ਨੀ ਮੈ ਤੇ ਤੇਰੇ ਬਿਨਾਂ ਮੈਂ ਤਾਰੇ ਗਿਣਾ
ਨੀ ਮੈ ਤੇ ਤੇਰੇ ਬਿਨਾਂ ਮੈਂ ਤਾਰੇ ਗਿਣਾ
ਤੂ ਤੇ ਖੁਸ਼ ਹੋਣੀ ਏ ਤੂ ਕੱਲੀ ਹੋ ਗਈ
ਚਲ ਤੇਰੇ ਮੰਨ ਦੀ ਤਸਲੀ ਹੋ ਗਈ
ਓ ਚਲ ਤੇਰੇ ਮੰਨ ਦੀ ਤਸਲੀ ਹੋ ਗਈ
ਰਵਾਯਾ ਰਾਤ ਦਿਨਾ ਮੈਂ ਤਾਰੇ ਗਿਣਾ
ਹਾਂ ਮੈ ਤੇ ਤੇਰੇ ਬਿਨਾਂ ਨੀ ਤਾਰੇ ਗਿਣਾ
ਨੀ ਮੈ ਤੇ ਤੇਰੇ ਬਿਨਾਂ ਤਾਰੇ ਗਿਣਾ
ਮੇਰੀਆਂ ਖੁਸ਼ੀਆਂ ਮੇਰੀਆਂ ਕਮੀਆਂ
ਮੇਰੇ ਘਾਟੇ ਤੇ ਮੇਰੀਆਂ ਕਮੀਆਂ
ਦੱਸਣ ਵਾਲੇ ਦਸ ਗਏ ਤੈਨੂੰ
ਜੋ ਬਣੀਆਂ ਸਾਡੇ ਤੇ ਬਣੀਆਂ
ਨੀ ਅੱਜ ਤੈਨੂੰ ਕਿਹਨੇ ਆ ਅਦਾ ਕਰਕੇ
ਛੱਡਣ ਗੇਤੈਨੂੰ ਵੀ ਤਬਾਹ ਕਰਕੇ
ਛੱਡਣ ਗੇਤੈਨੂੰ ਵੀ ਤਬਾਹ ਕਰਕੇ
ਸਿਖਾਇਆ ਤੈਨੂੰ ਜਿਨਾ ਮੈਂ ਤਾਰੇ ਗਿਣਾ
ਨੀ ਮੈ ਤੇ ਤੇਰੇ ਬਿਨਾਂ ਤਾਰੇ ਗਿਣਾ
ਰਾਤ ਦੀ ਨੀਂਦ ਉਡਾ ਗਏ ਆਪਣੇ
ਅੱਖੀਆਂ ਦੇ ਵਿਚ ਰੜਕਣ ਸੁਪਨੇ
ਰੱਬ ਨਾ ਕਰੇ ਤੇਰੀ ਆ ਗਯੀ ਵਾਰੀ
ਫਿਰ ਸਦਮੇ ਤੂ ਸੇ ਨਇਓ ਸਕਨੇ
ਗੱਲਾਂ ਚਾਹੀਆਂ ਜੱਗੀ ਨੇ ਜੋ ਸਮਝੋਨੀਆ
ਨੀ ਹੱਲੇ ਤੇਰੀ ਸੱਮਝ ਚ ਨਈ ਓ ਔਣੀਯਾ
ਨੀ ਹੱਲੇ ਤੇਰੀ ਸੱਮਝ ਚ ਨਈ ਓ ਔਣੀਯਾ
ਸਟੌਣਾ ਤੈਨੂੰ ਇਨਾ ਮੈਂ ਤਾਰੇ ਗਿਣਾ
ਨੀ ਮੈ ਤੇ ਤੇਰੇ ਬਿਨਾਂ ਮੈਂ ਤਾਰੇ ਗਿਣਾ