ਕੀ ਪਰਦਾ?
ਨਾ ਪਹਿਲਾਂ ਵਰਗਾ, ਨਾ ਉਹ ਮੈਂਨੂੰ ਜਰਦਾ
ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"
ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਮੜਕ ਨਾ ਰਹੀ, ਮੁੰਡਿਆ
ਵੇ ਮੜਕ ਨਾ ਰਹੀ, ਮੁੰਡਿਆ
ਜੱਟੀ ਸੀ ਮਜਾਜਣ ਭਾਰੀ
ਵੇ ਤੇਰੇ ਘਰੇ ਆਕੇ ਰੁਲ ਗਈ
ਵੇ ਤੇਰੇ ਘਰੇ ਆਕੇ ਰੁਲ ਗਈ
ਘਰੇ ਮਾਪਿਆਂ ਦੀ ਕੀਤੀ ਸਰਦਾਰੀ, ਓ
ਗੁਣ ਗਾ ਤੂੰ ਵਿਚੋਲਿਆਂ ਦੇ ਜਿਨ੍ਹਾਂ ਜੋੜਤੇ ਸੰਜੋਗ ਸਾਡੇ ਨਾਲ ਵੇ
ਨਖਰੋ ਦੇ ਨਖਰੇ ਵੇ ਕਿੱਤੇ match ਸੀ ਤੂੰ, Vicky Dhaliwal ਵੇ
ਗੁਣ ਗਾ ਤੂੰ ਵਿਚੋਲਿਆਂ ਦੇ ਜਿਨ੍ਹਾਂ ਜੋੜਤੇ ਸੰਜੋਗ ਸਾਡੇ ਨਾਲ ਵੇ
ਨਖਰੋ ਦੇ ਨਖਰੇ ਵੇ ਕਿੱਤੇ match ਸੀ ਤੂੰ, Vicky Dhaliwal ਵੇ
ਤੇਰਾ ਪਿੰਡ ਵੇ ਰੱਸਾ ਨੀ ਕੋਠਿਆਂ ਤੇ ਚੜ੍ਹਦੈ
ਜਦੋਂ ਘਰੇ ਵੜਦੈ, ਜਬ ਪਾਕੇ ਧਰਦੈ
ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"
ਓ, ਕਹਿੰਦੀਆਂ ਸਹੇਲੀਆਂ, "ਕੀ ਜੀਜੂ ਕਰਦੈ?"
ਮੈਂ ਕਿਹਾ, "ਦੁਖੀ ਕਰਦੈ, ਮੇਰੇ ਨਾਲ ਲੜਦੈ
ਕੀ ਸਵਾਹ ਕਰਦੈ?"