ਹੇ ਆ ਹੇ ਹਾ
ਹ੍ਮ
ਪਿੰਡ ਵੇਖ ਕੇ ਨਾ ਰੱਜੂ, ਅੱਡੀ ਧਰਤੀ ਤੇ ਵੱਜੂ
ਪਿੰਡ ਵੇਖ ਕੇ ਨਾ ਰੱਜੂ, ਅੱਡੀ ਧਰਤੀ ਤੇ ਵੱਜੂ
ਹਾਏ, ਤਾਰੇ ਟੁੱਟ ਪੈਣੇ ਅਸਮਾਨ ਤੋਂ
ਤਾਰੇ ਟੁੱਟ ਪੈਣੇ ਅਸਮਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਹੋ ਆ
ਸੱਧਰਾਂ ਧਮਾਲਾਂ ਅੱਜ ਪਾਉਣ ਲੱਗੀਆਂ
ਪਿਆਰ 'ਚ ਸਰੰਗੀਆਂ ਵਜਾਉਣ ਲੱਗੀਆਂ
ਪਿਆਰ 'ਚ ਸਰੰਗੀਆਂ ਵਜਾਉਣ ਲੱਗੀਆਂ
ਕੋਈ ਲੱਗਣ ਪਿਆਰਾ ਲੱਗਾ ਜਾਨ ਤੋਂ
ਲੱਗਣ ਪਿਆਰਾ ਲੱਗਾ ਜਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਰੱਬਾ ਕੋਲੋਂ ਉਹਦੀ ਦੀਦ ਵਾਲੀ ਭੁੱਖ ਮੰਗਦੀ
ਅੱਲਾਹ ਕੋਲੋਂ ਉਹਦੀ ਸਦਾ ਸੁੱਖ ਮੰਗਦੀ
ਅੱਲਾਹ ਕੋਲੋਂ ਉਹਦੀ ਸਦਾ ਸੁੱਖ ਮੰਗਦੀ
ਉਹਨੂੰ ਲੇਖਾਂ 'ਚ ਲਖਾਇਆ ਭਗਵਾਨ ਤੋਂ
ਲੇਖਾਂ 'ਚ ਲਖਾਇਆ ਭਗਵਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਇਆ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਮੇਰਾ ਬਲਵੀਰ ਬੋਪਰਾਏ ਕਲਾਂ ਵਾਲਾੜਾ
ਮੇਰੀ ਤਕਦੀਰ ਬੋਪਾਰਾਏ ਕਲਾਂ ਵਾਲਾੜਾ
ਮੇਰੀ ਤਕਦੀਰ ਬੋਪਾਰਾਏ ਕਲਾਂ ਵਾਲਾੜਾ
ਨੀ ਮੈਂ ਵਾਰੀ ਜਾਵਾਂ ਮੇਰੇ ਨਾਡੂਖਾਨ ਤੋਂ
ਵਾਰੀ ਜਾਵਾਂ ਮੇਰੇ ਨਾਡੂਖਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ
ਨੀਂ ਮੈਂ ਝਾਂਜਰਾਂ ਮੰਗਵਾਈਆਂ ਮੁਲਤਾਨ ਤੋਂ