Back to Top

Vail Video (MV)




Performed By: Mankirat Aulakh
Length: 3:21
Written by: Shree Brar




Mankirat Aulakh - Vail Lyrics
Official




I don't wanna fall in love
I don't wanna fall in love
ਜਿਹੜਾ ਲਭੇਯਾ ਐਂਨਾ ਵੀ ਮਾੜਾ ਨੀ
ਮੈਨੂ ਲੋਡ ਨਹੀ ਓ ਲੰਬੀਆਂ car ਆਂ ਦੀ
ਜਿਹੜਾ ਲਭੇਯਾ ਐਂਨਾ ਵੀ ਮਾੜਾ ਨੀ
ਮੈਨੂ ਲੋਡ ਨਹੀ ਓ ਲੰਬੀਆਂ car ਆਂ ਦੀ
ਲੋਕਾਂ ਲਯੀ ਸ਼ਰਾਬੀ ਹੋਣਾ ਪਾਗਲ ਵੀ ਹੋਏਗਾ
ਨਾਕਾਮਯਾਬ ਬੰਦੇਆਂ ਚ ਸ਼ਾਮਿਲ ਵੀ ਹੋਏਗਾ
ਨੀ ਜਿਹਦੇ ਵਿਚ ਵੈਲ ਕੋਯੀ ਨਾ
ਹੋ ਐਸਾ ਜੱਟਾਂ ਦਾ ਤੂ ਪੁੱਤ ਦੱਸ ਕਿਹੜਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਚੜ੍ਹ ਜੁ ਜਵਾਯੀ ਮਾਏ ਤੇਰਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ

ਸੌਂ ਖਾ ਕੇ ਮੇਰੀ ਓਨੇ ਵੈਲਪੁਨਾ ਛੱਡ ਤਾ
ਨੀ ਜੱਟ ਪਕਾ ਏ ਨੀ ਅੱਮੀਏ ਜ਼ੁਬਾਨ ਦਾ
ਹੌਲੀ ਹੌਲੀ case ਜੇ ਨਬੇੜੀ ਜਾਂਦਾ ਆ
ਓਹਨੂ ਵੀ ਫਿਕਰ ਆ ਰਕਾਨ ਦਾ
ਸੌਂ ਖਾ ਕੇ ਮੇਰੀ ਓਨੇ ਵੈਲਪੁਨਾ ਛੱਡ ਤਾ
ਨੀ ਜੱਟ ਪਕਾ ਏ ਨੀ ਅੱਮੀਏ ਜ਼ੁਬਾਨ ਦਾ
ਹੌਲੀ ਹੌਲੀ case ਜੇ ਨਬੇੜੀ ਜਾਂਦਾ ਆ
ਓਹਨੂ ਵੀ ਫਿਕਰ ਆ ਰਕਾਨ ਦਾ
ਹੋ ਜੱਟਾਂ ਦਾ ਆ ਪੁੱਤ
ਥੋੜਾ rude ਜਿਹਾ ਤਾਂ ਹੋਏਗਾ
ਸ਼ਿਅਰ ਆ Bathinda
Attitude ਜਿਹਾ ਤਾਂ ਹੋਏਗਾ
ਨੀ ਮੇਰੇ ਬਿਨ ਜੀ ਨੀ ਲੌਂਦਾ
ਨਾ ਹਵਾਲਾਤ ਆਂ ਕੋਲੋਂ ਡਰਦਾ ਸੀ ਜਿਹੜਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਅੱਮੀਏ ਨੀ ਸੁਣ ਅੱਮੀਏ
ਅੱਮੀਏ ਨੀ ਸੁਣ ਅੱਮੀਏ
ਨੀ ਮੈਨੂ ਤੂ ਵਿਆਹ ਦੇ ਜੱਟ ਨਾਲ
ਗੱਲ ਸਿਰੇ ਲਾ ਦੇ ਜੱਟ ਨਾਲ
ਜਿੰਦ ਮੁੱਕਣ ਤੇ ਆਯੀ ਹੋਯੀ ਏ
ਜਿੰਦ ਮੁੱਕਣ ਤੇ ਆਯੀ ਹੋਯੀ ਏ
ਨੀ ਹਾਏ ਕਿਵੇ ਜੱਟ ਛੱਡ ਦਾਂ
ਨੀ ਕਿਵੇ Shree Brar ਛੱਡ ਦਾਂ
ਮੈਂ ਤਾਂ ਮੂੰਦਰੀ ਬਟਾਯੀ ਹੋਯੀ ਏ
ਨੀ ਮੈਂ ਮੂੰਦਰੀ ਬਟਾਯੀ ਹੋਯੀ ਏ
ਕੱਬਾ ਜਿਹਾ ਜੱਟ ਸੀ ਓ ਅੱਮੀਏ
ਅੱਜ ਕਲ ਚਲਦਾ ਪ੍ਯਾਰ ਨਾਲ
ਨਾਲ ਨਾਲ ਮੈਨੂ ਹੁਣ ਰਖਦੈ
Load ਰਿਹੰਦਾ ਸੀ ਜੋ ਕਦੇ ਹਥਿਆਰ ਨਾਲ
ਹੋ ਓਹਨੇ ਅਖਾਂ ਬੰਦ ਕਰ ਮੇਰਾ ਹਥ ਲੇਯਾ ਫੜ ਨੀ
ਹੋਕੇ ਮੇਥੋ ਦੂਰ ਕਿੱਥੇ ਜਾਵੇ ਨਾ ਓ ਮਰ ਨੀ
ਜਦੋਂ ਦਾ ਮੈਨੂ ਓ ਦਿੱਸਦਾ
ਹੋ ਜਏ ਹਰ ਪੈਸੇ ਅੱਮੀਏ ਹਨੇਰਾ

ਹੌਲੀ ਹੌਲੀ ਹੌਲੀ ਹੌਲੀ ਵੈਲ ਛੱਡ ਜੂ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਹੌਲੀ ਹੌਲੀ ਹੌਲੀ ਹੌਲੀ ਵੈਲ ਛੱਡ ਜੂ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




I don't wanna fall in love
I don't wanna fall in love
ਜਿਹੜਾ ਲਭੇਯਾ ਐਂਨਾ ਵੀ ਮਾੜਾ ਨੀ
ਮੈਨੂ ਲੋਡ ਨਹੀ ਓ ਲੰਬੀਆਂ car ਆਂ ਦੀ
ਜਿਹੜਾ ਲਭੇਯਾ ਐਂਨਾ ਵੀ ਮਾੜਾ ਨੀ
ਮੈਨੂ ਲੋਡ ਨਹੀ ਓ ਲੰਬੀਆਂ car ਆਂ ਦੀ
ਲੋਕਾਂ ਲਯੀ ਸ਼ਰਾਬੀ ਹੋਣਾ ਪਾਗਲ ਵੀ ਹੋਏਗਾ
ਨਾਕਾਮਯਾਬ ਬੰਦੇਆਂ ਚ ਸ਼ਾਮਿਲ ਵੀ ਹੋਏਗਾ
ਨੀ ਜਿਹਦੇ ਵਿਚ ਵੈਲ ਕੋਯੀ ਨਾ
ਹੋ ਐਸਾ ਜੱਟਾਂ ਦਾ ਤੂ ਪੁੱਤ ਦੱਸ ਕਿਹੜਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਚੜ੍ਹ ਜੁ ਜਵਾਯੀ ਮਾਏ ਤੇਰਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ

ਸੌਂ ਖਾ ਕੇ ਮੇਰੀ ਓਨੇ ਵੈਲਪੁਨਾ ਛੱਡ ਤਾ
ਨੀ ਜੱਟ ਪਕਾ ਏ ਨੀ ਅੱਮੀਏ ਜ਼ੁਬਾਨ ਦਾ
ਹੌਲੀ ਹੌਲੀ case ਜੇ ਨਬੇੜੀ ਜਾਂਦਾ ਆ
ਓਹਨੂ ਵੀ ਫਿਕਰ ਆ ਰਕਾਨ ਦਾ
ਸੌਂ ਖਾ ਕੇ ਮੇਰੀ ਓਨੇ ਵੈਲਪੁਨਾ ਛੱਡ ਤਾ
ਨੀ ਜੱਟ ਪਕਾ ਏ ਨੀ ਅੱਮੀਏ ਜ਼ੁਬਾਨ ਦਾ
ਹੌਲੀ ਹੌਲੀ case ਜੇ ਨਬੇੜੀ ਜਾਂਦਾ ਆ
ਓਹਨੂ ਵੀ ਫਿਕਰ ਆ ਰਕਾਨ ਦਾ
ਹੋ ਜੱਟਾਂ ਦਾ ਆ ਪੁੱਤ
ਥੋੜਾ rude ਜਿਹਾ ਤਾਂ ਹੋਏਗਾ
ਸ਼ਿਅਰ ਆ Bathinda
Attitude ਜਿਹਾ ਤਾਂ ਹੋਏਗਾ
ਨੀ ਮੇਰੇ ਬਿਨ ਜੀ ਨੀ ਲੌਂਦਾ
ਨਾ ਹਵਾਲਾਤ ਆਂ ਕੋਲੋਂ ਡਰਦਾ ਸੀ ਜਿਹੜਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਨੀ ਹੌਲੀ ਹੌਲੀ ਵੈਲ ਛੱਡ ਜੁ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਅੱਮੀਏ ਨੀ ਸੁਣ ਅੱਮੀਏ
ਅੱਮੀਏ ਨੀ ਸੁਣ ਅੱਮੀਏ
ਨੀ ਮੈਨੂ ਤੂ ਵਿਆਹ ਦੇ ਜੱਟ ਨਾਲ
ਗੱਲ ਸਿਰੇ ਲਾ ਦੇ ਜੱਟ ਨਾਲ
ਜਿੰਦ ਮੁੱਕਣ ਤੇ ਆਯੀ ਹੋਯੀ ਏ
ਜਿੰਦ ਮੁੱਕਣ ਤੇ ਆਯੀ ਹੋਯੀ ਏ
ਨੀ ਹਾਏ ਕਿਵੇ ਜੱਟ ਛੱਡ ਦਾਂ
ਨੀ ਕਿਵੇ Shree Brar ਛੱਡ ਦਾਂ
ਮੈਂ ਤਾਂ ਮੂੰਦਰੀ ਬਟਾਯੀ ਹੋਯੀ ਏ
ਨੀ ਮੈਂ ਮੂੰਦਰੀ ਬਟਾਯੀ ਹੋਯੀ ਏ
ਕੱਬਾ ਜਿਹਾ ਜੱਟ ਸੀ ਓ ਅੱਮੀਏ
ਅੱਜ ਕਲ ਚਲਦਾ ਪ੍ਯਾਰ ਨਾਲ
ਨਾਲ ਨਾਲ ਮੈਨੂ ਹੁਣ ਰਖਦੈ
Load ਰਿਹੰਦਾ ਸੀ ਜੋ ਕਦੇ ਹਥਿਆਰ ਨਾਲ
ਹੋ ਓਹਨੇ ਅਖਾਂ ਬੰਦ ਕਰ ਮੇਰਾ ਹਥ ਲੇਯਾ ਫੜ ਨੀ
ਹੋਕੇ ਮੇਥੋ ਦੂਰ ਕਿੱਥੇ ਜਾਵੇ ਨਾ ਓ ਮਰ ਨੀ
ਜਦੋਂ ਦਾ ਮੈਨੂ ਓ ਦਿੱਸਦਾ
ਹੋ ਜਏ ਹਰ ਪੈਸੇ ਅੱਮੀਏ ਹਨੇਰਾ

ਹੌਲੀ ਹੌਲੀ ਹੌਲੀ ਹੌਲੀ ਵੈਲ ਛੱਡ ਜੂ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
ਹੌਲੀ ਹੌਲੀ ਹੌਲੀ ਹੌਲੀ ਵੈਲ ਛੱਡ ਜੂ
ਅੱਪੇ ਛੱਡ ਜੁ ਜਵਾਯੀ ਮਾਏ ਤੇਰਾ
[ Correct these Lyrics ]
Writer: Shree Brar
Copyright: Lyrics © Songtrust Ave, Warner Music India Private Limited


Tags:
No tags yet