ਕਿਹੰਦੀ ਕਦੇ ਤਾਂ ਕੱਲੀ ਨੂ ਬਾਹਰ ਜਾਂ ਡੇਯਾ ਕਰੋ
ਨਾਲੇ ਸਹੇਲਿਯਨ ਦੇ ਥੋਡਾ ਪੀਣ ਖਾਨ ਡੇਯਾ ਕਰੋ.
ਮੇਰੇ ਪਿਛੇ ਤੁਸੀ ਐਨੇ ਯਾਰ ਛਡ ਤੇ
ਪਚਦਾ ਨਾ ਮੈਨੂ ਐਨਾ ਮਾਨ ਦੇਆ ਕਰੋ,
ਮੈਂ ਵੀ ਢਿੱਲੇ ਜਹੇ ਮੁਹ ਨਾ ਕਿਹਤਾ ਜਾਣੇ ਮੇਰੀਏ
ਤੇਰੇ ਨਾ ਹੀ ਸੀਨਾ ਸਾਡਾ ਠਰ ਦਾ ਏ
ਏਨਿ ਸੋਹਣੀ, ਏਨਿ ਸੋਹਣੀ ਰਬ ਨੇ ਬਾਨਤੀ ਜਾਨੇ ਮੇਰੀਏ
ਖ੍ਯਾਲ ਰਖਣਾ ਤੇ ਥੋਡਾ ਬਣ ਦਾ ਏ
ਏਨਿ ਸੋਹਣੀ ਰਾਬ ਨੇ ਬਾਨਤੀ ਜਾਨੇ ਮੇਰੀਏ
ਖ੍ਯਾਲ ਰਖਣਾ ਤੇ ਥੋਡਾ ਬਣ ਦਾ ਏ
ਕਦੇ-ਕਦੇ ਸੋਚਾਂ ਤੁਸੀ ਛਕ ਕਰਦੇ ਹੋ ਤੋਨੂ ਹੈਗਾ ਨੀ ਯਕੀਨ ਮੁਟਿਆਰ ਤੇ
ਫੇਰ ਲੱਗੇ ਡਰ ਹੁੰਦਾ ਪ੍ਯਾਰ ਵਿਚ ਜੈਜ ਏਹਿ ਹੁੰਦੇ ਨੇ ਸਨ੍ਕੇਤ ਗੂੜ੍ਹੇ ਪ੍ਯਾਰ ਦੇ
ਵੇ ਮੈਂ ਓਹ੍ਨਾ ਚੋ ਨੀ ਜੱਟੀ ਦਾਗ ਇੱਜ਼ਤਾਂ ਨੂ ਲਵਾਂ
ਤਾਇਓ ਜੱਟ ਵੀ ਤੇ ਹਰ ਗਲ ਮੰਨਦਾ ਆਏ.
ਏਨਿ ਸੋਹਣੀ,
ਏਨਿ ਸੋਹਣੀ ਰਬ ਨੇ ਬਾਨਤੀ ਜਾਣੇ ਮੇਰੀਏ
ਖਯਾਲ ਰਖਣਾ ਤੇ ਥੋਡਾ ਬਣ ਦਾ ਆਏ
ਏਨਿ ਸੋਹਣੀ ਰਬ ਨੇ ਬਾਨਤੀ ਜਾਣੇ ਮੇਰੀਏ
ਖਯਾਲ ਰਖਣਾ ਤੇ ਥੋਡਾ ਬਣ ਦਾ ਆਏ
ਭੂਲਦਾ ਨੀ ਚੇਤਾ ਤੈਨੂ ਪਿਹ ਲੀ ਵਾਰੀ ਵੇਖ ਆ ਦਾ ਨਾ ਹੀ ਭੁੱਲੇ B.A ਦੀ ਕ੍ਲਾਸ ਨੀ
ਮੇਰੀ ਪਗ ਨਲ੍ਦੇ ਤੂ ਸੂਟ ਪੌਣੇ ਮੈਚਿਂਗ ਜੇ ਹੈਗੇ ਸੀ ਓ ਪਲ ਕਿਨੇ ਖਾਸ ਨੀ
ਕਿਹੰਦੀ ਮੇਰਿਆ ਸਹੇਲਿਆ ਚ ਤੇਰੇ ਚਰਚੇ ਵੇ ਜਾਂ ਕੱਡੇ ਜਦੋਂ ਪੋਚ੍ਵਿ ਵੀ ਜੀ ਬੰਨਦਾ ਏ
ਏਨਿ ਸੋਹਣੀ, ਏਨਿ ਸੋਹਣੀ ਰਬ ਨੇ ਬਾਨਤੀ ਜਾਣੇ ਮੇਰੀਏ
ਖ੍ਯਾਲ ਰਖਣਾ ਤੇ ਥੋਡਾ ਬਣ ਦਾ ਆਏ
ਏਨਿ ਸੋਹਣੀ, ਏਨਿ ਸੋਹਣੀ ਰਬ ਨੇ ਬਾਨਤੀ ਜਾਣੇ ਮੇਰੀਏ
ਖ੍ਯਾਲ ਰਖਣਾ ਤੇ ਥੋਡਾ ਬਣ ਦਾ ਆਏ
ਬਡਾ ਏਹ੍ਸਾਨ ਤੇਰਾ ਜ਼ਿੰਦਗੀ ਚ ਆਗਿ ਆਏ ਤੂ ਹੋਰ ਕਿ ਚਾਹੀਦਾ ਮੀਤ ਚਾਹਲ ਨੂ
ਬੇਬੇ ਵਾਰੁ ਪਾਣੀ ਤੇਲ ਕੌਲਿਆ ਤੋਂ ਚੋ ਕੇ ਡੋਲੀ ਆਓਂਦੀ ਜਦੋਂ ਪਿੰਡ ਅੱਠਵਾਲ ਨੂ.
ਗੋਰੀਆ ਹਥਾ ਤੇ ਸੱਜੂ ਮਿਹੰਦੀ ਸੋਨਿਏ ਨੀ ਮੁਖ ਲਾਗੂ ਜਿਵੇ ਟੁਕਡਾ ਤੂ ਚ੍ਨ ਦਾ ਏ.
ਏਨਿ ਸੋਹਣੀ,
ਏਨਿ ਸੋਹਣੀ ਰਾਬ ਨੇ ਬਾਨਤੀ ਜਾਣੇ ਮੇਰੀਏ
ਖਯਾਲ ਰਖਣਾ ਤੇ ਥੋਡਾ ਬਣ ਦਾ ਆਏ
ਏਨਿ ਸੋਹਣੀ ਰਾਬ ਨੇ ਬਾਨਤੀ ਜਾਣੇ ਮੇਰੀਏ
ਖਯਾਲ ਰਖਣਾ ਤੇ ਥੋਡਾ ਬਣ ਦਾ ਆਏ