[ Featuring ]
ਹੋ, ਉਡਦੇ ਪੌਣਾਂ ਵਿਚ ਲੰਮੇ-ਲੰਮੇ ਕੇਸ ਨੀ (ਲੰਮੇ-ਲੰਮੇ ਕੇਸ ਨੀ)
ਉਡਦੇ ਪੌਣਾਂ ਵਿਚ ਲੰਮੇ-ਲੰਮੇ ਕੇਸ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਹੋ, ਨਹੀਓਂ ਚਲਦੀ ਜਵਾਨੀ ਮੂਹਰੇ ਪੇਸ਼ ਨੀ

ਹੋ, ਉਡਦੇ ਪੌਣਾਂ ਵਿਚ ਲੰਮੇ-ਲੰਮੇ ਕੇਸ ਨੀ

ਹੋ, ਉਚੀ ਅੰਬਰਾਂ ਤੋਂ ਹੋ ਗਈ ਮੇਰੇ ਹੁਸਨਾਂ ਦੀ ਲਹਿਰ
ਮੇਰੇ ਕਰਕੇ ਮਸ਼ਹੂਰ ਹੋ ਗਿਆ ਛੋਟਾ ਜਿਹਾ ਸ਼ਹਿਰ
ਮੇਰੇ ਕਰਕੇ ਮਸ਼ਹੂਰ ਹੋ ਗਿਆ ਛੋਟਾ ਜਿਹਾ ਸ਼ਹਿਰ
ਇੱਕ ਦਿਨ ਪਾਣੀ ਭਰੂਗਾ ਪੂਰਾ ਦੇਸ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਹੋ, ਉਡਦੇ ਪੌਣਾਂ ਵਿਚ ਲੰਮੇ-ਲੰਮੇ ਕੇਸ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਤੇਰੀ ਇਸ਼ਕੇ ਦੀ ਰਾਹ 'ਤੇ ਹੋ ਗਏ ਵੱਡੇ ਸੁਲਤਾਨ
ਬਚ ਕੇ ਲੋਕਾਂ ਤੋਂ ਰਹੀਏ, ਲੋਕੀ ਬਾਹਲ਼ੇ ਸ਼ੈਤਾਨ

ਹਾਏ, ਮੇਰੀ ਤਾਂ ਅੱਲ੍ਹੜ ਵਰੇਸ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਹੋ, ਉਡਦੇ ਪੌਣਾਂ ਵਿਚ ਲੰਮੇ-ਲੰਮੇ ਕੇਸ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਹੋ, ਨਹੀਓਂ ਚਲਦੀ ਜਵਾਨੀ ਮੂਹਰੇ ਪੇਸ਼ ਨੀ
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ (ਰੇਸ਼ਮੀ)
ਚੁੰਨੀ ਸਿਰ 'ਤੇ ਨਾ ਖੜ੍ਹਦੀ ਮੇਰੀ ਰੇਸ਼ਮੀ