Back to Top

Manpreet Manna - Assignmenta Lyrics



Manpreet Manna - Assignmenta Lyrics
Official




ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਲਾ ਲਾ shift ਆ ਮੈਂ hard job ਕਰਦਾ
ਰਾਤਾਂ ਜੱਗ ਜੱਗ ਸੋਹਣੀਏ ਹਨੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਹੋ ਮੇਰੇ ਤੋਂ dues ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try ਕਿੱਤੀ ਰਿਹ ਗਯਾ ਅਧੂਰਾ
ਹੋ ਮੇਰੇ ਤੋਂ dues ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try ਕਿੱਤੀ ਰਿਹ ਗਯਾ ਅਧੂਰਾ
ਤੇਰੇ ਕਰਕੇ graduate ਹੋ ਗਯਾ
ਮਿਹਰਬਾਣੀਆ ਰ੍ਕਾਨੇ ਸੱਬ ਤੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

Desi Routz

ਟ੍ਰਿਨਿਟੀ ਲੈ ਜਾਵਾ ਤੈਨੂ movie ਮੈਂ ਵਿਖਾਵਾ
Week end ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਟ੍ਰਿਨਿਟੀ ਲੈ ਜਾਵਾ ਤੈਨੂ movie ਮੈਂ ਵਿਖਾਵਾ
Week end ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਇਕ ਓਹੀ ਦਿਨ ਹੁੰਦਾ ਏ ਪਿਆਰ ਦਾ
ਬਕੀ ਖੱਜਲ ਖੋਆਰੀਆ ਬਥੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਬ੍ਰੈਮ੍ਲੀ ਤੋਂ shopping ਕਰਾਗੇ ਮੁਟਿਆਰੇ
ਵਿਆਹ ਦੀ reception ਚਾਂਦਨੀ ਚ ਨਾਰੇ
ਬ੍ਰੈਮ੍ਲੀ ਤੋਂ shopping ਕਰਾਗੇ ਮੁਟਿਆਰੇ
ਵਿਆਹ ਦੀ reception ਚਾਂਦਨੀ ਚ ਨਾਰੇ
ਪੁਰ ਸੁਪਨੇ ਕਰੂਗਾ Deep Arraicha ਨੀ
ਓਟ ਰੱਬ ਦੀ ਦਿੰਦਾ ਆ ਹੱਲਾ ਸ਼ੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਲਾ ਲਾ shift ਆ ਮੈਂ hard job ਕਰਦਾ
ਰਾਤਾਂ ਜੱਗ ਜੱਗ ਸੋਹਣੀਏ ਹਨੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਹੋ ਮੇਰੇ ਤੋਂ dues ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try ਕਿੱਤੀ ਰਿਹ ਗਯਾ ਅਧੂਰਾ
ਹੋ ਮੇਰੇ ਤੋਂ dues ਵੀ ਨਾ ਹੋਯਾ ਕਦੇ ਪੂਰਾ
ਜਦੋ ਵੀ try ਕਿੱਤੀ ਰਿਹ ਗਯਾ ਅਧੂਰਾ
ਤੇਰੇ ਕਰਕੇ graduate ਹੋ ਗਯਾ
ਮਿਹਰਬਾਣੀਆ ਰ੍ਕਾਨੇ ਸੱਬ ਤੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

Desi Routz

ਟ੍ਰਿਨਿਟੀ ਲੈ ਜਾਵਾ ਤੈਨੂ movie ਮੈਂ ਵਿਖਾਵਾ
Week end ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਟ੍ਰਿਨਿਟੀ ਲੈ ਜਾਵਾ ਤੈਨੂ movie ਮੈਂ ਵਿਖਾਵਾ
Week end ਸੋਹਣੀਏ ਮੈਂ ਤੇਰੇ ਨਾਲ ਬਿਤਾਵਾ
ਇਕ ਓਹੀ ਦਿਨ ਹੁੰਦਾ ਏ ਪਿਆਰ ਦਾ
ਬਕੀ ਖੱਜਲ ਖੋਆਰੀਆ ਬਥੇਰਿਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ

ਬ੍ਰੈਮ੍ਲੀ ਤੋਂ shopping ਕਰਾਗੇ ਮੁਟਿਆਰੇ
ਵਿਆਹ ਦੀ reception ਚਾਂਦਨੀ ਚ ਨਾਰੇ
ਬ੍ਰੈਮ੍ਲੀ ਤੋਂ shopping ਕਰਾਗੇ ਮੁਟਿਆਰੇ
ਵਿਆਹ ਦੀ reception ਚਾਂਦਨੀ ਚ ਨਾਰੇ
ਪੁਰ ਸੁਪਨੇ ਕਰੂਗਾ Deep Arraicha ਨੀ
ਓਟ ਰੱਬ ਦੀ ਦਿੰਦਾ ਆ ਹੱਲਾ ਸ਼ੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
ਬੱਲੇ ਮਿੱਠੀਏ ਨੀ ਤੇਰਿਯਾ ਦਲੇਰਿਯਾ
ਕਰੇ ਪੂਰੀਆ assignment ਆ ਮੇਰੀਯਾ
[ Correct these Lyrics ]
Writer: Deep Arraicha
Copyright: Lyrics © Phonographic Digital Limited (PDL)




Manpreet Manna - Assignmenta Video
(Show video at the top of the page)


Performed By: Manpreet Manna
Length: 3:02
Written by: Deep Arraicha

Tags:
No tags yet