ਨੀ ਤੂ ਰਾਣੀ ਮੇਹਲਾਂ ਦੀ, ਅਸੀ ਹਾਂ ਗੋਰਖ ਨਾਥ ਦੇ ਚੇਲੇ.
ਨੀ ਤੂ ਰਾਣੀ ਮੇਹਲਾਂ ਦੀ, ਅਸੀ ਹਾਂ ਗੋਰਖ ਨਾਥ ਦੇ ਚੇਲੇ
ਦਸ ਕਿੱਦਾਂ ਹੋਵਣ ਗੇ ਨੀ ਸਿੰਦਰਾ ਤੇਰੇ ਸਾਡੇ ਮੇਲੇ
ਦਸ ਕਿੱਦਾਂ ਹੋਵਣ ਗੇ ਨੀ ਸਿੰਦਰਾ ਤੇਰੇ ਸਾਡੇ ਮੇਲੇ.
ਕਾਨੂੰ ਰਿੜਕੀ ਜਾਨੀ ਐ ਨੀ ਪਾਕੇ ਪਾਣੀ ਵਿਚ ਮਧਾਣੀ
ਅੱਸੀ ਜੋਗੀ ਜੰਗਲਾਂ ਦੇ ਨੀ ਸਿੰਦਰਾ ਤੂੰ ਮਹਿਲਾਂ ਦੀ ਰਾਣੀ
ਅੱਸੀ ਜੋਗੀ ਜੰਗਲਾਂ ਦੇ ਨੀ ਸਿੰਦਰਾ ਤੂੰ ਮਹਿਲਾਂ ਦੀ ਰਾਣੀ
ਸਾਡੇ ਮਿਲਨੇ ਦੀ ਥਾਂ ਜਿੱਥੇ ਲਿੱਖੇ ਸਾਡੇ ਨਾਂ
ਤੇਰੇ ਲਈ ਮੈ ਲਿੱਖੇ ਸੀ ਜੇਹੜੀ ਗੀਤ ਊਨਾ ਨੂੰ ਸੁਨ ਯਾਦ ਕਰੇ ਖੀ
ਸਾਨੂ ਕੋਈ ਨਾ ਖਫਾ ਤੂੰ ਨਿਕਲੀ ਬੇਵਫਾ
ਇਸ ਦਿੱਲ ਉਤੇ ਨਾ ਤੇਰਾ ਦਿੱਤਾ ਸੀ ਮਿਟਾ ਦਸ ਕਿਦਾ ਤੂੰ ਸਹੇ ਗੀ
ਕਿੱਥੇ ਕਲੀ ਬੇਹ ਕੇ ਸੋਚੇ ਨੀ
ਓਹੋ ਕੀ ਨਹੀ ਕੀਤਾ, ਕੀ ਨਹੀ ਕੀਤਾ
ਕੀ ਨਹੀ ਕਿਤਾ ਤੇਰੇ ਲਈ
ਕਿੱਥੇ ਕਲੀ ਬੇਹ ਕੇ ਸੋਚੀ ਨੀ
ਓਹੋ ਕੀ ਨਹੀ ਕੀਤਾ, ਕੀ ਨਹੀ ਕੀਤਾ
ਕੀ ਨਹੀ ਕੀਤਾ ਤੇਰੇ ਲਈ
ਅੱਸੀ ਜੋਗੀ ਜੰਗਲਾਂ ਦੇ ਨੀ ਸਿੰਦਰਾ ਤੂੰ ਮਹਿਲਾਂ ਦੀ ਰਾਣੀ
ਅੱਸੀ ਜੋਗੀ ਜੰਗਲਾਂ ਦੇ ਨੀ ਸਿੰਦਰਾ ਤੂੰ ਮਹਿਲਾਂ ਦੀ ਰਾਣੀ